ਸ੍ਰੀ ਗੁਰੂ ਅਮਰਦਾਸ ਸਪੋਰਟਸ ਕ੍ਰਿਕਟ ਕਲੱਬ ਵੱਲੋ ਕਰਵਾਏ ਗਏ ਤਿੰਨ ਰੋਜਾ ਟੂਰਨਾਮੈਂਟ ‘ਚ ਇਨਾਮਾਂ ਦੀ ਵੰਡ ਸਾਬਕਾ ਵਿਧਾਇਕ ਸਿੱਕੀ ਨੇ ਕੀਤੀ

Spread the love

ਫਤਿਹਾਬਾਦ,6 ਐਪ੍ਰਲ ( ਕਰਨੈਲ ਸਿੰਘ ਰਿੰਕੂ) ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਦਾ ਕਸਬਾ ਫਤਿਆਬਾਦ ਸਰਕਾਰੀ ਸੀਨੀਅਰ ਸੰਕੈਡਰੀ ਦੀ ਕ੍ਰਿਕਟ ਗਰਾਉਂਡ ਵਿਚ ਸ੍ਰੀ ਗੁਰੂ ਅਮਰਦਾਸ ਸਪੋਰਟਸ ਕਲੱਬ ਫਤਿਆਬਾਦ ਵੱਲੌ ਨੌਜਵਾਨਾ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਕ੍ਰਿਕਟ ਦਾ ਤਿੰਨ ਰੋਜਾ ਕ੍ਰਿਕਟ ਟੂਰਨਾਮੈਂਟ ਸੁਰੂ ਕਰਵਾਇਆ ਗਿਆ ਜਿਸ ਵਿੱਚ 28 ਦੇ ਕਰੀਬ ਟੀਮਾਂ ਨੇ ਭਾਗ ਲਿਆ। ਫਾਈਨਲ ਮੈਚ ਵਿਚ ਭਿੱਖੀਵਿੰਡ ਤੇ ਘਰਿਆਲਾ ਟੀਮ ਨੇ ਆਪਣੀ ਜਗ੍ਹਾ ਬਣਾ ਲਈ ਪਰ ਜਿੱਤ ਦਾ ਸੇਹਰਾ ਭਿੱਖੀਵਿੰਡ ਟੀਮ ਦੇ ਸਿਰ ਸੱਜਿਆ। ਇਨਾਮ ਵੰਡਣ ਦੀ ਰਸਮ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਵੱਲੋਂ ਕੀਤੀ ਗਈ ਇਸ ਮੌਕੇ ਉਨ੍ਹਾਂ ਨਾਲ ਕਸਬਾ ਫਤਿਹਾਬਾਦ ਦੇ ਬਲਾਕ ਸੰਮਤੀ ਮੈਂਬਰ ਤੇਜਿੰਦਰ ਸਿੰਘ ਪ੍ਰਿੰਸ,ਸਰਪੰਚ ਜਗਵਿੰਦਰ ਸਿੰਘ,ਮੈਂਬਰ ਪੰਚਾਇਤ ਜਸਬੀਰ ਸਿੰਘ ਸਾਬੀ ਸਾਬੀ,ਮੈਬਰ ਪੰਚਾਇਤ ਮਲਕੀਤ ਸਿੰਘ, ਮੈਂਬਰ ਪੰਚਾਇਤ ਬੱਬੂ ਪ੍ਰਧਾਨ, ਅਵਤਾਰ ਸਿੰਘ ਭੰਗੂ, ਗੁਰਬਚਨ ਸਿੰਘ ਚੂਸਲੇਵੜ, ਪਲਵਿੰਦਰ ਸਿੰਘ ਚੁਸਲੇਵੜ, ਪ੍ਰਿੰਸੀਪਲ ਰਵਿੰਦਰ ਕੁਮਾਰ ਬਿੱਟੂ, ਗੁਰਭੇਜ ਸਿੰਘ ਭੇਜੀ, ਜਸਵਿੰਦਰ ਸਿੰਘ ਜੋਸ਼ਣ, ਹਰਜੀਤ ਸਿੰਘ ਮੈਂਬਰ ਪੰਚਾਇਤ, ਦਿਲਬਾਗ ਸਿੰਘ ਬਾਘਾ, ਆਸ਼ੂ ਚੋਪੜਾ, ਰਾਜਵਿੰਦਰ ਸਿੰਘ ਰਾਜੂ ਡੀ,ਜੇ, ਨੰਬਰਦਾਰ ਸੁਖਦੇਵ ਸਿੰਘ, ਮੈਂਬਰ ਸੁਖਦੇਵ ਰਾਜ,ਬਲਿੰਦਰ ਸਿੰਘ ਸਾਬੀ ਮੈਂਬਰ ,ਚਰਨਜੀਤ ਸਿੰਘ ਦਿਊਲ ਮੈਬਰ, ਹਰਜੀਤ ਸਿੰਘ ਮੈਬਰ, ਤਜਿੰਦਰ ਭੰਗੂ, ਮਲਕੀਤ ਰੰਧਾਵਾ, ਗੋਬਿੰਦ, ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਕਾਰਜ ਸੰਧੂ,ਨੋਨਾ ਗਿਆਨੀ ਸਵੀਟ ਸ਼ਾਪ, ਜਸ਼ਨ ਬੱਲ, ਇੰਦਰਜੀਤ ਰੰਧਾਵਾ,ਸਰਬ ਸੰਧੂ, ਮਨਜੀਤ ਸਿੰਘ ਬੱਬੂ, ਰਵੀ ਕੈਨੇਡਾ, ਮਨੌਜ ਕੈਨੇਡਾ, ਸਰਪੰਚ ਜਗਰੂਪ ਸਿੰਘ ਖੁਵਾਸਪੁਰ, ਸਰਪੰਚ ਚੰਡੀਗੜ੍ਹ ਕਲੋਨੀ ਕੁਲਵੰਤ ਸਿੰਘ, ਜੁਗਰਾਜ ਸਿੰਘ, ਨਿਸ਼ਾਨ ਸਿੰਘ ਢੋਟੀ, ਹਰਵਿੰਦਰ ਸਿੰਘ ਯੂਥ ਪ੍ਰਧਾਨ,ਗਗਨ ਫੈਲੋਕੇ, ਮਲਕੀਤ ਸਿੰਘ, ਰਘਬੀਰ ਸਿੰਘ ਵਿਰਕ ਅਨੋਖ ਸਿੰਘ, ਬਲਵਿੰਦਰ ਸਿੰਘ, ਰਾਸਬੀਰ ਸਿੰਘ ਭੱਠਲ, ਯਾਦਵਿੰਦਰ ਸਿੰਘ ਭੱਠਲ,ਆਦਿ ਮੌਜੂਦ ਸਨ l ਇਸ ਮੌਕੇ ਤੇ ਦਮਨ ਹੰਸ ਵੱਲੋਂ ਟੈਂਟ ਦੀ ਫ੍ਰਰੀ ਸੇਵਾ ਵੀ ਕੀਤੀ ਗਈ।

