ਸ੍ਰੀ ਅਨੰਦ ਪੁਰ ਸਾਹਿਬ ਗੜ ਸ਼ੰਕਰ ਰੋਡ ਤੇ ਬੂਟਿਆਂ ਦੀ ਸੇਵਾ ਆਰੰਭੀ ਗਈ 

Spread the love

ਨੂਰਪੁਰ ਬੇਦੀ  ਦਲਜੀਤ ਸ੍ਰੀ ਅਨੰਦਪੁਰ ਸਾਹਿਬ ਰੋਡ ਗੜਸ਼ੰਕਰ ਕਾਰ ਸੇਵਾ ਕਿਲਾ ਆਨੰਦਗੜ ਦੇ ਮੁੱਖ ਸੇਵਾਦਾਰ ਸੰਤ ਬਾਬਾ ਸਤਨਾਮ ਸਿੰਘ ਜੀ ਅਗਵਾਈ ਹੇਠ ਜੋ ਕਿ  ਪਿਛਲੇ ਢਾਈ ਸਾਲ ਤੋਂ ਸੜਕ ਤੇ ਨਿਰਵਾਣ ਦੀ ਸੇਵਾ ਚੱਲ ਰਹੀ ਹੈ ਉਸ ਤੇ ਜਿਹੜੀ ਕਿ ਰੋਡ 90% ਬਣ ਕੇ ਤਿਆਰ ਹੋ ਚੁੱਕਾ ਹੈ ਉਸੇ ਲੜੀ ਦੇ ਤਹਿਤ ਹੁਣ ਅੱਜ ਅਰਦਾਸ ਕਰਕੇ ਬਾਬਾ ਸਾਹਿਬ ਸਿੰਘ ਸਾਭਾ ਦਲਜੀਤ ਸਿੰਘ ਬੈਂਸ ਠੇਕੇਦਾਰ ਮਨਜਿੰਦਰ ਸਿੰਘ ਅਟਵਾਲ ਗੁਰਿੰਦਰ ਪਾਲ ਸਿੰਘ ਕਾਲੋ ਮਲਕੀਤ ਸਿੰਘ ਰਿਟਾਇਰ ਰੇਂਜ ਅਫਸਰ ਜਦ ਬਰਸਾਤ ਸ਼ੁਰੂ ਹੋ ਗਈ ਹੈ ਤਾਂ ਬੂਟਿਆਂ ਦੀ ਸੇਵਾ ਆਰੰਭੀ ਗਈ ਹੈ ਸਮੂਹ ਸਾਧ ਸੰਗਤ ਨੂੰ ਅਪੀਲ ਕੀਤੀ ਕਿ ਜੋ ਪੁਰਾਤਨ ਬੂਟੇ ਹਨ ਜੋ ਗੁਰੂ ਮਹਾਰਾਜ ਦੀ ਬਾਣੀ ਦੇ ਵਿੱਚ ਨਾ ਆਉਂਦਾ ਹੈ ਨਾਮ ਦਾ  ਨਿੰਮ ਜੰਡ ਪਿੱਪਲ ਟਾਹਲੀ ਜਾਮਣ ਬੋਹੜ ਬੇਰੀ ਅੰਬ ਸਹਿਤੂਤ ਬਿਲ ਆਂਵਲਾ  ਹੋਰ ਪੁਰਾਤਨ ਬੂਟੇ ਹਰ ਕੋਈ ਸਾਧ ਸੰਗਤ ਬੂਟਿਆਂ ਦੀ ਸੇਵਾ ਕੋਈ ਵੀ  ਜਿਹੜੇ ਪੁੱਛਦੇ ਸਨ ਕਰ ਸਕਦਾ ਹੈ ਜੀ ਸਾਡੇ ਸੇਵਾਦਾਰਾਂ ਨਾਲ ਆ ਕੇ ਕੰਟੈਕਟ ਕਰ ਲੈਣ ਓਕੇ ਬੜਾ ਲੰਬਾ ਗੁਰੂ ਘਰ ਨੂੰ ਕੀਰਤਪੁਰ ਸਾਹਿਬ ਨੂੰ ਅਨੇਕਾਂ ਤੀਰਥ ਸਨ ਰੋਡ ਜਾਂਦਾ ਹੈ ਪਿਤਾ ਪੁਰਖਿਆਂ ਦੀ ਯਾਦ ਦੇ ਬਰਸਾਤ ਦੇ ਨਾਲ ਸੇਵਾਦਾਰ ਜਿੱਥੇ ਕਿ ਪਾਣੀ ਦੀ ਆਣ ਦੇ ਦੀ ਸੰਭਾਲ ਦੇ ਵਿੱਚ ਲੱਗਣਾ ਹ ਉਥੇ ਬੂਟਿਆਂ ਦੀ ਸੇਵਾ ਚੱਲ ਰਹੀ ਹੈ ਕਿਉਂਕਿ ਗੁਰੂ ਪੀਰਾਂ ਦੇ ਧਰਤੀ ਨੂੰ ਜਾ ਰਿਹਾ ਰੋੜਾ ਵਿੱਚ ਜੇ ਕੋਈ ਬੂਟਾ ਆਪਣੇ ਲਾਣਾ ਚਾਹੁੰਦਾ ਤਾਂ ਲਾ ਸਕਦਾ ਬੂਟੇ ਲਾਉਣ ਤੇ ਸਜਾਵਟੀ ਅਤੇ ਦੂਜੇ ਬੂਟੇ ਲਾਣ ਦੀ ਬਰਸਾਤ ਦੇ ਸ਼ੁਰੂ ਹੁੰਦੇ ਆ ਸ਼ੁਰੂਆਤ ਅੱਜ ਕਰ ਦਿੱਤੀ ਗਈ ਵੱਖ ਵੱਖ ਸਮਾਜ ਸੇਵੀ ਜਥੇਬੰਦੀਆਂ ਸੇਵਾ ਨਿਭਾ ਰਹੀਆਂ ਹਨ ਬਾਬਾ ਸਾਹਿਬ ਸਿੰਘ ਸਾਬਾ ਦਲਜੀਤ ਸਿੰਘ  ਬੈਂਸ ਠੇਕੇਦਾਰ ਮਨਜਿੰਦਰ ਸਿੰਘ ਅਟਵਾਲ ਗੁਰਿੰਦਰ ਪਾਲ ਸਿੰਘ ਕਾਹਲੋਂ ਮਲਕੀਤ ਸਿੰਘ ਜੀ ਰਿਟਾਇਰ ਰੇਂਜ ਅਫਸਰ ਕਸ਼ਮੀਰ ਸਿੰਘ ਸਾਧੜਾ  ਅਲੋਕ ਰਾਣਾ ਬਿੱਲਾ ਕੁੰਬਲਾ ਮਨਪ੍ਰੀਤ ਸਿੰਘ ਜੱਗਾ ਜੋਬਨ ਸਿੰਘ ਜੁਗਰਾਜ ਸਿੰਘ ਡਾਕਟਰ ਗੁਰਮੇਲ ਸਿੰਘ ਕੜਿਆਲ ਹਰਦੀਪ ਬੈਂਸ

  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *