ਸ਼ਰਮਾ ਫੈਮਲੀ ਵੱਲੋਂ ਕਰਵਾਇਆ ਗਿਆ ਸ਼ਿਵ ਵਿਵਾਹ

Spread the love
 ਪੱਟੀ  29 ਮਾਰਚ(ਕੰਵਲਦੀਪ ਸਿੰਘ ਸਾਬੀ )ਰਾਮ ਲੀਲਾ ਕਲੱਬ ਵਿੱਚ ਅੱਜ ਸ਼ਿਵ ਵਿਵਾਹ ਕਰਵਾਇਆ ਗਿਆ ਜਿਸ ਵਿੱਚ ਸ਼ਰਮਾ ਪਰਿਵਾਰ ਨੂੰ ਜੰਗ ਮੈਨ ਕਲੱਬ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼੍ਰੀਮਤੀ ਅਮਰਜੀਤ ਸ਼ਰਮਾ ,ਰਮਨ ਕੁਮਾਰ ਪ੍ਰਧਾਨ ਯੂਥ ਗਰੁੱਪ ਕੈਰੋ ਨੂੰ ਅਮਨਦੀਪ ਸ਼ਰਮਾ, ਵਿਜੇ ਕੁਮਾਰ ਚੇਅਰਮੈਨ ਪ੍ਰਧਾਨ ,ਰਕੇਸ਼ ਪਾਠਕ ਕਲੱਬ ਦੇ ਮੈਂਬਰਾਂ ਵੱਲੋਂ ਸਨਮਾਨਿਤ ਕੀਤਾ ਗਿਆ।  ਇਸ ਮੌਕੇ ਗੁਰਚਰਨ ਸਿੰਘ ਚੰਨ ਸ਼ਹਿਰੀ ਪ੍ਰਧਾਨ, ਵਿਨੋਦ ਖੰਨਾ, ਡਾਕਟਰ ਦੀਪੂ, ਚਾਚਾ ਬਿੱਟਾ ,ਵਿੱਕੀ ਦੇਵਗਨ, ਬਾਊ ਸਤਪਾਲ ,ਚੰਨ ਪ੍ਰਧਾਨ ਰਮਦੀਪ ਪ੍ਰਧਾਨ ,ਸੋਨੂ ਮੇਜਰ ਸਿੰਘ , ਰਾਮਲੀਲਾ ਲੱਕੀ ਪੰਡਿਤ ਸੁਮਨ ਭੱਲਾ , ਮਨੀਸ਼ ਵਰਮਾ,ਕੁਲਦੀਪ ਸ਼ਰਮਾ, ਦੇਵੀ ਦਾਤਾ ,ਚੰਦਰ ਮੋਹਨ ,ਤੇਜੀ ਕੇਸ਼ਵ ਕੁਮਾਰ ,ਕੁਲਵਿੰਦਰ ਪੰਨੂ, ਬਬਲੂ ਮਰਵਾਹਾ, ਪਰਮਜੀਤ ਸਿੰਘ, ਅਮਨਦੀਪ ਸਿੰਘ ਰਾੜੀਆ, ਭੱਟੀ ,ਬੇਦੀ ਬਲਵੀਰ ਸਿੰਘ ਬੀਰਾ ਤੇ ਚਾਨਣ ਸਿੰਘ ,ਸਾਬੀ, ਹਾਜ਼ਰ ਰਹੇ।
  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *