ਨਿਉ ਮੈਡੀਕਲ ਪ੍ਰੈਕਟੀਸ਼ਨਰ ਐਸ਼ੋਸੀਏਸ਼ਨ ਨੇ ਹਲਕਾ ਵਿਧਾਇਕ ਨੂੰ ਮੁਸ਼ਕਿਲਾਂ ਸਬੰਧੀ ਮੰਗ ਪੱਤਰ ਦਿੱਤਾ 

Spread the love

 ਸਰਾਏ ਅਮਾਨਤ ਖਾਂ, 4 ਦਸੰਬਰ (ਗੁਰਸ਼ਰਨ ਸਿੰਘ ਔਲਖ) – ਅੱਜ ਨਿਉ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿ ਨੰ: 100 ਜਿਲ੍ਹਾ ਤਰਨ ਤਾਰਨ ਵੱਲੋਂ ਸੂਬਾ ਪ੍ਰਧਾਨ ਡਾਂ ਤਜਿੰਦਰ ਸਿੰਘ ਢਿੱਲੋਂ, ਜਿਲ੍ਹਾ ਪ੍ਰਧਾਨ ਡਾਂ ਗੁਰਭੇਜ ਸਿੰਘ ਢੋਟੀਆਂ ਦੀ ਅਗਵਾਈ ਹੇਠ ਹਲਕਾ ਤਰਨ ਤਾਰਨ ਦੇ ਮਾਨਯੋਗ ਐੱਮ.ਐੱਲ ਏ ਡਾਂ ਕਸ਼ਮੀਰ ਸਿੰਘ ਸੋਹਲ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਐੱਮ.ਐੱਲ.ਏ ਨੂੰ ਮਾਨਯੋਗ ਮੁਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਮ ਮੰਗ ਪੱਤਰ ਦਿੱਤਾ ਗਿਆ। ਮੰਗ ਪੱਤਰ ਰਾਹੀਂ ਮੈਡੀਕਲ ਪ੍ਰੈਕਟੀਸ਼ਨਰ ਨੂੰ ਆਣ ਵਾਲੀ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਅਤੇ 1963 ਤੋਂ ਬੰਦ ਕੀਤੀ ਗਈ ਆਰ.ਐਮ. ਪੀ ਰਜਿ: ਨੂੰ ਮੁੜ ਤੋਂ ਪਹਿਲਾਂ ਵਾਂਗ ਬਹਾਲ ਕਰਨ ਦੀ ਮੰਗ ਕੀਤੀ ਗਈ ਅਤੇ ਮੈਡੀਕਲ ਪ੍ਰੈਕਟੀਸ਼ਨਰ ਨੂੰ ਕੋਈ ਕੋਰਸ ਜਾਂ ਕੋਈ ਟ੍ਰੇਨਿੰਗ ਦਵਾ ਕੇ ਫਸਟੇਡ ਕਰਨ ਦੀ ਮਨਜ਼ੂਰੀ ਦਿੰਤੀ ਜਾਵੇੇ ਜਿਸ ਨਾਲ ਮੈਡੀਕਲ ਪ੍ਰੈਕਟੀਸ਼ਨਰ ਨੂੰ ਕੋਈ ਮੁਸ਼ਕਿਲ ਨਾ ਆਵੇ। ਹਲਕਾ ਵਿਧਾਇਕ ਡਾਂ ਕਸ਼ਮੀਰ ਸਿੰਘ ਸੋਹਲ ਨੇ ਵਿਸ਼ਵਾਸ ਦਿਵਾਈਆ ਕਿ ਇਸ ਮੰਗ ਦਾ ਹੱਲ ਕੀਤਾ ਜਾਵੇਗਾ। ਡਾਂ ਢਿੱਲੋਂ ਨੇ ਹਲਕਾ ਵਿਧਾਇਕ ਦਾ ਧੰਨਵਾਦ ਕੀਤਾ। ਉਪਰੋਕਤ ਡਾਕਟਰ ਤੋਂ ਇਲਾਵਾ ਡਾਂ ਜਸਬੀਰ ਸਿੰਘ ਲਾਡਾ, ਡਾਂ ਮਨਜਿੰਦਰ ਸਿੰਘ ਤਰਨ ਤਾਰਨ, ਡਾ

Samsung

ਕਸ਼ਮੀਰ ਸਿੰਘ,ਡਾਂ ਪਲਵਿੰਦਰ ਸਿੰਘ ਬਾਓੂ,ਡਾਂ ਮਲਕੀਅਤ ਸਿੰਘ ਚਾਹਲ, ਡਾਂ ਨਿਰਮਲ ਸਿੰਘ, ਡਾਂ ਅਮਰੀਕਾ ਸਿੰਘ ਭੂਸੇ, ਡਾਂ ਹਰਪ੍ਰੀਤ ਸਿੰਘ ਚੀਮਾਂ,ਡਾਂ ਗੁਰਦੇਵ ਸਿੰਘ ਸੋਹਲ ਡਾਂ ਲਖਵਿੰਦਰ ਸਿੰਘ, ਡਾ ਗੁਰਦੇਵ ਸਿੰਘ ਮਹਾਵਾ,ਡਾਂ ਗੁਰਪ੍ਰੀਤ ਸਿੰਘ ਚੀਮਾਂ, ਡਾਂ ਅਮਰਜੀਤ ਸਿੰਘ, ਡਾ ਹੀਰਾ ਲਾਲਾ ਅਟਾਰੀ, ਡਾ ਜਸਬੀਰ ਸਿੰਘ, ਡਾ ਰਾਜਵਿੰਦਰ ਸਿੰਘ ਮਾਲੂਵਾਲ, ਡਾ ਸਦੀਪ ਸਰਮਾਂ, ਡਾ ਰਵਿੰਦਰ ਸਿੰਘ ਚੀਚਾ, ਡਾਂ ਵਰਿੰਦਰ ਸਿੰਘ, ਡਾਂ ਲਖਬੀਰ ਸਿੰਘ, ਡਾਂ ਦਵਿੰਦਰ ਸਿੰਘ ਛਾਬੜਾ ਤੇ ਹੋਰ ਡਾ ਹਾਜ਼ਰ ਸਨ।

More News

Youtube

Facebook

Whatsapp

Home

 

  • Related Posts

    ਸਫ਼ਾਈ ਸੇਵਕਾਂ ਨਾਲ ਚੱਲ ਰਿਹਾ ਵਿਵਾਦ ਖ਼ਤਮ, ਡੀਐਸਪੀ ਸਤਵੀਰ ਸਿੰਘ ਬੈਸ਼ ਸਿਸਪੈਂਡ 

    Spread the love

    Spread the loveਬਲਵੰਤ ਸਿੰਘ ਸਿੱਧੂ (ਬਰਨਾਲਾ) 24 ਜੁਲਾਈ 2026 =ਬਰਨਾਲਾ ਵਿੱਚ ਸਫ਼ਾਈ ਸੇਵਕਾਂ ਅਤੇ ਪੁਲਿਸ ਵਿਚਕਾਰ ਪਿਛਲੇ ਦਿਨਾਂ ਤੋਂ ਚੱਲ ਰਿਹਾ ਵਿਵਾਦ ਅੱਜ ਉਸ ਸਮੇਂ ਖ਼ਤਮ ਹੋ ਗਿਆ, ਜਦੋਂ ਸਰਕਾਰ…

    ਪੱਤਰਕਾਰ ਭਾਈਚਾਰੇ ਨਾਲ ਸਿਟੀ ਇੰਚਾਰਜ ਕੁਲਵੰਤ ਸਿੰਘ ਨੇ ਕੀਤੀ ਮੀਟਿੰਗ।

    Spread the love

    Spread the loveਤਪਾ ਮੰਡੀ 24 ਜੁਲਾਈ( ਗੋਲਡੀ ਵਿਆਸ) ਸਥਾਨਕ ਪੁਲਿਸ ਸਿਟੀ ਚੌਂਕੀ ਦੇ ਨਵੇਂ ਇੰਚਾਰਜ ਕੁਲਵੰਤ ਸਿੰਘ ਕੱਟੂ ਨੇ ਪ੍ਰੈਸ ਨਾਲ ਪਲੇਠੀ ਮੀਟਿੰਗ ਕਰਦਿਆਂ ਸਮੂਹ ਪੱਤਰਕਾਰਾਂ ਨਾਲ ਜਾਣ ਪਹਿਚਾਣ ਕਰਦਿਆਂ…

    Leave a Reply

    Your email address will not be published. Required fields are marked *