ਰਾਮ ਮੰਦਰ ਅਮਲੋਹ ਵਿਚ ਹਨੂਮਾਨ ਚਾਲੀਸਾ ਦਾ ਪਾਠ ਕਰਵਾਇਆ

Spread the love
ਅਮਲੋਹ(ਅਜੇ ਕੁਮਾਰ) ਵਿਸਵ ਹਿੰਦੂ ਪ੍ਰੀਸ਼ਦ ਅਮਲੋਹ ਦੇ ਪ੍ਰਧਾਨ ਸਿਵ ਕੁਮਾਰ ਗੋਇਲ ਦੀ ਅਗਵਾਈ ਹੇਠ ਸ੍ਰੀ ਰਾਮ ਮੰਦਰ ਬੁੱਗਾ ਅੱਡਾ ਅਮਲੋਹ ਵਿਚ ਸ੍ਰੀ ਹਨੂਮਾਨ ਚਾਲੀਸਾ ਦਾ ਪਾਠ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਹਿਰ ਦੇ ਪਤਵੰਤਿਆਂ ਨੇ ਭਾਗ ਲਿਆ। ਸ੍ਰੀ ਗੋਇਲ ਨੇ ਸਹਿਰ ਨਿਵਾਸੀਆਂ ਨੂੰ ਵੱਧ ਚੜ੍ਹ ਕੇ ਹਰ ਹਫ਼ਤੇ ਕਰਵਾਏ ਜਾਦੇ   ਸਮਾਗਮ ਵਿਚ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਸੈਲਰ ਐਸੋਸੀਏਸ਼ਨ ਅਮਲੋਹ ਦੇ ਪ੍ਰਧਾਨ ਰਕੇਸ ਕੁਮਾਰ ਗਰਗ,   ਯੂਗੇਸ਼ ਬਾਂਸਲ, ਸਾਬਕਾਕੌਂਸਲਰ ਅਤੇ ਭਾਜਪਾ ਦੇ ਪ੍ਰਧਾਨ ਰਕੇਸ ਕੁਮਾਰ ਬੱਬਲੀ, ਰਾਮ ਮੰਦਰ ਕਮੇਟੀ ਦੇ ਪ੍ਰਧਾਨ ਸੋਹਨ ਲਾਲ ਅਬਰੋਲ, ਅਨਿਲ ਕੁਮਾਰ ਗੋਇਲ, ਡਾ. ਸੁਸ਼ੀਲ ਕੁਮਾਰ ਗੋਇਲ, ਨਰਿੰਦਰ ਕੁਮਾਰ ਬੇਦੀ, ਐਡਵੋਕੇਟ ਮੈਯੰਕ ਸ਼ਰਮਾ,   ਨਵਦੀਪ ਕੁਮਾਰ , ਭੂਸ਼ਨ ਗਰਗ, ਚਮਨ ਲਾਲ ਗਰਗ, ਵਿਪਨ ਗਰਗ, ਸਨਚਿਤ ਅਰੋੜਾ, ਮਾਧਵੀ ਰਾਣੀ, ਸੰਧਿਆ ਰਾਣੀ, ਆਰਤੀ ਬਾਂਸਲ, ਅਜੇ ਕੁਮਾਰ ਗਰਗ,  ਸੁਸ਼ੀਲ ਕੁਮਾਰ ਸ਼ਰਮਾ, ਸੁਰਿੰਦਰ ਕੁਮਾਰ ਭੋਲਾ, ਅਜੇ ਕੁਮਾਰ ਜਿੰਦਲ, ਸਤੀਸ   ਗੌਤਮ, ਰਘਵੀਰ ਗੋਇਲ, ਰਜਨੀਸ ਦੁਮਲਈ, ਰਾਜੇਸ ਪੁਨਾਰੀਣੀ, ਅਸੋਕ ਪੋਮੀ ਲੱਕੀ, ਨੰਦ ਕਿਸੋਰ, ਆਕੂਰ ਗੋਇਲ, ਪ੍ਰੇਮ ਕੁਮਾਰ ਸਰਮਾ, ਸੁਭਾਸ ਚੰਦ ਜਿੰਦਲ,  ਸੀਮਾ ਗੋਇਲ, ਮੀਨਾ ਗੋਇਲ, ਮੋਹਿਤ ਗਰਗ ਅਤੇ ਅਨੂੰਮ ਜਿੰਦਲ ਆਦਿ ਸਾਮਲ ਸਨ।
  • Related Posts

    ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ 24 ਸਤੰਬਰ ਨੂੰ ਤਪਾ ਵਿਖੇ ਪਹੁੰਚੇਗੀ —ਹਰੀਸ਼ ਮਿੱਤਲ ਗੋਸ਼ਾ

    Spread the love

    Spread the love ਤਪਾ ਮੰਡੀ 22 ਸਤੰਬਰ ( ਗੋਲਡੀ ਵਿਆਸ) ਬੀਜੇਪੀ ਪੰਜਾਬ  ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਜੋ ਕਿ 18 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਚਾਰ ਪੜਾਵਾਂ ਵਿੱਚ ਕੱਢੀ ਜਾ…

    ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਤਹਿਤ ਤਪਾ ਰੈਲੀ ਵਿੱਚ ਹੋਵੇਗਾ ਵੱਡਾ ਇਕੱਠ —ਜਿਲਾ ਪ੍ਰਧਾਨ ਨਰਿੰਦਰ ਨੀਟਾ        

    Spread the love

    Spread the loveਤਪਾ ਮੰਡੀ 22 ਸਤੰਬਰ (ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮੰਤਬ ਨਾਲ ਪੰਜਾਬ ਅੰਦਰ ਸ਼ੁਰੂ ਕੀਤੀ ਯਾਤਰਾਵਾਂ ਤਹਿਤ ਭਾਰਤੀ ਜਨਤਾ ਪਾਰਟੀ ਦੇ ਜਿਲ੍ਾ…

    Leave a Reply

    Your email address will not be published. Required fields are marked *