ਸ੍ਰੀ ਅਮਰਦਾਸ ਸਪੋਰਟਸ ਕ੍ਰਿਕਟ ਕਲੱਬ ਵੱਲੋ ਸੁਰੂ ਕਰਵਾਇਆ ਗਿਆ ਤਿੰਨ ਰੋਜਾ ਟੂਰਨਾਮੈਂਟ

Spread the love

 ਸ੍ਰੀ ਗੋਇੰਦਵਾਲ ਸਾਹਿਬ ਤੋਂ (ਕਰਨੈਲ ਸਿੰਘ ਰਿੰਕੂ  )ਜਿਲ੍ ਤਰਨਤਾਰਨ ਦੇ ਅਧੀਨ ਆਉਦਾ ਕਸਬਾ  ਫਤਿਆਬਾਦ  ਸਰਕਾਰੀ ਸੀਨੀਅਰ ਸੰਕੈਡਰੀ ਦੀ ਕ੍ਰਿਕਟ ਗਰਾਉਂਡ ਵਿਚ ਸ੍ਰੀ ਗੁਰੂ ਅਮਰਦਾਸ ਸਪੋਰਟਸ ਕਲੱਬ ਫਤਿਆਬਾਦ ਵੱਲੌ ਵਿਖੇ ਕ੍ਰਿਕਟ ਦਾ ਤਿੰਨ   ਰੋਜਾ ਕ੍ਰਿਕਟ ਟੂਰਨਾਮੈਂਟ ਸੁਰੂ ਕਰਵਾਇਆ ਗਿਆ ਜਿਸ ਵਿੱਚ 28 ਦੇ ਕਰੀਬ ਟੀਮਾਂ ਨੇ ਭਾਗ ਲਿਆ ਟੂਰਨਾਮੈਂਟ ਦੀ ਸ਼ੁਰੂਆਤ ਵਿੱਚ ਕਸਬਾ ਫਤਿਹਾਬਾਦ ਦੇ ਸਰਪੰਚ ਜਗਵਿੰਦਰ ਸਿੰਘ ਮਣਕੂ ਨੇ ਆਪਣੇ ਕਰ ਕਮਲਾ ਨਾਲ  ਉਦਘਾਟਨ ਕੀਤਾ ਜਿਸ ਸਮੇਂ ਮੌਕੇ ਦੇ ਸੁਖਦੇਵ ਸਿੰਘ ਨੰਬਰਦਾਰ, ਸੁਖਦੇਵ ਰਾਜ,ਬਲਿੰਦਰ ਸਿੰਘ ਸਾਬੀ ਮੈਬਰ,ਜਸਬੀਰ ਸਿੰਘ ਸਾਬੀ ਮੈਬਰ ਪੰਚਾਇਤ, ਚਰਨਜੀਤ ਸਿੰਘ ਦਿਊਲ ਮੈਬਰ, ਹਰਜੀਤ ਸਿੰਘ ਮੈਬਰ, ਬਲਦੇਵ ਸਿੰਘ ਜੇ ਈ, ਕੁਲਦੀਪ ਸਿੰਘ ਅਵਤਾਰ ਸਿੰਘ ਭੰਗੂ, ਤਜਿੰਦਰ ਭੰਗੂ, ਮਲਕੀਤ ਰੰਧਾਵਾ, ਗੋਬਿੰਦ, ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਇਸ  ਜਸ਼ਨ ਬੱਲ, ਇੰਦਰਜੀਤ ਰੰਧਾਵਾ, ਰਵਿੰਦਰ ਕੁਮਾਰ ਪ੍ਰਿਸੀਪਲ, ਸਰਬ ਸੰਧੂ, ਮਨਜੀਤ ਸਿੰਘ ਬੱਬੂ, ਰਵੀ ਕੈਨੇਡਾ, ਮਨੌਜ ਕੈਨੇਡਾ ਆਦਿ ਮੌਜੂਦ ਸਨ l ਇਸ ਮੌਕੇ ਤੇ ਦਮਨ ਹੰਸ ਵੱਲੋਂ ਟੈਂਟ ਦੀ ਫ੍ਰਰੀ ਸੇਵਾ ਵੀ ਕੀਤੀ ਗਈਗ

  • Related Posts

    ਦ ਨੋਰਵੁੱਡ ਸਕੂਲ ਚਾਹਲ ਦੇ ਵਿਦਿਆਰਥੀਆਂ ਨੇ ਇਤਿਹਾਸਕ ਭਾਰਤ–ਅਫਗਾਨਿਸਤਾਨ ਟੈਸਟ ਮੈਚ ਦਾ ਲਿਆ ਆਨੰਦ

    Spread the love

    Spread the loveਨਵਾਂਸ਼ਹਿਰ /ਕਾਠਗੜ੍ਹ 10 ਜੂਨ (ਜਤਿੰਦਰ ਪਾਲ ਸਿੰਘ ਕਲੇਰ ) ਦ ਨੋਰਵੁੱਡ ਸਕੂਲ, ਚਾਹਲ ਨੇ ਨਵਾਂ ਸ਼ਹਿਰ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ (ਐਨ ਡੀ ਸੀ ਏ)  ਦੇ ਸਹਿਯੋਗ ਨਾਲ ਵਿਦਿਆਰਥੀਆਂ ਲਈ…

    ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਅੰਮ੍ਰਿਤਸਰ ਨੇ ਪੂਰੇ ਕੀਤੇ 25 ਸਾਲ 2 ਪਦਮ ਸ਼੍ਰੀ ਅਤੇ 10 ਅਰਜੁਨਾ ਐਵਾਰਡੀਆ ਨੂੰ ਮਿਲ ਚੁੱਕਾ ਸਨਮਾਨ

    Spread the love

    Spread the loveਅੰਮ੍ਰਿਤਸਰ10 ਜੂਨ (ਮਨਜੀਤ ਸਿੰਘ ਸ਼ੇਰਗਿੱਲ )  ਪੰਜਾਬ ਦੀ ਨਾਮਵਰ ਖੇਡ ਸੰਸਥਾਂ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅੰਮ੍ਰਿਤਸਰ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀ ਹੈ। ਇਸ ਕਲੱਬ ਨੇ ਪੂਰੇ ਪੰਜਾਬ ਵਿੱਚ…

    Leave a Reply

    Your email address will not be published. Required fields are marked *