ਪੱਤਰਕਾਰ ਮਨੋਜ ਕੁਮਾਰ ਨੂੰ ਸਦਮਾ, ਸਹੁਰਾ ਸਾਬਕਾ ਸਰਪੰਚ ਹਰਜੀਤ ਸਿੰਘ ਨਹੀ ਰਹੇ

Spread the love

ਮਾਛੀਵਾੜਾ ਸਾਹਿਬ 09 ਜੂਨ (ਸੁੱਚਾ ਬੰਗੜ) ਰੋਜ਼ਾਨਾ ਅਜੀਤ ਮਾਛੀਵਾੜਾ ਸਟੇਸ਼ਨ  ਪੱਤਰਕਾਰ ਮਨੋਜ ਕੁਮਾਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋ ਉਹਨਾਂ ਦੇ ਸਹੁਰਾ ਤੇ ਵੱਖ ਚੱਖ ਸਮਾਜਿਕ ਤੇ ਰਾਜਨੀਤਿਕ ਗਲਿਆਰਿਆਂ ਵਿੱਚ ਆਪਣੀ ਮਜਬੂਤ ਪਕੜ ਰੱਖਣ ਵਾਲੇ ਤੇ ਫਗਵਾੜਾ ਬਲਾਕ ਦੇ ਪਿੰਡ ਰਿਹਾਣਾ ਜੱਟਾਂ ਦੇ ਸਾਬਕਾ ਸਰਪੰਚ ਹਰਜੀਤ ਸਿੰਘ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ। ਉਹ ਪਿਛਲੇ ਜੁਝ ਦਿਨਾ ਤੋ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਵਿੱਚ ਦਾਖਲ ਸਨ। ਹਰਜੀਤ ਸਿੰਘ ਨੇ ਜ਼ਿੰਦਗੀ ਦਾ ਵੱਡਾ ਸਮਾ ਡੁਮੇਲੀ ਕਾਲਜ ਵਿੱਚ ਬਤੋਰ ਸੁਪਰਡੈਂਟ ਤੋਰ ਤੇ ਨਿਭਾਇਆ ਤੇ ਕਈ ਵੱਕਾਰੀ ਅਹੁੱਦਿਆ ਤੇ ਬੇਬਾਕ ਕੰਮ ਕੀਤਾ ਪਰ ਮੰਗਲਵਾਰ ਦੀ ਦੁਪਹਿਰ ਉਹਨਾਂ ਨੇ ਆਖ਼ਰੀ ਸਾਹ ਲਿਆ। ਉਹਨਾਂ ਦਾ ਅੰਤਿਮ ਸੰਸਕਾਰ ਪਿੰਡ ਰਿਹਾਣਾ ਜੱਟਾਂ ਦੇ ਸਮਸਾਨਘਾਟ ਵਿੱਖੇ ਦੁਪਹਿਰ 3 ਵਜੇ ਕੀਤਾ ਜਾਵੇਗਾ।

  • Related Posts

    ਮੈਡਮ ਰਜਿੰਦਰ ਕੌਰ ਨੇ ਤਰਨ ਤਾਰਨ ਜ਼ਿਲੇ ਦੇ ਉਪ ਜਿਲ੍ਹਾ ਸਿੱਖਿਆ ਅਫਸਰ ( ਸਕੈਂਡਰੀ ਵਿਭਾਗ) ਦਾ ਅਹੁਦਾ ਸੰਭਾਲਿਆ

    Spread the love

    Spread the loveਸਰਾਏ ਅਮਾਨਤ ਖਾਂ, 10 ਜੂਨ (ਗੁਰਸ਼ਰਨ ਸਿੰਘ ਔਲਖ) – ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਪਿੱਛਲੇ ਦਿਨੀਂ ਪ੍ਰਿੰਸੀਪਲਾ ਦੀਆਂ ਤਰੱਕੀਆਂ ਕੀਤੀਆਂ ਗਈਆਂ ਜਿਸ ਵਿੱਚ ਪ੍ਰਿੰਸੀਪਲ ਮੈਡਮ ਰਜਿੰਦਰ ਕੌਰ…

    ਸਰਬੱਤ  ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਬੇਸਹਾਰਾ ਮਾਤਾ ਦੇ ਮਕਾਨ ਦੀ ਉਸਾਰੀ ਲਈ ₹1.25 ਲੱਖ ਦਾ ਫੰਡ ਜਾਰੀ

    Spread the love

    Spread the love ਮੀਂਹ ਕਾਰਨ ਢਹਿ-ਢੇਰੀ ਹੋ ਚੁੱਕੀ ਸੀ ਛੱਤ, ਤਰਪਾਲ ਹੇਠ ਦਿਨ ਕੱਟਣ ਲਈ ਮਜਬੂਰ ਸੀ ਪਰਿਵਾਰ ਪੱਟੀ ਸਦੀਕ, 9 ਜੂਨ (ਬਲਕਰਨ ਸਿੰਘ ਮਸ਼ਾਲ)- ਮਾਨਵਤਾ ਦੀ ਸੇਵਾ ਵਿੱਚ ਮੋਹਰੀ ਰਹਿਣ…

    Leave a Reply

    Your email address will not be published. Required fields are marked *