ਬਗੈਰ ਹਾਈ ਸਕਿਊਰਟੀ ਨੰਬਰ ਪਲੇਟਾਂ ਦੇ ਹੀ ਫਿਰੋਜ਼ਪੁਰ ਦੀਆਂ ਸੜਕਾ ਤੇ ਦੋੜਦੀ ਰਹਿੰਦੀ ਹੈ ਫਾਇਰ ਬ੍ਰਿਗੇਡ ਦੀ ਗੱਡੀ।

Spread the love

ਫਿਰੋਜ਼ਪੁਰ 4 ਅਪ੍ਰੈਲ (ਅਸ਼ੋਕ ਭਾਰਦਵਾਜ)  ਟ੍ਰੈਫਿਕ ਪੁਲਿਸ ਫਿਰੋਜ਼ਪੁਰ ਜੋ ਕਿ ਟ੍ਰੈਫਿਕ ਰੂਲਾਂ ਪ੍ਰਤੀ ਹਰ ਸੰਭਵ ਯਤਨਾਂ ਚ ਰੁੱਝੀ ਰਹਿੰਦੀ ਹੈ ਪਰ ਕਿਤੇ ਕਿਤੇ ਇਹਨਾਂ ਦੇ ਕੀਤੇ ਯਤਨ ਅੱਖੋ ਪਰੋਖੇ ਕਰਨ ਲਈ ਸਰਕਾਰੀ ਬਾਬੂ ਬੜੀ ਬਾਖੂਬੀ ਨਿਭਾਉਦੇ ਨਜਰ ਆਉਦੇ ਹਨ। ਟਰਾਂਸਪੋਰਟ ਵਿਭਾਗ ਪੰਜਾਬ ਵਲੋ ਹਰ ਸਰਕਾਰੀ ਗੈਰ ਸਰਕਾਰੀ ਗੱਡੀਆਂ ਤੇ ਹਾਈ ਸਕਿਊਰਟੀ ਨੰਬਰ ਪਲੇਟਾਂ ਜਰੂਰੀ ਕੀਤੀਆਂ ਹੋਈਆਂ ਹਨ ਇਹਨਾਂ ਨੰਬਰ ਪਲੇਟਾਂ ਸੰਬੰਧੀ ਵਿਭਾਗ ਵਲੋ ਬਹੁਤ ਦੇਰ ਪਹਿਲਾਂ ਨੋਟੀਫਿਕੇਸ਼ਨ ਜਾਰੀ ਕੀਤਾ ਹੋਇਆ ਹੈ ਪਰ ਇਹ ਨੋਟੀਫਿਕੇਸ਼ਨ ਨੂੰ ਟਿੱਚ ਸਮਝਦਿਆ ਫਾਇਰ ਬ੍ਰਿਗੇਡ ਅਮਲਾ ਫਿਰੋਜ਼ਪੁਰ ਸ਼ਰੇਆਮ ਧੱਜੀਆਂ ਉਡਾ ਰਿਹਾ ਹੈ ਆਮ ਲੋਕਾਂ ਦੇ ਵਹੀਕਲਾਂ ਤੇ ਹਾਈ ਸਕਿਊਰਟੀ ਨੰਬਰ ਪਲੇਟਾਂ ਨਾ ਲੱਗੀਆਂ ਹੋਣ ਕਾਰਨ ਟ੍ਰੈਫਿਕ ਪੁਲਿਸ ਵਲੋ ਤੁਰੰਤ ਪ੍ਰਭਾਵ ਤੇ ਕਾਰਵਾਈ ਅਧੀਨ ਚਲਾਨ ਕੱਟੇ ਜਾਂਦੇ ਹਨ ਪਰ ਇਸ ਫਾਇਰ ਬ੍ਰਿਗੇਡ ਦੀ ਗੱਡੀ ਦਾ ਕੋਣ ਕੱਟੂਗਾ ਚਲਾਨ ਕਿਉਕਿ ਇਹ ਗੱਡੀ ਬਗੈਰ ਹਾਈ ਸਕਿਊਰਟੀ ਨੰਬਰ ਪਲੇਟਾਂ ਤੋ ਹੀ ਫਿਰੋਜ਼ਪੁਰ ਦੀਆਂ ਸੜਕਾਂ ਤੇ ਦੋੜਦੀ ਰਹਿੰਦੀ ਹੈ। ਇਸ ਨੂੰ ਵਿਭਾਗ ਦੀ ਨਲਾਇਕੀ ਸਮਝਿਆ ਜਾਵੇ ਜਾਂ ਫਿਰ ਲਾਪ੍ਰਵਾਹੀ।

  • Related Posts

    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…

    ਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗ

    Spread the love

    Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

    Leave a Reply

    Your email address will not be published. Required fields are marked *