ਤਾਰਾ ਦੀ ਸਪਾਰਕ ਨਾਲ ਲੱਗੀ ਅੱਗ,ਦੋ ਕਿੱਲੇ ਖੜ੍ਹੀ ਕਣਕ ਸੜਕੇ ਹੋਈ ਸੁਆਹ

Spread the love

ਭੁੱਚੋ ਮੰਡੀ ਨਥਾਣਾ 21ਅਪ੍ਰੈਲ (ਹਰਬੰਸ ਸਿੰਘ ਭੋਲਾ) ਕੁਦਰਤ ਦਾ ਕਹਿਰ  ਗ਼ਰੀਬ ਕਿਸਾਨ ਤੇ ਪਿਆ ਭਾਰੂ ਦੋ ਕਿੱਲੇ ਕਣਕ ਅੱਗ ਲੱਗਣ ਨਾਲ ਸੜਕੇ ਹੋਈ ਸੁਆਹ ਇਸ ਦੀ ਜਾਣਕਾਰੀ ਦਿੰਦੇ ਹੋਏ ਅਜੈਬ ਸਿੰਘ ਉਰਫ ਕਾਲਾ ਪੁੱਤਰ ਗਮਦੂਰ ਨੇ ਦੱਸਿਆ ਕਿ ਪੱਤੀ ਬੱਲਾਂ ਦੇ ਖੇਤਾਂ ਵਿੱਚ    ਕਿਸਾਨ ਕਾਲ਼ਾ ਦੀ ਦੋ ਕਿੱਲੇ ਖੜ੍ਹੀ ਕਣਕ ਤਾਰਾ ਦੀ ਸਪਾਰਕ ਨਾਲ ਅੱਗ ਲੱਗਣ ਕਰਕੇ ਸੜਕੇ ਸੁਆਹ ਹੋ ਗਈ  ਜ਼ੋ ਕਾਲਾ ਸਿੰਘ ਨੇ 75000ਰੁਪਏ ਕਿਲੇ ਦੇ ਹਿਸਾਬ ਨਾਲ ਠੇਕੇ ਤੇ ਲਈ ਸੀ ਇਸ ਮੌਕੇ  ਬਾਬਾ ਦਰਬਾਰੀ ਦਾਸ ਵਲੋਂ  ਪ੍ਰੈਸਰ ਸਿਸਟਮ ਵਾਲੀ   ਪਾਣੀ  ਵਾਲੀ ਟੈਂਕੀ ਤਿਆਰ ਕੀਤੀ ਹੋਈ ਹੈ  ਦਾ ਅੱਗ ਬਝਾਉਣ ਵਿੱਚ ਅਹਿਮ ਯੋਗਦਾਨ ਰਿਹਾ  ਇਸ ਮੋਕੇ ਭਾਵੇਂ ਅੱਗ ਬਝਾਉਣ ਵਾਲੀ ਫਾਇਰ ਬ੍ਰਿਗੇਡ ਪਹੁੰਚ ਗਈ ਫਿਰ ਵੀ ਪਿੰਡ ਵਾਸੀਆਂ ਨੇ ਅੱਗ ਬਝਾਉਣ ਲਈ ਬਹੁਤ ਹਿੰਮਤ ਕੀਤੀ  ਪਿੰਡ ਵਾਸੀਆਂ ਤੇ ਕਿਸਾਨਾਂ ਨੇ  ਗਰੀਬ ਕਿਸਾਨ ਕਾਲ਼ਾ ਸਿੰਘ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਪ੍ਰਸ਼ਾਸਨ ਤੋ ਤੇ ਸਰਕਾਰ ਤੋਂ ਕਾਲਾ ਸਿੰਘ ਦੇ ਨੁਕਸਾਨ ਦੀ ਭਰਪਾਈ ਕਰਨ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਕਿਉਂ ਕਿ  ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਥੱਲੇ ਦੱਬੇ ਹੋਏ ਹਨ।

  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *