ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਸਾਂਝੇ ਤੌਰ ਤੇ  ਢਿੱਲਵਾਂ ਟੋਲ ਪਲਾਜਾ ਕੀਤਾ ਫਰੀ 

Spread the love
 ਫੱਤੂਢੀਗਾ 22 ਜੁਲਾਈ ਅਮਨਦੀਪ ਕੌਰ =ਅੱਜ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ਤੇ ਸੰਯੁਕਤ ਕਿਸਾਨ ਮੋਰਚਾ ਕਪੂਰਥਲਾ ਵਿੱਚ ਸ਼ਾਮਿਲ ਸਾਰੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਸਾਂਝੇ ਤੌਰ 12 ਤੋ 3 ਵੱਜੇ ਤੱਕ ਢਿਲਵਾਂ ਟੋਲ ਪਲਾਜ਼ਾ ਫਰੀ ਕੀਤਾ ਤੇ ਵਿਸ਼ਾਲ ਧਰਨੇ ਪ੍ਰਦਰਸ਼ਨ ਦੀ ਅਗਵਾਈ ਵੱਖ ਵੱਖ ਕਿਸਾਨ ਮਜ਼ਦੂਰ  ਜਥੇਬੰਦੀਆਂ ਦੇ ਆਗੂਆਂ ਨੇ ਕੀਤੀ ਬੁਲਾਰਿਆਂ ਨੇ ਭਾਰਤ -ਅਮਰੀਕਾ ਟੈਰਿਫ ਫਰੀ ਵਪਾਰ ਸਮਝੌਤੇ ਨੂੰ ਰੱਦ ਕਰਨ ਲਈ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਤੇ ਪੰਜਾਬ ਸਰਕਾਰ ਵੱਲੋਂ ਮੁੜ ਲਿਆਦੀ ਗੲਈ ਲੈਂਡ ਪੂਲਿੰਗ ਪਾਲਸੀ ਨੂੰ ਰੱਦ ਕਰਨ ਲਈ ਪੰਜਾਬ ਸਰਕਾਰ ਦਾ ਵੀ ਵਿਰੋਧ ਕੀਤਾ ਆਗੂ ਆ ਨੇ ਮੁਕਤ ਵਪਾਰ ਸਮਝੌਤੇ ਨੂੰ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਤਬਾਹੀ ਕਰਨ ਵਾਲਾ ਦੱਸਿਆ ਕੇਵਲ ਕਿਸਾਨ ਹੀ ਨਹੀਂ ਛੋਟੇ ਵਪਾਰੀ ਦੁਕਾਨ ਦਾਰ ਵੀ ਕਾਰੋਬਾਰ ਵਿਚੋਂ ਬਾਹਰ ਧੱਕੇ ਜਾਣ ਗੇ ਭਾਰਤ ਦੇ ਕਿਸਾਨਾਂ ਨੂੰ ਨਿਗੂਣੀ ਜਿਹੀ ਸਬਸਿਡੀ 4000ਰੁਪੈ ਪ੍ਰਤੀ ਵਿਅਕਤੀ ਪ੍ਰਤੀ ਸਾਲ ਮਿਲਦੀ ਹੈ ਜਦ ਕਿ ਅਮਰੀਕਾ ਦੇ ਕਿਸਾਨਾਂ ਨੂੰ ਪ੍ਰਤੀ ਵਿਅਕਤੀ ਪ੍ਰਤੀ ਸਾਲ 13-50ਤੋ18 ਲੱਖ.ਮਿਲਦੀਹੈਅਮਰੀਕਾ ਵਿੱਚ ਵੱਡੇ ਕਿਸਾਨ ਹਨ ਤੇ ਆਬਾਦੀ ਦਾ 2 ਪਤੀ੍ਸ਼ਤ ਤੇ ਭਾਰਤ ਵਿਚ 66 ਪ੍ਰਤੀਸਤ ਅਮਰੀਕਾ ਭਾਰਤ ਨੂੰ ਕਣਕ,ਚਾਵਲ,ਜੌ, ਖਲ/ਖਲੀ (DDGs), ਦਾਲਾਂ,ਮੱਕੀ, ਲਾਲ ਜੁਆਰ , ਸੋਇਆਬੀਨ ਤੇ ਸੋਇਆਬੀਨ ਦਾ ਤੇਲ,ਸੁਕਾ ਪਸ਼ੂ ਚਾਰਾ , ਡੇਅਰੀ ਉਤਪਾਦ,ਸੇਬ ਤੇ ਹੋਰ ਫ਼ਲ,ਡਿੰਬਾ ਬੰਦ ਫ਼ਲ ,ਡਰਾਈ ਫਰੂਟ  , ਪੋਲਟਰੀ , ਕਪਾਹ, ਇਨ੍ਹਾਂ ਸਭ ਵਸਤਾਂ ਤੇ ਕਰ ਟੈਰਿਫ ਬਿਲਕੁਲ ਖਤਮ ਹੋ ਸਕਦਾ ਹੈ ਜਾਂ ਬਿਲਕੁਲ ਮਾਮੂਲੀ ਇਸ ਦਾ ਸਿਧਾ ਫਾਇਦਾ ਅੰਡਾਨੀ ਅੰਬਾਨੀ ਨੂ ਹੋਵੇਗਾ ਉਹ ਪਹਿਲਾਂ ਹੀ ਖੇਤੀ ਤੇ ਡੇਅਰੀ ਦੇ ਉਤਪਾਦ ਭਾਰਤ ਵਿਚ ਅੰਡਾਨੀ ਐਗਰੀ, ਰਿਲਾਇੰਸ ਰਿਟੇਲ ਅੰਤਰਰਾਸ਼ਟਰੀ ਬਹੁ ਕੰਪਨੀਆਂ ਪਹਿਲਾਂ ਹੀ ਖੇਤੀ, ਡੇਅਰੀ ਦੇ ਆਯਾਤ ਨਿਰਯਾਤ ਦੇ ਕਾਰੋਬਾਰ ਤੇ ਕਾਬਜ਼ ਹਨ ਉਹ ਸਸਤਾ ਸਮਾਨ ਖ੍ਰੀਦ ਕੇ ਮਹਿੰਗੇ ਭਾਅ ਵੇਚਣ ਗੇ ਭਾਰਤ ਦੇ ਕਿਸਾਨ ਖੇਤ ਮਜ਼ਦੂਰ ਛੋਟੇ ਵਪਾਰੀ ਦੁਕਾਨ ਦਾਰ ਸਭ ਤਬਾਹ ਹੋ ਜਾਣਗੇ ਦੇਸ਼ ਦੀ ਅਨਾਜ ਸੁਰੱਖਿਆ ਵੀ ਕਾਰਪੋਰੇਟਾ ਦੇ ਰਹਿਮ ਤੇ ਇਸ ਸਭ ਨੂੰ ਸੰਘਰਸ਼ ਵਿਚ ਉਤਾਰਨਾ ਹੋਵੇਗਾ ਅੱਜ ਐਡਵੋਕੇਟ ਰਾਜਿੰਦਰ ਸਿੰਘ ਰਾਣਾ ਸਯੁੰਕਤ ਕਿਸਾਨ ਮੋਰਚਾ ਕਪੂਰਥਲਾ  ਬਲਵਿੰਦਰ ਸਿੰਘ ਭੁੱਲਰ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਕਪੂਰਥਲਾ ਤਰਸੇਮ ਸਿੰਘ ਬੰਨੇਮਲ ਜਨਰਲ ਸਕੱਤਰ ਕਿਰਤੀ ਕਿਸਾਨ ਯੂਨੀਅਨ ਕਪੂਰਥਲਾ ਰਸ਼ਪਾਲ ਸਿੰਘ ਜਨਰਲ ਸਕੱਤਰ ਕਿਰਤੀ ਕਿਸਾਨ ਯੂਨੀਅਨ ਪੰਜਾਬ ਰਘਬੀਰ ਸਿੰਘ ਮਹਿਰ ਵਾਲਾ ਐਕਟਿੰਗ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਪੰਜਾਬ ਮਾਸਟਰ ਚਰਨ ਸਿੰਘ ਹੈਬਤਪੁਰ ਸਰਪ੍ਰਸਤ ਆਲ ਇੰਡੀਆ ਕਿਸਾਨ ਸਭਾ ਕਪੂਰਥਲਾ ਤਿਰਲੋਕ ਸਿੰਘ ਭਬਿਆਣ ਸਕੱਤਰ ਆਲ ਇੰਡੀਆ ਕਿਸਾਨ ਸਭਾ, ਹਰਜਿੰਦਰ ਸਿੰਘ ਰਾਣਾ ਸੈਦੋਵਾਲ ਪ੍ਰਧਾਨ ਬੀ ਕੇ ਯੂ ਡਕੌਂਦਾ ਧੰਨੇਰ, ਬਿੰਦੂ ਸੁਨੜ ਸਕੱਤਰ ਬੀਕੇਯੂ ਡਕੌਂਦਾ ਧੰਨੇਰ  ਜਸਵਿੰਦਰ ਸਿੰਘ ਟਿੱਬਾ ਵਿੱਤ ਸਕੱਤਰ ਆਲ ਇੰਡੀਆ ਕਿਸਾਨ ਸਭਾ,
ਗੁਰਭੇਜ ਸਿੰਘ ਬੂਹ ਫਤੂ ਢੀਂਗਾ ਜੋਨ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਕਪੂਰਥਲਾ ਮਨਦੀਪ ਸਿੰਘ ਖ਼ਾਨ ਪੁਰ ਮੀਤ ਪ੍ਰਧਾਨ ਗੁਰਦਿਆਲ ਸਿੰਘ ਬੂਹ ਬਲਵਿੰਦਰ ਸਿੰਘ ਬਾਜਵਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਕਪੂਰਥਲਾ ਪੰਜਾਬ  ਸਿਵਤੇਜ ਸਿੰਘ ਟਿੱਬਾ ਪੰਥਜੀਤ ਸਿੰਘ ਐਡਵੋਕੇਟ, ਹਰਪਿੰਦਰ ਸਿੰਘ ਭਿੰਦਾ ਪ੍ਰਧਾਨ ਮਨਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਅਮਰੀਕ ਸਿੰਘ ਬੋਪਾਰਾਏ ਹਰਦੀਪ ਸਿੰਘ ਧਾਮੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਮਲਕੀਤ ਸਿੰਘ ਸ਼ੇਰਪੁਰ ਸੱਧਾ ਅਮਰਜੀਤ ਸਿੰਘ ਢੱਪਈ  ਸੁਖਵਿੰਦਰ ਸਿੰਘ  ਸਿੰਘ ਭੰਡਾਲ ਨਿਰਮਲ ਸਿੰਘ ਸੇਰਪੁਰ ਸੱਧਾ ਅਜੀਤ ਸਿੰਘ ਔਜਲਾ. ਹਰਵੰਤ ਸਿੰਘ ਆਦਿ ਹਾਜ਼ਰ ਸਨ।
  • Related Posts

