ਇਸ ਮੌਕੇ ਤੇ ਨਾਰੀ ਸ਼ਕਤੀ ਸੰਗਠਨ ਦੁਆਰਾ ਸਮਾਜਿਕ ਨਾਟਕ ਅਨੰਦੀ ਬਾਈ ਐਕਟ ਦਾ ਸਫਲ ਮੰਚਨ ਕੀਤਾ ਗਿਆ ਜਿਸ ਦੀ ਨਿਰਦੇਸ਼ਨਾ ਕਾਵਿਆ ਯਾਦਵ ਨੇ ਕੀਤੀ ਇਸ ਵਿੱਚ ਮਹਿਲਾਵਾਂ ਦੀ ਸਿੱਖਿਆ ਤੇ ਮਹੱੱਤਤਾ ਸੰਬੰਧੀ ਪੇਸ਼ਕਾਰੀ ਕੀਤੀ ਗਈ।ਨਾਨਕ ਫੂਲੇ ਕਲਾ ਮੰਚ ਦੁਆਰਾ ਮਿੱਟੀ ਦਾ ਭਗਵਾਨ ਨਾਟਕ ਦੀ ਸਫਲ ਪੇਸ਼ਕਾਰੀ ਕਰ ਦਰਸ਼ਕਾਂ ਨੂੰ ਮੰਤਰ ਮੁਗਧ ਕੀਤਾ ਗਿਆ। ਇਸ ਮੌਕੇ ਤੇ ਈ ਐਮ ਪੀ ਐਸ ਦੇ ਉਪ ਪ੍ਰਧਾਨ ਸਤਿਆ ਪਾਲ ਐਸ ਸੀ/ ਬੀ ਸੀ ਅਧਿਆਪਕ ਸੰਘ ਦੇ ਕੁਸ਼ਲ ਕੁਮਾਰ ਸਹਿਤ ਕਈ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ ਪ੍ਰੋਗਰਾਮ ਵਿੱਚ ਵਿਸ਼ੇਸ਼ ਰੂਪ ਵਿੱਚ ਰੇਲ ਕੋਚ ਫੈਕਟਰੀ ਦੇ ਅਧਿਕਾਰੀ ਤੇ ਸਾਬਕਾ ਅਧਿਕਾਰੀ ਛੋਟੇ ਲਾਲ, ਸ਼੍ਰੀ ਐਸ ਪੀ ਮੰਡਲ, ਨਰਿੰਦਰ ਕੁਮਾਰ ,ਡਾਕਟਰ ਕ੍ਰਿਸ਼ਨਾ ਤੇ ਡਬਲ ਐਮ ਫਰਨੀਸ਼ਿੰਗ ਅਤੁਲ ਕੁਮਾਰ ਸਹਿਤ ਹੋਰ ਸ਼ਖਸ਼ੀਅਤਾਂ ਨੇ ਆਪਣੀ ਹਾਜ਼ਰੀ ਭਰੀ ।ਸਮਾਰੋਹ ਵਿੱਚ ਐਸ ਸੀ ਐਸਟੀ ਪ੍ਰਧਾਨ ਜੀਤ ਸਿੰਘ, ਸਕੱਤਰ ਆਰ ਸੀ ਮੀਣਾ ,ਅਤਰਵੀਰ ਸਿੰਘ ,ਆਰ ਕੇ ਪਾਲ, ਧਨੀ ਪ੍ਰਸ਼ਾਦ, ਤੇਜਪਾਲ, ਵਿਮਲਾ ਬਰਲਾ ,ਅਭਿਸ਼ੇਕ ਸਿੰਘ, ਰਜਿੰਦਰ ਸਿੰਘ, ਅੰਮ੍ਰਿਤ ਲਾਲ ਚੌਧਰੀ, ਵਿਕਾਸ ਕੁਮਾਰ ,ਜਗਦੀਸ਼ ਸਿੰਘ ਸਮੇਤ ਕਈ ਹੋਰ ਸੰਗਠਨਾਂ ਦੇ ਪ੍ਰਤੀਨਿਧੀ ਵਿਸ਼ੇਸ਼ ਰੂਪ ਵਿੱਚ ਹਾਜ਼ਰ ਹੋਏ ।ਸਮਾਰੋਹ ਦਾ ਸਫਲ ਮੰਚ ਸੰਚਾਲਨ ਜਨਰਲ ਸਕੱਤਰ ਅਸ਼ੋਕ ਕੁਮਾਰ ਤੇ ਉਪ ਪ੍ਰਧਾਨ ਸ਼੍ਰੀ ਸੁਮਨ ਕੁਮਾਰ ਦੁਆਰਾ ਕੀਤਾ ਗਿਆ ।ਸਮਾਰੋਹ ਨੂੰ ਸਫਲ ਬਣਾਉਣ ਲਈ ਭੁਪਿੰਦਰ, ਦਿਨੇਸ਼ ਕੁਮਾਰ, ਅਜੀਤ ਕੁਮਾਰ, ਸੰਜੀਵ ਕੁਮਾਰ, ਅਭਿਨਵ ਕੁਮਾਰ, ਰਜਿੰਦਰ ਕੁਮਾਰ, ਪ੍ਰਭਾਤ ਕੁਮਾਰ, ਸੰਜੇ ਕੁਮਾਰ ਯਾਦਵ, ਆਨੰਦ ਰਾਜ, ਪਵਨ, ਹੁਸ਼ਿਆਰ ਸਿੰਘ, ਦਰਗੇਸ਼ ਪ੍ਰਭਾਕਰ, ਸਾਹਿਬ ਕੁਮਾਰ, ਰਾਹੁਲ ਕੁਛ ਵਾਹਾ ਤੇ ਅਮਰਿੰਦਰ ਕੁਮਾਰ, ਪ੍ਰਦੀਪ ਕੁਮਾਰ ,ਦੀਪ ਕੁਮਾਰ ,ਅਮਿਤ ਪਾਲ, ਨਰੇਸ਼ ਭਲਰਾ ਤੇ ਪੂਰੀ ਕਾਰਜਕਾਰਨੀ ਨੇ ਅਹਿਮ ਭੂਮਿਕਾ ਨਿਭਾਈ ।
Spread the love ਤਪਾ ਮੰਡੀ 22 ਸਤੰਬਰ ( ਗੋਲਡੀ ਵਿਆਸ) ਬੀਜੇਪੀ ਪੰਜਾਬ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਜੋ ਕਿ 18 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਚਾਰ ਪੜਾਵਾਂ ਵਿੱਚ ਕੱਢੀ ਜਾ…
Spread the loveਤਪਾ ਮੰਡੀ 22 ਸਤੰਬਰ (ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮੰਤਬ ਨਾਲ ਪੰਜਾਬ ਅੰਦਰ ਸ਼ੁਰੂ ਕੀਤੀ ਯਾਤਰਾਵਾਂ ਤਹਿਤ ਭਾਰਤੀ ਜਨਤਾ ਪਾਰਟੀ ਦੇ ਜਿਲ੍ਾ…

