ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਵੱਲੋਂ ਕੱਢਿਆ ਗਿਆ ਵਿਸਾਲ ਮੋਟਰਸਾਇਕਲ ਮਾਰਚ 

Spread the love
ਘਨੌਰ 15 ਜੁਲਾਈ (ਅਭਿਸ਼ੇਕ ਸੂਦ) ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਮੈਂਬਰ ਦੇਸ਼ ਬਚਾਓ ਮੋਰਚਾ ਜੋ ਕਿ ਅਮਰੀਕਾ ਤੇ ਭਾਰਤ ਦਾ ਫਰੀ ਟਰੇਡ ਡੀਲ ਹੋਣ ਜਾ ਰਹੀ ਹੈ ਉਸ ਦੇ ਵਿਰੁੱਧ ਵਿੱਚ ਮੋਟਰਸਾਈਕਲ ਮਾਰਚ ਕੀਤਾ ਗਿਆ ਜਿਸ ਦੇ ਵਿੱਚ ਜਥੇਬੰਦੀ ਦੇ ਦਰਜਾ ਬਦਰਜਾ ਆਗੂਆਂ ਨੇ ਸਹਿਯੋਗ ਦਿੱਤਾ ਜਿਨਾਂ ਨੇ ਤਕਰੀਬਨ 800 ਤੋਂ ਲੈ ਕੇ ਹਜ਼ਾਰ ਤੱਕ ਮੋਟਰਸਾਈਕਲ ਇਕੱਠੇ ਕੀਤੇ ਜਦੋਂ ਕਾਫਲਾ ਚੱਲਿਆ ਤਾਂ ਲੋਕਾਂ ਚ ਬਹੁਤ ਵੱਡਾ ਉਤਸ਼ਾਹ ਸੀ ਜਿਨਾਂ ਨੇ ਬੀਜੇਪੀ ਸਰਕਾਰ ਦਾ ਪਿੱਟ ਸਿਆਪਾ ਕੀਤਾ ਤੇ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਅਪੀਲ ਕੀਤੀ ਕੀ ਜਦੋਂ ਤੱਕ ਇਹ ਡੀਲ ਵਾਪਸ ਨਹੀਂ ਲਈ ਜਾਂਦੀ ਤਾਂ ਉਦੋਂ ਤੱਕ ਮੋਰਚੇ ਵੱਲੋਂ ਵੱਖ-ਵੱਖ ਪ੍ਰੋਗਰਾਮ ਦਿੱਤੇ ਜਾਂਦੇ ਰਹਿਣਗੇ ਅਤੇ ਆਉਣ ਵਾਲੇ ਸਮੇਂ ਵਿੱਚ 21 ਜੁਲਾਈ ਨੂੰ ਦਿੱਲੀ ਕਿਸਾਨ ਘਾਟ ਜਾਣਾ ਹੈ ਉਸ ਦੇ ਵਿੱਚ ਵੱਧ ਤੋਂ ਵੱਧ ਪਹੁੰਚਣ ਲਈ ਵੀ ਪ੍ਰੇਰਿਤ ਕੀਤਾ ਗਿਆ ਅਤੇ ਬਾਅਦ ਵਿੱਚ ਨੈਬ ਤਹਸੀਲਦਾਰ ਬਨੂੰੜ ਉਦੇ ਮੋਹਰਾ ਜੀ ਨੂੰ ਮੰਗ ਪੱਤਰ ਦੇ ਕੇ ਮੋਟਰਸਾਈਕਲ ਮਾਰਚ ਸਮਾਪਤ ਕੀਤਾ ਗਿਆ ਇਸ ਮੌਕੇ ਮਨਜੀਤ ਸਿੰਘ ਘੁਮਾਣਾ ਕੌਮੀ ਪ੍ਰਧਾਨ ਭਾਰਤੀ ਕਿਸਾਨ ਮਜਦੂਰ ਯੂਨੀਅਨ ਭਾਰਤ , ਨਿਰਮਲ ਸਿੰਘ ਸੇਖਣ ਮਜਰਾ ਪੰਜਾਬ ਪ੍ਰਧਾਨ , ਤਜਿੰਦਰ ਸਿੰਘ ਮੋਹੀ ਮੀਤ ਪ੍ਰਧਾਨ ਭਾਰਤ,ਲੱਖਾ ਸਿੰਘ ਕਬੂਲਪੁਰ ਮੀਤ ਪ੍ਰਧਾਨ ਪੰਜਾਬ,ਲੱਖਾ ਸਿੰਘ ਸੌਂੰਟੀ ਜਰਨਲ ਸਕੱਤਰ ਪੰਜਾਬ, ਗੁਰਦੀਪ ਸਿੰਘ ਸੋਨੀ ਸਲਾਹਕਾਰ ਭਾਰਤ, ਗੁਰਚਰਨ ਸਿੰਘ ਚੌਹਾਨ ਮੀਤ ਪ੍ਰਧਾਨ ਪੰਜਾਬ,ਜੋਗਿੰਦਰ ਸਿੰਘ ਟਾਈਗਰ ਪ੍ਰਧਾਨ ਐਸਸੀ ਵਿੰਗ ਪੰਜਾਬ, ਜਗਪਾਲ ਸਿੰਘ ਰਾਣਾ ਮੀਤ ਪ੍ਰਧਾਨ ਪੰਜਾਬ , ਗੁਰਵਿੰਦਰ ਸਿੰਘ ਖਡੌਲੀ ਜਰਨਲ ਸਕੱਤਰ ਪੰਜਾਬ,ਅਵਤਾਰ ਸਿੰਘ ਗਿੱਲ,ਗੁਰਮੀਤ ਸਿੰਘ ਅਕਬਰਪੁਰਪੁਰ ਯੂਥ ਮੀਤ ਪ੍ਰਧਾਨ ਪੰਜਾਬ,ਸੁਰਿੰਦਰ ਸਿੰਘ ਸੈਦਖੇੜੀ ਯੂਥ ਮੀਤ ਪ੍ਰਧਾਨ ਜਿਲਾ ਪਟਿਆਲਾ, ਗੁਰਚੈਨ ਸਿੰਘ ਬਪਰੌਰ ਯੂਥ ਜਿਲਾ ਪ੍ਰਧਾਨ ਪਟਿਆਲਾ,ਚਰਨ ਦਵਿੰਦਰ ਸਿੰਘ ਜਿਲ੍ਹਾ ਪ੍ਰਧਾਨ ਮੋਹਾਲੀ,ਅਵਤਾਰ ਸਿੰਘ ਚਤਰ ਨਗਰ ਮੀਤ ਪ੍ਰਧਾਨ ਜਿਲ੍ਹਾ ਪਟਿਆਲਾ, ਜੱਗਾ ਸਿੰਘ ਖਰਾਜਪੁਰ, ਸੋਨੂ ਕਵਾਰਟਰ ਦਫਤਰ ਇੰਚਾਰਜ, ਜਗਜੀਤ ਸਿੰਘ ਚੋਲਟੀ ਖੇੜੀ ਜਿਲਾ ਪ੍ਰਧਾਨ ਫਤਿਹਗੜ ਸਾਹਿਬ,ਸੁਖਵਿੰਦਰ ਸਿੰਘ ਜੰਡੋਲੀ,ਇੰਦਰਜੀਤ ਸਿੰਘ ਖਲੌਰ, ਸਤਨਾਮ ਸਿੰਘ ਖਾਸਪੁਰ,ਮਾਨ ਸਿੰਘ ਸੌਂਟੀ, ਇੰਦਰਜੀਤ ਸਿੰਘ ਲੰਬੜਦਾਰ ਜਲਾਲਪੁਰ,ਕੁਲਦੀਪ ਸਿੰਘ ਸਾਹਲ, ਗੁਰਪ੍ਰੀਤ ਸਿੰਘ ਯੂਥ ਮੀਤ ਪ੍ਰਧਾਨ , ਪਰਮਜੀਤ ਸਿੰਘ ਬੜਿੰਗ , ਨਿਸ਼ਾਨ ਸਿੰਘ ਖਰਾਜਪੁਰ ਨਾਜਰ ਸਿੰਘ ਭਗਵੰਤ ਸੀ ਜਸਵੰਤ ਸਿੰਘ ਪ੍ਰਧਾਨ ਟੈਕਸੀ ਸਟੈਂਡ ਬੂਟਾ ਸਿੰਘ ਸ਼ੰਭੂ ,ਬੂਟਾ ਸਿੰਘ ਸੋਹਲ ਅਲੀ ਮਾਜਰਾ, ਸੰਜੀਵ ਸੋਨੂੰ ਵਾਹਿਗੁਰੂ ਫਤਿਹ ਤਹਸੀਲ ਪ੍ਰਦਾਨ ਮੁਸਲਿਮ ਫਰੰਟ ਰਾਜਪੁਰਾ, ਕਾਰੀ ਮੁਹੰਮਦ ਰਾਫੇ ਮੀਤ ਪ੍ਰਧਾਨ ਜਿਲ੍ਹਾ ਪਟਿਆਲਾ, ਕਮਲਜੀਤ ਸਿੰਘ ਲੈਹਲਾ,ਲਖਵਿੰਦਰ ਸਿੰਘ ਉੜਦਨ, ਹੈਪੀ ਤਸੌਲੀ, ਨੋਨੂੰ ਮੋਹੀ,ਸੁਰਿੰਦਰ ਪਾਲ ਮੋਹੀ , ਸੋਨੂੰ ਜੰਗਪੁਰਾ, ਬਿਲਾ ਜੰਗਪੁਰਾ, ਬੱਗਾ ਆਲਮਪੁਰ , ਗੁਰਪ੍ਰੀਤ ਸਿੰਘ ਛੜਬੜ , ਸੋਨੂ ਨਡਿਆਲੀ ਯੂਥ ਸਰਕਲ ਪ੍ਰਧਾਨ ਬਨੂੰੜ , ਸੋਹੀਬ ਖਾਨ ਰਾਜਪੁਰਾ ਅਤੇ ਹੋਰ ਵੱਖੋ ਵੱਖ ਅਹੁਦੇਦਾਰ ਹਾਜ਼ਰ ਸਨ।
  • Related Posts

