ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਭਿੱਖੀਵਿੰਡ ਵਿੱਚ ਸਾਵਨ ਮਹੀਨੇ ਨੂੰ ਲੈ ਕੇ  ਦੇ  ਵਿਸ਼ਾਲ ਭੰਡਾਰਾ ਲਗਾਏਆ ਗਿਆ 

Spread the love
ਅੰਮ੍ਰਿਤਸਰ /ਭਿੱਖੀਵਿੰਡ / 27 ਜੁਲਾਈ  (ਮਨਜੀਤ ਸਿੰਘ ਸ਼ੇਰਗਿੱਲ )=ਸ੍ਰੀ ਰਾਧਾ ਕ੍ਰਿਸ਼ਨ ਮੰਦਰ ਭਿੱਖੀਵਿੰਡ ਵਿੱਖੇ ਹਰ ਸਾਲ ਦੀ ਤਰ੍ਹਾਂ ਸਾਵਨ ਮਹੀਨੇ ਦੇ ਪਵਿੱਤਰ ਤਿਉਹਾਰ ਤੇ ਐਤਵਾਰ ਨੂੰ ਵਿਸ਼ਾਲ ਭੰਡਾਰਾ ਲਗਾਏਆ ਗਿਆ ਜਿਸ ਵਿੱਚ ਸਵੇਰ ਤੋਂ ਸਾ਼ਮ ਤੱਕ ਮਾਲ੍ਹ ਪੂੜੇ ਅਤੇ ਡਰਾਈ ਫਰੂਟ ਵਾਲੀ ਖੀਰ ਦੇ ਖੁਲੇ ਭੰਡਾਰੇ ਲਗਾਏ ਗਏ ਜਿਸ ਵਿੱਚ ਭਿੱਖੀਵਿੰਡ ਅਤੇ ਬਾਹਰ ਦੀਆ ਸੰਗਤਾਂ ਵਲੋਂ ਬੜੇ ਪ੍ਰੇਮ ਨਾਲ ਭੰਡਾਰਾ ਛੱਕਿਆ ਅਤੇ ਲੰਗਰ ਦਾ ਅਨੰਦ ਲਿਆ। ਇਹ ਜਾਣਕਾਰੀ ਦੇਂਦੇ ਹੋਏ ਮੰਦਰ ਦੇ ਵਿੱਤ ਸਕੱਤਰ ਸ਼ਾਂਤੀ ਪ੍ਰਸਾਦ ਸ਼ਰਮਾ ਵਲੋਂ ਦੱਸਿਆ ਗਿਆ ਕਿ ਮੰਦਰ ਵਿੱਚ ਸਾਰੇ ਹੀ ਤਿਉਹਾਰ ਬੜੀ ਸ਼ਰਧਾ ਨਾਲ ਮਨਾਏ ਜਾਂਦੇ ਹਨ ਅਤੇ ਹਰ ਧਾਰਮਿਕ ਸਮਾਗਮਾਂ ਤੇ ਸੰਗਤਾਂ ਦੇ ਸਹਿਯੋਗ ਨਾਲ ਖੁਲੇ ਭੰਡਾਰੇ ਲਗਾਏ ਜਾਂਦੇ ਹਨ ਅਤੇ ਮੰਦਰ ਵਿੱਚ ਰੋਜਾਨਾ ਦੁਪਹਿਰ ਵੇਲੇ ਸੰਗਤਾਂ ਲਈ ਲੰਗਰ ਭੰਡਾਰਾ ਲਗਾਏਆ ਜਾਦਾ ਹੈ ਇਸ ਵਿੱਚ ਦਾਨੀ ਭਗਤਾਂ ਨੂੰ ਸਹਿਯੋਗ ਕਰਣ ਦੀ ਬੇਨਤੀ ਕੀਤੀ ਜਾਂਦੀ ਹੈ ਇਸ ਮੌਕੇ ਰਾਜ ਕੁਮਾਰ ਚੌਪੜਾ  ਸ਼ਰਬਜੀਤ ਸੋਂਦੀ ਹਰੀਬੰਸ ਧਵਨ ਇੰਦਰਜੀਤ ਕੱਕੜ ਕੁਟੀਆ ਅਨੰਦ ਪੁਰ ਦੇ ਭਗਤ ਰਵੀ ਸ਼ਰਮਾਂ  ਦਵਾਰਕਾ ਦਾਸ ਮਲਹੋਤਰਾ ਕੇਵਲ ਅਰੋੜਾ ਅਮਨ ਕੱਕੜ ਰਜੇਸ਼ ਚੌਪੜਾ ਇੰਦਰਜੀਤ ਕਪੂਰ ਅਸ਼ਵਨੀ ਕੁਮਾਰ ਖੰਨਾ ਵਿਪਨ ਕੁਮਾਰ ਧਵਨ ਸੁਰਿੰਦਰ ਮਲਹੋਤਰਾ ਵਿਜੇ ਕੁਮਾਰ ਉਧਪਾਲ ਕਰਿਆਣਾ ਯੂਨੀਅਨ ਦੇ ਪ੍ਰਧਾਨ ਬਲਜੀਤ ਰਾਏ ਚੌਪੜਾ  ਮਨੁੱਖੀ ਅਧਿਕਾਰ ਮੋਰਚਾ ਦੇ ਕੌਮੀ ਪ੍ਰਧਾਨ ਨਰਿੰਦਰ ਧਵਨ ਯੋਗਾ ਟੀਮ ਦੇ ਬਾਬਾ ਚਿੰਮਨ ਲਾਲ ਸੇਠੀ ਵਿਨੋਦ ਧਵਨ ਲਖਵਿੰਦਰ ਸਿੰਘ ਭੋਲਾ ਵਿੱਕੀ ਧਵਨ ਵਿਨੋਦ ਕੁਮਾਰ ਭੰਡਾਣੀਆ ਬਾਬਾ ਨਾਗਾ ਦੇ ਮੁਖ ਸੇਵਾਦਾਰ ਕੀਮਤੀ ਲਾਲ ਸ਼ਿਵ ਸ਼ਕਤੀ ਸੇਵਾ ਦਲ ਦੇ ਪ੍ਰਧਾਨ ਕੀਮਤੀ ਲਾਲ ਸੋਨੂ ਧਵਨ ਤੋਂ ਇਲਾਵਾ ਹੋਰ ਵੀ ਮੈਂਬਰ ਸੇਵਾਦਾਰ ਹਾਜਰ ਸਨ ਅੰਤ ਵਿੱਚ ਪ੍ਰਧਾਨ ਜੀ ਵਲੋਂ ਸਾਰੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਅਤੇ ਬੇਨਤੀ ਕੀਤੀ ਕਿ ਇਸੇ ਤਰਾਂ ਧਾਰਮਿਕ ਵਿੱਚ ਸਹਿਯੋਗ ਕਰਨ ਤਾਂ ਜਾ ਸਾਰੇ ਤਿਉਹਾਰ ਸੰਗਤਾਂ ਦੇ ਸਹਿਯੋਗ ਨਾਲ ਮਨਾਏ ਜਾ ਸਕਣ।
  • Related Posts

    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…

    ਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗ

    Spread the love

    Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

    Leave a Reply

    Your email address will not be published. Required fields are marked *