ਸਰਪੰਚ ਜਗਸੀਰ ਸਿੰਘ ਦੀ ਪਿਛਲੇ ਦਿਨੀਂ ਹੋਈ ਮੌਤ ਤੇ ਅਫਸੋਸ ਕਰਨ ਵਾਸਤੇ ਹਰਸਿਮਰਤ ਕੌਰ ਬਾਦਲ 

Spread the love
 ਬਠਿੰਡਾ 25 ਮਾਰਚ(ਸੁਰਿੰਦਰਪਾਲ ਸਿੰਘ): ਪਿੰਡ ਅਬਲੂ ਬੀਬੀ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਬਠਿੰਡਾ ਸਰਪੰਚ ਜਗਸੀਰ ਸਿੰਘ ਦੀ ਪਿਛਲੇ ਦਿਨੀਂ ਹੋਈ ਮੌਤ ਤੇ ਅਫਸੋਸ ਕਰਨ ਵਾਸਤੇ ਪਹੁੰਚੇ ਅਤੇ ਬੀਬਾ ਨੇ ਸਰਪੰਚ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ। ਉਹਨਾਂ ਦੇ ਨਾਲ ਬਲਕਾਰ ਸਿੰਘ ਬਰਾੜ, ਹਲਕਾ ਇੰਚਾਰਜ ਡਾਕਟਰ ਦਲਜੀਤ ਸਿੰਘ ਗੁਰੂ ,ਗਰਦੌਰ ਸਿੰਘ ਸੰਧੂ ਇਕਬਾਲ ਸਿੰਘ ਬਰਕੰਦੀ ਅਮਰਜੀਤ ਸਿੰਘ ਜੰਡਾਂਵਾਲਾ ਸੁਖਰਾਜ ਸਿੰਘ ਰਾਜ਼ੀ ਸਰਪੰਚ ਰਾਜਵਿੰਦਰ ਸਿੰਘ ਨਹਿਰੂ ਸਰਪੰਚ ਸਕਿੰਦਰ ਸਿੰਘ ਸਰਪੰਚ ਬਲ੍ਹਾਡ ਮਹਿਮਾ ਚੇਅਰਮੈਨ ਭੋਲਾ ਸਿੰਘ ਬਲਾਕ ਸੰਮਤੀ ਅਬਲੂ ਅਕਾਸ਼ ਸਿੰਘ ਬਰਾੜ ਜਗਵੰਤ ਸਿੰਘ ਬਰਾੜ ਕਰਮ ਸਿੰਘ ਪੰਚ ਜੱਗਾ ਸਿੰਘ ਬਰਾੜ ਨਿਰਮਲ ਸਿੰਘ ਭੱਟੀ ਛੋਟਾ ਸਿੰਘ ਭੱਟੀ ਸਰਬਜੀਤ ਸ਼ਰਮਾ ਸਰਪੰਚ ਵਕੀਲ ਸਿੰਘ ਬਰਾੜ ਹਰਦੀਪ ਸਿੰਘ ਦੀਪਾ ਭਗਵੰਤ ਸਿੰਘ ਪੰਚ ਯਾਦੂ ਸਿੰਘ ਬਰਾੜ ਮਹਿਕਦੀਪ ਸਿੰਘ ਬਰਾੜ ਗੁਰਮੀਤ ਸਿੰਘ ਪੰਚ ਨਿਰਮਲ ਸਿੰਘ ਸਰਪੰਚ ਤੇਗੀ ਸਿੰਘ ਭੱਟੀ ਪੰਚ ਜਥੇਦਾਰ ਅਵਤਾਰ ਸਿੰਘ ਗੋਦੂ ਦਿਆਲ ਸਿੰਘ ਢਿੱਲੋਂ ਸੱਤਪਾਲ ਸਿੰਘ ਪੰਚ ਜਗਤਾਰ ਸਿੰਘ ਪੰਚ ਗੋਰਾ ਸਿੰਘ ਬਲਾਕ ਸੰਮਤੀ ਮੈਂਬਰ ਆਕਲੀਆ ਸਵਰਨ ਸਿੰਘ ਅਕਲੀਆਂ ਜਸਵਿੰਦਰ ਸਿੰਘ ਗੱਗੀ ਬਲਾਕ ਸੰਮਤੀ ਮੈਂਬਰ ਠਾਣਾ ਸਿੰਘ ਕਿਲੀ ਨਿਹਾਲ ਸਿੰਘ ਵਾਲਾ ਜਗਤਾਰ ਸਿੰਘ ਕੋਠੇ ਫੂਲਾ ਸਿੰਘ ਵਾਲੇ ਆਦਿ ਹਾਜ਼ਰ ਸਨ
  • Related Posts

    ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ  ਚੇਅਰਮੈਨ ਬਣਨ ਤੇ ਕੀਤਾ ਸਨਮਾਨਿਤ

    Spread the love

    Spread the loveਨਿਊ ਚੰਡੀਗੜ੍ਹ,12 ਜੂਨ (ਬਜੀਦਪੁਰ)-   ਹਲਕਾ ਖਰੜ ਤੋਂ ਕਾਂਗਰਸ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ ਐ ਸੀ ਵਿੰਗ ਜਿਲਾ ਮੋਹਾਲੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ…

    ਪੰਜਾਬ ਯੂਨੀਵਰਸਿਟੀ ਦੇ ਸਾਈਨਬੋਰਡਾਂ ‘ਤੇ ਮੁੜ ਪਰਤੇਗੀ ਪੰਜਾਬੀ, ਐਮ.ਪੀ. ਮਲਵਿੰਦਰ ਸਿੰਘ ਕੰਗ ਦੀ ਮੁਹਿੰਮ ਨੂੰ ਮਿਲੀ ਵੱਡੀ ਸਫਲਤਾ

    Spread the love

    Spread the loveਨਵਾਂਸ਼ਹਿਰ, 9 ਜੂਨ (ਜਤਿੰਦਰਪਾਲ ਸਿੰਘ ਕਲੇਰ) : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਨਵੇਂ ਲਗਾਏ ਗਏ ਸਾਈਨਬੋਰਡਾਂ ਅਤੇ ਨੇਮਪਲੇਟਾਂ ਤੋਂ ਪੰਜਾਬੀ ਭਾਸ਼ਾ ਨੂੰ ਗਾਇਬ ਕੀਤੇ ਜਾਣ ਦੇ ਵਿਵਾਦ ‘ਤੇ ਇੱਕ…

    Leave a Reply

    Your email address will not be published. Required fields are marked *