ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਰਿਹਾਇਸ਼ ਤੇ ਹੋਏ ਗਰਨੇਡ ਹਮਲੇ ਦੀ ਘੋਰ ਨਿੰਦਾ

Spread the love

ਮਲੋਟ, 8 ਅਪ੍ਰੈਲ (ਬਲਕਰਨ ਜਟਾਣਾ ) ਸ਼੍ਰੀ ਮਨੋਰੰਜਨ ਕਾਲੀਆ ਜੀ ਦੇ ਘਰ ਜਲੰਧਰ ਵਿਖੇ ਹੋਏ ਗਰਨੇਡ ਹਮਲੇ ਦੇ ਸਬੰਧ ਵਿੱਚ ਵਿਧਾਨ ਸਭਾ ਹਲਕਾ ਲੰਬੀ ਪਿੰਡ ਮਿਡਾ ਵਿਖੇ ਇਕ ਰੋਸ ਮਜਾਰਾ ਕੀਤਾ ਗਿਆ ਜਿਸ ਵਿੱਚ ਬੋਲਦਿਆ ਜਿਲਾ ਵਾਈਸ ਪ੍ਰਧਾਨ ਇੰਚਾਰਜ ਲੰਬੀ ਕਾਰਜ ਸਿੰਘ ਵਿਰਕ ਨੇ ਕਿਹਾ ਪੰਜਾਬ ਵਿੱਚ ਲਾਅ ਐਂਡ ਆਰਡਰ ਬਿਲਕੁਲ ਖਤਮ ਹੋ ਚੁਕਾ ਹੈ ਪੰਜਾਬ ਵਿੱਚ ਜਗਾ ਜਗਾ ਤੇ ਬੰਬ ਧਮਾਕੇ ਹੋ ਰਹੇ ਹਨ ਆਮ ਇਨਸਾਨ ਲਈ ਸਹਿਮ ਦਾ ਮਾਹੌਲ ਬਣ ਚੁਕਾ ਹੈ ਜਗਾ ਜਗਾ ਲੁਟਾ ਖੋਹਾਂ ਹੋ ਰਹੀਆ ਹਨ ਗੈਗਸਟਾਰ ਖੁਲੇ ਆਮ ਘੁਮ ਰਹੇ ਹਨ।ਸੋਚਣ ਵਾਲੀ ਗੱਲ ਹੈ ਕੇ ਜਿਸ ਪੁਲਸ ਪ੍ਰਸ਼ਾਸਨ ਨੇ ਆਮ ਲੋਕਾ ਦੀ ਸ਼ੁਰਕਸ਼ਾ ਕਾਇਮ ਰਖਣੀ ਹੁੰਦੀ ਹੈ ਉਹ ਅੱਜ ਆਪ ਹੀ ਸੁਰੱਖਿਅਤ ਮਹਿਸੂਸ ਨਹੀ ਕਰ ਰਿਹਾ ।ਕਿਉਕਿ ਪੰਜਾਬ ਵਿੱਚ ਜਗਾ ਜਗਾ ਥਾਣੇਆ ਅਤੇ ਚੋਕੀਆ ਤੇ ਗਰਨੇਡ ਹਮਲੇ ਹੋ ਰਹੇ ਹਨ ਏਸੇ ਤਰਾ ਅਜ ਇਕ ਹੋਰ ਮਂਦ ਭਾਗੀ ਘਟਨਾ ਜਲੰਧਰ ਵਿਖੇ ਹੋਈ ਹੈ ਜੋ ਭਾਰਤੀਯ ਜਨਤਾ ਪਾਰਟੀ ਦੇ ਸਾਬਕਾ ਮੰਤਰੀ ਸ਼੍ਰੀ ਮਨੋਰੰਜਨ ਕਾਲੀਆ ਜੀ ਦੇ ਘਰ ਵਿਖੇ ਗਰਨੇਡ ਹਮਲਾ ਕੀਤਾ ਗਿਆ ਜਿਸ ਵਿੱਚ ਉਹਨਾ ਦਾ ਕਾਫੀ ਨੁਕਸਾਨ ਹੋਇਆ ਹੈ ਇਸ ਇਸ ਹਮਲੇ ਦੀ ਪੁਰਜੋਰ ਨਿਦਾ ਕਰਦੇ ਹਾ ਅਸੀ ਗਵਰਨਰ ਸਾਹਿਬ ਕੋਲੋ ਮੰਗ ਇਸ ਹਮਲੇ ਦੀ ਜਾਂਚ ਕਰਵਾਈ ਜਾਵੇ ।ਇਸ ਮੋਕੇ ਤੇ ਸਰਾਵਾ ਮੰਡਲ ਦੇ ਪ੍ਰਧਾਨ ਦਵਿੰਦਰ ਮਦਾਨ ਵਲੋ ਵੀ ਇਸ ਹਮਲੇ ਦੀ ਘੋਰ ਨਿੰਦਾ ਕੀਤੀ ਗਈ ।ਇਸ ਸਮੇ  ਜਿਲੇ ਦੇ ਜਰਨਲ ਸਕੱਤਰ ਅੰਗਰੇਜ ਸਿੰਘ ਉੜਾਗ ਅਤੇ ਜਿਲਾ ਵਾਈਸ ਪ੍ਰਧਾਨ ਮਮਤਾ ਰਾਣੀ ਲੱਖੇਵਾਲੀ ਹਾਜ਼ਰ ਸਨ।

  • Related Posts

    ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ 24 ਸਤੰਬਰ ਨੂੰ ਤਪਾ ਵਿਖੇ ਪਹੁੰਚੇਗੀ —ਹਰੀਸ਼ ਮਿੱਤਲ ਗੋਸ਼ਾ

    Spread the love

    Spread the love ਤਪਾ ਮੰਡੀ 22 ਸਤੰਬਰ ( ਗੋਲਡੀ ਵਿਆਸ) ਬੀਜੇਪੀ ਪੰਜਾਬ  ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਜੋ ਕਿ 18 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਚਾਰ ਪੜਾਵਾਂ ਵਿੱਚ ਕੱਢੀ ਜਾ…

    ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਤਹਿਤ ਤਪਾ ਰੈਲੀ ਵਿੱਚ ਹੋਵੇਗਾ ਵੱਡਾ ਇਕੱਠ —ਜਿਲਾ ਪ੍ਰਧਾਨ ਨਰਿੰਦਰ ਨੀਟਾ        

    Spread the love

    Spread the loveਤਪਾ ਮੰਡੀ 22 ਸਤੰਬਰ (ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮੰਤਬ ਨਾਲ ਪੰਜਾਬ ਅੰਦਰ ਸ਼ੁਰੂ ਕੀਤੀ ਯਾਤਰਾਵਾਂ ਤਹਿਤ ਭਾਰਤੀ ਜਨਤਾ ਪਾਰਟੀ ਦੇ ਜਿਲ੍ਾ…

    Leave a Reply

    Your email address will not be published. Required fields are marked *