ਪਰਾਲੀ  ਦੀਆਂ ਗੱਠਾ ਨਾਲ ਭਰੀਆਂ ਦੋ ਟਰਾਲੀਆਂ ਸੜਕੇ ਸੁਆਹ, ਕਰੀਬ ਛੇ ਲੱਖ ਦਾ ਆਰਥਿਕ ਨੁਕਸਾਨ

Spread the love

ਪਰਾਲੀ  ਦੀਆਂ ਗੱਠਾ ਨਾਲ ਭਰੀਆਂ ਦੋ ਟਰਾਲੀਆਂ ਸੜਕੇ ਸੁਆਹ, ਕਰੀਬ ਛੇ ਲੱਖ ਦਾ ਆਰਥਿਕ ਨੁਕਸਾਨ।

 ਬਠਿੰਡਾ, 20 ਨਵੰਬਰ (ਰਾਮ ਸਿੰਘ ਕਲਿਆਣ) ਅੱਜ ਨਥਾਣਾ ਨੇੜਲੇ ਪਿੰਡ ਗੰਗਾ ਦੇ ਕਾਲਾ ਸਿੰਘ ਨੇ ਖੇਤਾਂ ਵਿੱਚੋਂ ਝੋਨੇ ਦੀ ਪਰਾਲੀ ਦੀਆਂ ਗੱਠਾ  ਨਾਲ ਭਰੀਆਂ ਦੋ ਟਰਾਲੀਆਂ ਸੜ ਗਈਆਂ। ਇਹ ਘਟਨਾ ਪਿੰਡ ਦੇ ਇੱਕ ਭੱਠੇ ਉੱਤੇ ਵਾਪਰੀ ਜਿੱਥੇ ਗੱਠਾਂ ਨਾਲ ਭਰੀਆਂ ਇਹ ਟਰਾਲੀਆਂ ਖੜੀਆਂ ਸਨ ਅਤੇ ਆਸ ਪਾਸ ਹਨੇਰਾ ਹੋਣ ਕਾਰਨ ਭੇਦ ਭਰੇ ਹਾਲਾਤਾਂ ਵਿੱਚ  ਰਾਤ ਕਰੀਬ ਵਜੇ ਦੇ ਕਰੀਬ 10 ਵਜੇ  ਇਨ੍ਹਾਂ ਟਰਾਲੀਆਂ ਨੂੰ ਅਚਾਨਕ ਅੱਗ ਲੱਗ ਗਈ। ਪਤਾ ਲੱਗਣ ਬ੍ਰਿਗੇਡ ਨੂੰ ਬੁਲਾਇਆ ਗਿਆ ਅਤੇ ਸਥਾਨਕ ਲੋਕਾਂ ਨੇ
ਪਰਾਲੀ ਦੀ ਗੱਠਾ ਨੂੰ ਅੱਗ ਲੱਗਣ ਕਾਰਨ ਟਰਾਲੀ ਵੀ ਸੜ੍ਹੀ
ਫਾਇਰ ਬ੍ਰਿਗੇਡ ਨਾਲ ਮਿਲ ਕੇ ਅੱਗ ‘ਤੇ ਕਾਬੂ ਪਾਇਆ ਪਰ ਉਦੋਂ ਤੱਕ ਦੋਵੇਂ ਟਰਾਲੀਆਂ ਅਤੇ ਉਨ੍ਹਾਂ ਦੇ ਟਾਇਰ ਸੜ ਚੁੱਕੇ ਸਨ, ਜਿਸ ਕਾਰਨ ਕਾਲਾ ਸਿੰਘ ਦਾ ਕਰੀਬ 6 ਲੱਖ ਰੁਪਏ ਦਾ ਮਾਲੀ ਨੁਕਸਾਨ ਹੋ ਗਿਆ ਸੀ। ਇਸ ਮੌਕੇ ਥਾਣਾ ਨਥਾਣਾ ਦੇ ਮੁਖੀ ਹਰਜੀਤ ਸਿੰਘ ਮਾਨ ਦੀ ਅਗਵਾਈ ਹੇਠ ਪੁਲੀਸ ਟੀਮ ਵੀ ਮੌਕੇ ’ਤੇ ਪੁੱਜੀ, ਇਸ ਮੌਕੇ ਥਾਣਾ ਨਥਾਣਾ ਦੇ ਮੁਖੀ
ਛੇ ਲੱਖ ਦਾ ਨੁਕਸਾਨ
ਹਰਜੀਤ ਸਿੰਘ ਮਾਨ ਨੇ ਕਿਹਾ ਕਿ ਇਸ ਅਚਾਨਕ ਅੱਗ ਲੱਗਣ ਦੇ ਕਾਰਨਾਂ ਦੀ ਪੜਤਾਲ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

Home

Whatsapp

Youtube

Facebook

More News

 

 

  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *