ਜਿਸ ਕਾਰਨ ਸੰਗਤਾਂ ਨੂੰ ਗਰਮੀ ਅਤੇ ਬਾਰਿਸ਼ ਦੇ ਮੌਸਮ ਵਿਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ,ਉਹਨਾਂ ਦੱਸਿਆ ਕਿ ਬਰਾਂਡੇ ਵਿਚ ਜੋ ਭਾਂਡਿਆ ਦੀ ਦੁਕਾਨ ਨਾਲ ਹੋਰ ਸਾਜ਼ੋ ਸਮਾਨ ਵੇਚਦਾ ਹੈ,ਉਸ ਬਰਾਂਡੇ ਵਿੱਚ ਇਹਨਾਂ ਵੱਲੋਂ ਕਈ ਤਰ੍ਹਾਂ ਦੀਆਂ ਕੁੁਤਾਹੀਆਂ ਕੀਤੀਆਂ ਜਾਂਦੀਆਂ ਹਨ,ਜਿਸਦਾ ਸਬੂਤ ਇਸ ਦੁਕਾਨ ਅੰਦਰ ਤਬਾਕੂ ਦੀ ਵਰਤੋੋ ਵਾਲੀ ਵੀਡੀਉ ਤੋੰ ਮਿਲਦਾ ਹੈ,ਜਿਸ ਨਾਲ ਸੰਗਤ ਦੀਆਂ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚੀ ਹੈ,ਕਮੇਟੀ ਨੇ ਸਿੰਘ ਸਾਹਿਬ ਨੂੰ ਬੇਨਤੀ ਕੀਤੀ ਕਿ ਇਸ ਬਰਾਂਡੇ ਦੀ ਬੋਲੀ ਨੂੰ ਤੁਰੰਤ ਰੋਕਿਆ ਜਾਵੇ ਅਤੇ ਇਸ ਬਰਾਂਡੇ ਨੂੰ ਸੰਗਤ ਦੀ ਸਹੂਲਤ ਲਈ ਖਾਲੀ ਰੱਖਿਆ ਜਾਵੇ ਅਤੇ ਸਿੱਖੀ ਸਿੱਧਾਂਤਾਂ ਅਤੇ ਗੁਰੂ ਘਰ ਦੀ ਮਰਿਯਾਦਾ ਨੂੰ ਰੱਖਦਿਆਂ ਸੰਗਤ ਦੀ ਬੇਨਤੀ ਤੇ ਗੌਰ ਕੀਤੀ ਜਾਵੇ,ਇਸ ਸਬੰਧੀ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਮੂਹ ਸੰਗਤ ਨੂੰ ਭਰੋਸਾ ਦੁਆਇਆ ਕਿ ਇਸ ਮਸਲੇ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ ਅਤੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਜਲਦ ਇਸ ਮਸਲੇ ਦਾ ਹੱਲ ਕੀਤਾ ਜਾਵੇਗਾ,ਇਸ ਸਬੰਧੀ ਜਦ ਤਬਾਕੂ ਵਾਲੀ ਵਾਇਰਲ ਵੀਡੀਉ ਚ ਪੱਖ ਜਾਨਣ ਲਈ ਸਬੰਧਿਤ ਠੇਕੇਦਾਰ ਨਾਲ ਫੋਨ ਤੇ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਪੁਰਾਣੀ ਵੀਡੀਉ ਹੈ ਅਤੇ ਉਸ ਵਿਅਕਤੀ ਨੂੰ ਵੀ ਹਟਾ ਦਿੱਤਾ ਗਿਆ ਹੈ,ਇਸ ਮੌਕੇ ਹੋਰਨਾ ਤੋੰ ਇਲਾਵਾ ਗੁਰਸਾਹਿਬ ਸਿੰਘ,ਸਵਰਨ ਸਿੰਘ ਲਾਲੀ, ਸੁਖਬੀਰ ਸਿੰਘ,ਬਲਵਿੰਦਰ ਸਿੰਘ ਰੰਧਾਵਾ, ਜਸਬੀਰ ਸਿੰਘ,ਇਕਬਾਲ ਸਿੰਘ ਢੋਟੀ, ਮੱਖਣ ਸਿੰਘ ਢੋਟੀ, ਹਰਭਜਨ ਸਿੰਘ ਕੰਗ, ਸਤਨਾਮ ਸਿੰਘ,ਗੁਰਦੇਵ ਸਿੰਘ ,ਬਾਬਾ ਫੂਲਾ ਸਿੰਘ, ਦਵਿੰਦਰ ਸਿੰਘ ਰੰਧਾਵਾ, ਰਾਜਨ, ਬਲਦੇਵ ਸਿੰਘ ਫੌਜੀ,ਤਰਸੇਮ ਸਿੰਘ, ਬਲਜਿੰਦਰ ਸਿੰਘ,ਟਹਿਲ ਸਿੰਘ, ਅਨੰਦ ਸਿੰਘ, ਹਰਚਰਨ ਸਿੰਘ,ਹਰਜੀਤ ਸਿੰਘ, ਗੁਰਜਿੰਦਰ ਸਿੰਘ ਰੰਧਾਵਾ, ਮਨਜੀਤ ਸਿੰਘ ਫੌਜੀ, ਸਤਨਾਮ ਸਿੰਘ,ਸੁਰਜੀਤ ਸਿੰਘ ਜੀਤੂ, ਸੋਨੂੰ ਬਾਵਾ,ਮਨਜੀਤ ਸਿੰਘ ਮੱਲੀ ,ਬੱਬਾ, ਸਾਹਿਬ ਧੰਜੂ, ਰਾਣਾ ,ਰਾਮ ਸਿੰਘ ਦੁਬਈ ਵਾਲੇ ,ਕਸ਼ਮੀਰ ਸਿੰਘ ਅਤੇ ਹਰਪਿੰਦਰ ਸਿੰਘ ਆਦਿ ਹਾਜ਼ਰ ਸਨSpread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…
Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

