ਦੀਨ ਵਾਸੀ ਕਲਾਬ ਥਾਣਾ ਸ਼ਾਹਪੁਰ ਜਿਲਾ ਮੁਜੱਫਰਵਾਲ ਯੂ.ਪੀ. ਦੇ ਵਾਸੀ ਜੋ ਕਿ ਮੌਜੂਦਾ ਸਮੇਂ ਗੁਜਰਾਂ ਦਾ ਡੇਰਾ ਪਵਾਤ ਪੁੱਲ ਕੋਲ ਰਹਿੰਦੇ ਹਨ। ਗੁਰਪਤ ਨੇ ਅੱਗੇ ਦੱਸਿਆ ਕਿ ਜਦੋਂ ਉਹ ਆਪਣੇ ਸਾਥੀਆਂ ਨਾਲ ਪਵਾਤ ਕੋਲ ਪੁੱਜਾ ਜਿੱਥੇ ਪੁਲਿਸ ਕਰਮੀ ਵੀ ਜਾਣਕਾਰੀ ਮਿਲਣ ਤੇ ਪਹੁੰਚ ਚੁੱਕੇ ਸਨ। ਤਾਂ ਪਵਾਤ ਪੁਲ ਨਹਿਰ ਤੋਂ ਤਕਰੀਬਨ ਦੂਸਰਾ ਮੀਟਰ ਅੰਦਰ ਸੱਜੇ ਪਾਸੇ ਜੰਗਲ ਵਿੱਚ ਜਾ ਕੇ ਦੇਖਦੇ ਹਨ ਕਿ ਉਪਰੋਕਤ ਵਿਅਕਤੀ ਜਿਨਾਂ ਦੇ ਹੱਥਾਂ ਵਿੱਚ ਛੁਰੀਆਂ ਕੁਹਾੜੀਆਂ ਤੇ ਦਾ ਆਦਿ ਹਥਿਆਰ ਫੜੇ ਹੋਏ ਸਨ ਲੋਕ ਅਤੇ ਉਹਨਾਂ ਤੋਂ ਬਿਨਾਂ ਹੋਰ ਵੀ ਪੰਜ ਛੇ ਵਿਅਕਤੀ ਮੌਜੂਦ ਸਨ ਜਿਨਾਂ ਕੋਲ ਗਊਆਂ ਦੀ ਵੱਡ ਟੋਕ ਕਰਨ ਲਈ ਤਿੱਖੇ ਹਥਿਆਰ ਸਨ।ਇਹ ਸਾਰੇ ਵਿਅਕਤੀ ਪੁਲਿਸ ਅਤੇ ਸਾਨੂੰ ਦੇਖ਼ ਕੇ ਉਥੋਂ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਭੱਜ ਗਏ। ਉੱਥੇ ਮੌਕੇ ਤੇ ਗਊਆਂ ਦਾ ਵੱਟਿਆ ਹੋਇਆ ਮਾਸ ਖਿਲ ਰਿਹਾ ਪਿਆ ਸੀ, ਜਦਕਿ ਹੋਰ ਸਮਾਨ ਇਕ ਫਰਜੀ ਖੰਡਾ ਮੋਟਰਸਾਈਕਲ ਮਾਸਟਰ ਹੋਣ ਵਾਲਾ ਜੁਗਾੜੂ ਰੇੜਾ ਪਲਾਸਟਿਕ ਦੇ ਨਵੇਂ ਲੁਫਾਫੇ ਕੁਹਾੜੀ ਛੁਰੀ ਅਤੇ ਹੋਰ ਵੀ ਤੇ ਧਾਰ ਪਹਾੜੀਆਂ ਛੁਰੀਆਂ ਦਾ ਆਦ ਹਥਿਆਰ ਪਏ ਸਨ ਜੋ ਨੌਵਾਂ ਦੀ ਵੱਢ ਟੁੱਕ ਲਈ ਵਰਤੇ ਜਾਂਦੇ ਸਨ ਉਹ ਛੱਡ ਕੇ ਉਥੋਂ ਭੱਜ ਗਏ। ਇੱਕ ਪਾਸੇ ਗਊਆਂ ਦੀਆਂ ਵੱਡੀਆਂ ਹੋਈਆਂ ਲੱਤਾਂ ਵੀ ਪਈਆਂ ਸਨ।ਜਿਸ ਤੇ ਪੁਲਿਸ ਨੇ ਮੁਕਦਮਾ ਦਰਜ ਕਰਦੇ ਹੋਏ ਪੁਛਗਿੱਛ ਉਪਰੰਤ ਕਰਨ ਉਪਰੰਤ ਅਜੂਬ ਪੁੱਤਰ ਨਵਾਬਦੀਨ, ਸਲੀਮ ਪੁੱਤਰ ਨਵਾਬਦੀਨ, ਸਬੀਰ ਪੁੱਤਰ ਹਸਨ ਖਾਨ ,ਯੂਸਫ ਪੁੱਤਰ ਨੂਰ ਮੁਹੰਮਦ, ਬਸੀਰ ਪੁੱਤਰ ਨੂਰ ਮੁਹੰਮਦ ,ਵਾਸੀ ਪਵਾਤ ਨੂੰ ਪੁੱਛਗਿੱਛ ਉਪਰੰਤ ਗਿਰਫਤਾਰ ਕੀਤਾ ਤੇ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਟੀਮਾਂ ਬਣਾ ਕੇ ਰੇਡ ਕੀਤੀ ਜਾ ਰਹੀ ਹੈ। ਗਿਰਫਤਾਰ ਦੋਸ਼ੀਆਂ ਪਾਸੋਂ ਪੁੱਛਗਿਛ ਜਾਰੀ ਹੈ ਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ।Spread the loveਪੱਟੀ ਸਦੀਕ,18 ਸਤੰਬਰ (ਪੱਤਰ ਪ੍ਰੇਰਕ)- ਸਵਦੇਸ਼ੀ ਜਾਗਰਣ ਮੰਚ ਜ਼ਿਲ੍ਹਾ ਫਾਜ਼ਿਲਕਾ ਦੇ ਕਨਵੀਨਰ ਅਤੇ ਸਰਪੰਚ ਯੂਨੀਅਨ ਹਲਕਾ ਬੱਲੂਆਣਾ ਦੇ ਸਾਬਕਾ ਪ੍ਰਧਾਨ ਸੁਸ਼ੀਲ ਸਿਆਗ ਢੀਂਗਾਂਵਾਲੀ ਨੇ ਗ੍ਰਹਿ ਮੰਤਰਾਲਾ, ਭਾਰਤ ਸਰਕਾਰ…
Spread the loveਨਾਭਾ, 18 ਸਤੰਬਰ (ਜਗਜੀਤ ਸਿੰਘ ਕੈਂਥ) — ਨਾਭਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਚੋਰੀ ਦੀਆਂ ਵਧ ਰਹੀਆਂ ਘਟਨਾਵਾਂ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਲੋਕ ਆਪਣੇ…