    ਸਮੂਹ ਨਗਰ ਕੌਂਸਲਾਂ ਵਿੱਚ ਤੁਰੰਤ ਸਫ਼ਾਈ ਯਕੀਨੀ ਬਣਾਈ ਜਾਵੇ-ਡਿਪਟੀ ਕਮਿਸ਼ਨਰ ਫਿਰੋਜਪੁਰ

    Spread the love

    Spread the love ਫਿਰੋਜ਼ਪੁਰ, 23 ਜੁਲਾਈ (ਅਸ਼ੋਕ ਭਾਰਦਵਾਜ)-ਨਗਰ ਕੌਂਸਲਾਂ ਫਿਰੋਜ਼ਪੁਰ/ਜ਼ੀਰਾ/ਗੁਰੂਹਰਸਹਾਏ ਅਤੇ ਨਗਰ ਪੰਚਾਇਤ ਮਮਦੋਟ/ਮੱਖੂ/ਮੱਲਾਂਵਾਲਾ/ਤਲਵੰਡੀ ਭਾਈ/ਮੁੱਦਕੀ ਦੇ ਅਧਿਕਾਰ ਖੇਤਰ ਵਿੱਚ ਸਫਾਈ ਸੇਵਕਾਂ ਦੀ ਚੱਲ ਰਹੀ ਹੜਤਾਲ ਕਾਰਨ ਨਿਯਮਤ ਸਫਾਈ ਅਤੇ ਠੋਸ…

    ਝਾੜੂ ਰੁਕੀ ਤਾਂ ਸ਼ਹਿਰ ਰੋਇਆ; ਹੱਕਾਂ ਦੀ ਜੰਗ ਨੇ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਬਰਨਾਲਾ ‘ਚ ਸਫ਼ਾਈ ਕਾਮਿਆਂ ‘ਤੇ ਪੁਲਿਸ ਵੱਲੋਂ ਬਲ ਪ੍ਰਯੋਗ ਦੇ ਦੋਸ਼; ਜ਼ਖ਼ਮੀ ਮਜ਼ਦੂਰਾਂ ਦੇ ਹੱਕ ‘ਚ ਜੈਤੋ ਦੀਆਂ ਸੜਕਾਂ ‘ਤੇ ਫੁੱਟਿਆ ਰੋਸ

    Spread the love

    Spread the love ਜੈਤੋ, 23 ਜੁਲਾਈ (ਮਨਜੀਤ ਸਿੰਘ ਢੱਲਾ):=ਸਫ਼ਾਈ ਸੇਵਕਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਭਰ ਵਿੱਚ ਪਿਛਲੇ 15 ਦਿਨਾਂ ਤੋਂ ਚੱਲ ਰਹੀ ਹੜਤਾਲ ਬੁੱਧਵਾਰ ਨੂੰ ਜੈਤੋ ਵਿੱਚ…

    Leave a Reply

    Your email address will not be published. Required fields are marked *