2027 ਵਿਧਾਨ ਸਭਾ ਚੋਣਾਂ ‘ਚ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ…. ਬੰਡਾਲਾ

Spread the love
ਗਹਿਰੀ ਮੰਡੀ 25, ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ )=ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵੱਲੋਂ ਹਲਕਾ ਜੰਡਿਆਲਾ ਗੁਰੂ ਦੇ ਅਧੀਨ ਪੈਦੇ ਪਿੰਡਾਂ ਦੇ ਲੋਕਾਂ ਦੇ ਦੁੱਖ ਤਕਲੀਫਾਂ ਸੁਣਦੇ ਨੇ ਅਤੇ ਪਹਿਲ ਅਧਾਰ ਨਾਲ ਲੋਕਾਂ ਦੇ ਕੰਮ ਕਾਜ ਕਰਦੇ ਨੇ ਆਉਣ ਵਾਲੀਆਂ 2027 ਵਿਧਾਨ ਸਭਾ ਚੋਣਾਂ, ਚ ਹਲਕਾ ਜੰਡਿਆਲਾ ਗੁਰੂ ਦੇ ਪਿੰਡਾਂ ਦੇ ਲੋਕ ਵੱਡੀ ਲੀਡ ਨਾਲ ਜਿੱਤਾਉਣਗੇ ਇਹਨਾਂ ਸਬਦਾਂ ਦਾ ਪ੍ਰਗਟਾਵਾ: – ਸਾਬਕਾ ਚੈਅਰਮੈਨ ਹਰਜੀਤ ਸਿੰਘ ਬੰਡਾਲਾ, ਨੇ ਕਿਹਾ ਕਿ ਆਮ ਪਾਰਟੀ ਦੀ ਨੀਤੀਆਂ ਤੋਂ ਦੁਖੀ ਹੋ ਕੇ ਆਮ ਪਾਰਟ ਅਲਵਿਦਾ ਕਹਿ ਕੇ ਛੱਡ ਰਹੇ ਨੇ  ਕਾਂਗਰਸ ਪਾਰਟੀ ਵਿੱਚ ਦਿਨੋਂ ਬੇ ਦਿਨ ਕਾਂਗਰਸ ਪਾਰਟੀ ਵਿੱਚ ਸਾਮਲ ਹੋ ਰਹੇ ਨੇ,ਅਤੇ ਪੰਜਾਬ ਦੇ ਲੋਕ ਸਿਰਫ ਕਾਂਗਰਸ ਪਾਰਟੀ ਦੀ ਲੋਕ ਉਡੀਕ ਕਰ ਰਹੇ ਹਨ ਕਦੋ ਵਿਧਾਨ ਸਭਾ ਲੈਕਸਨ ਆਉਣ ਵਾਲੀਆ 2027 ਚੋਣਾਂ,ਆਉਣ ਤੇ ਵੋਟਾਂ ਪਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣਾਈਏ, ਅਤੇ ਹਲਕਾ ਜੰਡਿਆਲਾ ਗੁਰੂ ਦੇ ਪਿੰਡਾਂ ਦੇ ਲੋਕ ਚਾਹੁੰਦੇ ਨੇ, ਹਲਕਾ ਗੁਰੂ ਤੋਂ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਹਲਕਾ ਜੰਡਿਆਲਾ ਗੁਰੂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਵਾਈਏ ਜੋ ਗਰੀਬਾਂ ਲੋਕ ਹਰ ਇੱਕ ਵਰਗ ਦਾ ਪਹਿਲ ਅਧਾਰ ਲੋਕਾਂ ਕੰਮ ਕਾਜ ਹੋ ਸਕੇ,ਇਸ ਮੌਕੇ,ਤੇ ਬਲਾਕ ਸੰਮਤੀ ਮੈਬਰ ਪ੍ਰੀਤ ਬੰਡਾਲਾ, ਜਗਜੀਤ ਸਿੰਘ ਜੱਗੀ ਬੰਡਾਲਾ,ਕਾਂਗਰਸ ਪਾਰਟੀ ਦੇ ਆਗੂ ਸੰਦੀਪ ਸਿੰਘ ਬੰਟੀ ਬੰਡਾਲਾ,, ਰਾਜਾ ਬੰਡਾਲਾ,ਵਾਇਸ ਚੈਅਰਮੈਨ ਲੱਖਵਿੰਦਰ ਸਿੰਘ ਲੱਖਾਂ ਗਹਿਰੀ ਮੰਡੀ, ਨੰਬਰਦਾਰ ਸੁਖਦੇਵ ਸਿੰਘ ਮਿੰਟੂ ਠੱਠੀਆਂ, ਚੈਅਰਮੈਨ ਹਰਸਿਮਨਜੀਤ ਸਿੰਘ ਮੰਗਾ ਜੋਧਾਨਗਰੀ ਹੋਰ ਆਦਿ ਹਾਜਰ ਸਨ ।
  • Related Posts

    ਜ਼ਿਲ੍ਹਾ ਸਫਾਈ ਸੇਵਕ ਯੂਨੀਅਨ ਨੇ ਬੱਸੀ ਪਠਾਣਾਂ ਵਿਖੇ ਪੰਜਾਬ ਸਰਕਾਰ ਖ਼ਿਲਾਫ਼ ਕੱਢਿਆ ਰੋਸ ਪ੍ਰਦਰਸ਼ਨ 

    Spread the love

    Spread the loveਬੱਸੀ ਪਠਾਣਾ, 25 ਜੁਲਾਈ (ਉਦੇ ਧੀਮਾਨ): ਬਰਨਾਲਾ ਵਿਖੇ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਸਫ਼ਾਈ ਕਰਮਚਾਰੀਆਂ ‘ਤੇ ਹੋਏ ਲਾਠੀਚਾਰਜ ਦੇ ਵਿਰੋਧ ਅਤੇ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਹੱਕੀ ਮੰਗਾਂ ਨੂੰ ਲੈ…

    ਦ ਓਪਨ ਡੋਰ ਚਰਚ ਖੋਜੇਵਾਲ ਵਿਖੇ  ਹੁੰਦੀ ਹੈ ਪਰਮੇਸ਼ਵਰ ਦੀ ਬੰਦਗੀ  ਚੀਫ਼ ਪਾਸਟਰ ਹਰਪ੍ਰੀਤ ਦਿਓਲ ਅਤੇ ਪਾਸਟਰ ਗੁਰਸ਼ਰਨ ਦਿਓਲ ਸੰਗਤਾਂ ਦਾ ਜੀਵਨ ਖੁਸ਼ਹਾਲ ਕਰਨ ਚ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ

    Spread the love

    Spread the loveਕਪੂਰਥਲਾ 25 ਜੁਲਾਈ ( ਕੌੜਾ )- ਦ ਓਪਨ ਡੋਰ ਚਰਚ ਖੋਜੇਵਾਲ ਵਿਖੇ ਹਰ ਵੀਰਵਾਰ ਅਤੇ ਐਤਵਾਰ ਨੂੰ ਪਰਮੇਸ਼ਵਰ ਦੀ ਬੰਦਗੀ ਕੀਤੀ ਜਾਂਦੀ ਹੈ ਪਿਛਲੇ ਕਈ ਸਾਲਾਂ ਤੋਂ ਪ੍ਰਮ…

    Leave a Reply

    Your email address will not be published. Required fields are marked *