ਕਿਸਾਨ ਆਗੂ ਸਤਪਾਲ ਮੋਹਲਾਂ ਨੂੰ ਕੀਤਾ ਸਨਮਾਨਿਤ

Spread the love

(ਬਲਕਰਨ ਜਟਾਣਾ ਪੰਨੀ ਵਾਲਾ ਫੱਤਾ)ਕਿਸਾਨ ਲਹਿਰ ਦਾ ਪੰਜਾਬ ਵਿੱਚ ਬਹੁਤ ਵਡਮੁੱਲਾ ਸਥਾਨ ਹੈ ।ਪੰਜਾਬ ਕਿਸਾਨ ਸਭਾ  ਵਲੋਂ ਸ੍ਰੀ ਮੁਕਤਸਰ ਸਾਹਿਬ ਦੇ ਉਹਨਾਂ ਸੰਗਰਸ਼ਸ਼ੀਲ ਪਰਿਵਾਰਾਂ ਨੂੰ  ਸਨਮਾਨਿਤ ਕੀਤਾ ਗਿਆ ਜੋ ਦੋ ਜਾਂ ਤਿੰਨ ਪੀੜ੍ਹੀਆਂ ਤੋਂ ਕਿਸਾਨ ਲਹਿਰ ਨਾਲ ਜੁੜੇ ਹੋਏ ਹਨ ,ਇਸੇ ਸੰਦਰਭ ਵਿੱਚ ਸਤਪਾਲ ਮੋਹਲਾਂ ਨੂੰ  ਸਨਮਾਨਿਤ ਕੀਤਾ ਗਿਆ,ਉਹਨਾਂ ਦੇ ਪਿਤਾ ਕਿਸਾਨ ਆਗੂ ਗੁਰਮੀਤ ਮੋਹਲਾਂ ਦੇ ਮੁਜਾਰਾ ਲਹਿਰ,ਨਰਮਾਂ ਪੱਟੀ ਵਿੱਚ ਲੜੇ ਗਏ ਸੰਘਰਸ਼ ਵਿੱਚ ਪਾਏ ਯੋਗਦਾਨ ਕਰਕੇ ਸਨਮਾਨਿਤ ਕੀਤਾ ਗਿਆ ,ਜਿਸ ਵਿੱਚ ਕਿਸਾਨ ਆਗੂ ਅਪਾਰ ਸੰਧੂ ਨੇ ਕਿਸਾਨ ਲਹਿਰਾਂ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਸਾਰੇ ਸਨਮਾਣੇ ਪਰਿਵਾਰਾਂ ਬਾਰੇ ਵਿਸਥਾਰ ਨਾਲ ਦੱਸਿਆ ਕਿ ਸਤਪਾਲ ਮੋਹਲਾਂ ਦੇ ਪਿਤਾ ਦੇ ਨਾਲ ਉਹਨਾਂ ਦਾ ਪੂਰਾ ਪਰਿਵਾਰ ਕਿਸਾਨ ਆਗੂ ਗੁਰਦੀਪ ਸਿੰਘ,ਸਰਪੰਚ ਸਤਪਾਲ ਸੰਧੂ  ਵੀ ਇਸੇ ਪਰਿਵਾਰ ਨਾਲ ਸਬੰਧਤ ਸਨ ਜਿੰਨਾ ਨੇ ਸਾਰੀ ਉਮਰ ਸੰਗਰਸ਼ਾਂ ਵਿਚ ਲੰਘਾਈ ,ਇਸ ਸਮੇਂ ਸਤਪਾਲ  ਮੋਹਲਾਂ ਨੇ ਸਤਪਾਲ ਮੋਹਲਾਂ ਨੇ ਮੌਜੂਦਾ ਕਿਸਾਨ ਲਹਿਰ ਬਾਰੇ ਵਿਸਥਾਰ ਨਾਲ ਦੱਸਿਆ।

  • Related Posts

    ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ 24 ਸਤੰਬਰ ਨੂੰ ਤਪਾ ਵਿਖੇ ਪਹੁੰਚੇਗੀ —ਹਰੀਸ਼ ਮਿੱਤਲ ਗੋਸ਼ਾ

    Spread the love

    Spread the love ਤਪਾ ਮੰਡੀ 22 ਸਤੰਬਰ ( ਗੋਲਡੀ ਵਿਆਸ) ਬੀਜੇਪੀ ਪੰਜਾਬ  ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਜੋ ਕਿ 18 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਚਾਰ ਪੜਾਵਾਂ ਵਿੱਚ ਕੱਢੀ ਜਾ…

    ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਤਹਿਤ ਤਪਾ ਰੈਲੀ ਵਿੱਚ ਹੋਵੇਗਾ ਵੱਡਾ ਇਕੱਠ —ਜਿਲਾ ਪ੍ਰਧਾਨ ਨਰਿੰਦਰ ਨੀਟਾ        

    Spread the love

    Spread the loveਤਪਾ ਮੰਡੀ 22 ਸਤੰਬਰ (ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮੰਤਬ ਨਾਲ ਪੰਜਾਬ ਅੰਦਰ ਸ਼ੁਰੂ ਕੀਤੀ ਯਾਤਰਾਵਾਂ ਤਹਿਤ ਭਾਰਤੀ ਜਨਤਾ ਪਾਰਟੀ ਦੇ ਜਿਲ੍ਾ…

    Leave a Reply

    Your email address will not be published. Required fields are marked *