  • Related Posts

    ਸਾਲ 2026-27 ਦੇ ਸ਼ੈਸ਼ਨ ਦੌਰਾਨ ਸਪੋਰਟਸ ਵਿੰਗ ਸਕੂਲ 14, 17, 19 ਸਾਲ ਦੇ ਖਿਡਾਰੀਆਂ ਦੇ ਟਰਾਇਲ ਕੱਲ 

    Spread the love

    Spread the loveਅੰਮ੍ਰਿਤਸਰ 4 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ) ਖੇਡ ਵਿਭਾਗ ਪੰਜਾਬ ਵੱਲੋ ਸਾਲ 2026-2027 ਦੇ ਸ਼ੈਸ਼ਨ ਦੌਰਾਨ ਸਪੋਰਟਸ ਵਿੰਗ ਸਕੂਲਜ (ਡੇ-ਸਕਾਲਰ) ਵਿੱਚ ਅੰਡਰ-14, 17 ਅਤੇ 19 ਸਾਲ ਦੇ ਹੋਣਹਾਰ ਖਿਡਾਰੀਆਂ…

    4 ਅਪ੍ਰੈਲ 2026 ਨੂੰ ਹੋਵੇਗੀ ਬਠਿੰਡੇ ਜਿਲ੍ਹੇ ਦੀ ਰਗਬੀ ਚੈਂਪੀਅਨਸ਼ਿਪ 

    Spread the love

    Spread the love ਰਾਮੇਆਣਾ  2 ਅਪ੍ਰੈਲ ( ਮਾਸਟਰ ਸਰਬਜੀਤ ਸਿੰਘ ਮਲਹੋਤਰਾ ) ਰਗਬੀ ਐਸੋਸੀਏਸ਼ਨ ਬਠਿੰਡਾ ਦੇ ਜਨਰਲ ਸੈਕਟਰੀ ਜਸ਼ਨਦੀਪ ਸਿੰਘ ਨਾਲ ਗੱਲ ਕਰਦੇ ਹੋਏ, ਉਹਨਾਂ ਨੇ ਦੱਸਿਆ ਕਿ ਰਗਬੀ ਖੇਡ ਨੂੰ…

    Leave a Reply

    Your email address will not be published. Required fields are marked *