    ਗ਼ਦਰੀ ਬਾਬਿਆਂ ਅਤੇ ਬੱਬਰ ਅਕਾਲੀ ਦੇਸ਼ ਵਿਚ ਹਥਿਆਰਬੰਦ ਇਨਕਲਾਬ ਦੇ ਹਾਮੀ ਸਨ- ਅਮੋਲਕ ਸਿੰਘ 

    Spread the love

    Spread the love ਬਲਾਚੌਰ 15 ਜੁਲਾਈ ( ਜਤਿੰਦਰ ਪਾਲ ਸਿੰਘ ਕਲੇਰ )-ਇਨਕਲਾਬੀ ਗ਼ਦਰੀ ਸੂਰਬੀਰਾਂ ਅਤੇ ਬੱਬਰ ਅਕਾਲੀਆਂ ਦਾ ਦੇਸ਼ ਨੂੰ ਆਜ਼ਾਦ ਕਰਾਉਣ ਦਾ ਮੱਕਸਦ ਹੀ ਕੁਝ ਹੋਰ ਸੀ। ਉਹਨਾਂ ਸਿੱਖ…

     ਸਕੂਲ ਬੱਸ ਦੀ ਲਪੇਟ ‘ਚ ਆਇਆ 3 ਸਾਲਾ ਮਾਸੂਮ ਬੱਚਾ, ਮੌਕੇ ‘ਤੇ ਤੋੜਿਆ ਦਮ    ਭੈਣ ਨੂੰ ਬੱਸ ‘ਚ ਬਿਠਾਉਣ ਗਿਆ ਸੀ, ਡਰਾਈਵਰ ਬੱਸ ਭਜਾ ਕੇ ਲੈ ਗਿਆ, ਪੁਲਸ ਨੇ ਕੀਤੀ ਗ੍ਰਿਫਤਾਰੀ

    Spread the love

    Spread the loveਮਾਛੀਵਾੜਾ ਸਾਹਿਬ,15 ਜੁਲਾਈ (ਸੁੱਚਾ ਬੰਗੜ)-ਥਾਣਾ ਕੂੰਮਕਲਾਂ ਦੇ ਅਧੀਨ ਆਉਂਦੇ ਪਿੰਡ ਸਾਲੂ ਭੈਣੀ ‘ਚ ਅੱਜ ਇੱਕ ਭਿਆਨਕ ਹਾਦਸਾ ਵਾਪਰ ਗਿਆ। ਸਕੂਲ ਬੱਸ ਦੀ ਚਪੇਟ ‘ਚ ਆਉਣ ਕਾਰਨ 3 ਸਾਲ…

    Leave a Reply

    Your email address will not be published. Required fields are marked *