ਉਹਨਾਂ ਦੇਸ਼ ਦੀ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਦੁਆ ਵੀ ਕੀਤੀ। ਕਮੇਟੀ ਪ੍ਰਧਾਨ ਮੁਹੰਮਦ ਰਫੀ ਨੇ ਸਮੂਹ ਰੋਜੇਦਾਰਾ ਅਤੇ ਨਮਾਜੀਆਂ ਨੂੰ ਈਦ ਦੀ ਵਧਾਈ ਦਿੰਦਿਆਂ ਮੁਸਲਿਮ ਬੱਚਿਆਂ ਨੂੰ ਚੰਗੀ ਤੇ ਮਿਆਰੀ ਸਿੱਖਿਆ ਦੁਆਉਣ ਦੀ ਅਪੀਲ ਕੀਤੀ। ਉਹਨਾਂ ਸਮੂਹ ਮੁਸਲਿਮ ਭਾਈਚਾਰੇ ਨੂੰ ਪੁਰਜੋਰ ਅਪੀਲ ਕਰਦਿਆਂ ਕਿਹਾ ਕਿ ਉਹ ਨੇਕੀ ਦੇ ਰਸਤੇ ‘ਤੇ ਚੱਲਦੇ ਹੋਏ ਦੇਸ਼ ਅਤੇ ਸਮਾਜ ਦੀ ਏਕਤਾ ਤੇ ਤੱਰਕੀ ਵਿਚ ਆਪਣਾ ਯੋਗਦਾਨ ਪਾਉਣ। ਇਸ ਦੌਰਾਨ ਮੁਸਲਿਮ ਭਾਈਚਾਰੇ ਨੇ ਆਪਸ ਵਿਚ ਗਲੇ ਮਿਲ ਕੇ ਇਕ ਦੂਸਰੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ। ਪ੍ਰਬੰਧਕਾਂ ਵਲੋਂ ਹਾਜਰੀਨ ਨੂੰ ਸੇਂਵੀਆਂ ਤੇ ਫਲ ਫਰੂਟ ਵੰਡੇ ਗਏ। ਇਸ ਮੌਕੇ ਬਾਬਾ ਯਸ਼ਪਾਲ ਅਲਾਵਲਪੁਰ, ਰਫੀਕ ਮੁਹੰਮਦ, ਇਮਰਾਨ, ਬੂਟਾ ਮੁਹੰਮਦ, ਰੌਸ਼ਨ ਦੀਨ, ਤਾਰੂ ਦੀਨ, ਮੁਖਤਿਆਰ ਮੁਹੰਮਦ, ਯੂਨੁਸ, ਮੁਹੰਮਦ ਸ਼ਰੀਫ, ਸਲੀਮ ਮੁਹੰਮਦ, ਸ਼ਾਕ ਅਲੀ ਪੰਡੋਰੀ, ਮੌਜ ਅਲੀ, ਜਮਾਤ ਅਲੀ, ਕਰਮਦੀਨ, ਅਮੀਨ ਅਲੀ, ਸਲੀਮ ਮੁਹੰਮਦ ਸੰਗਤਪੁਰ, ਹਸਨਦੀਨ, ਅਰਮਾਨ ਮੁਹੰਮਦ, ਰਾਜਵੀਰ ਮੁਹੰਮਦ, ਮੁਰੀਦ ਅਲੀ, ਚੇਤਨ ਸ਼ਰਮਾ ਡਰੋਲੀ, ਇਸ਼ਾਕ ਅਲੀ, ਅਸ਼ਰਫ ਅਲੀ, ਸਦੀਕ ਮੁਹੰਮਦ, ਤੇਗ ਅਲੀ, ਸਲਾਮ ਦੀਨ, ਸ਼ੌਂਕੀ, ਮੀਨ ਅਲੀ, ਅਤਰਦੀਨ, ਸੈਫ ਅਲੀ ਆਦਿ ਹਾਜਰ ਸਨ।Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ
Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

