ਦੀਨ ਵਾਸੀ ਕਲਾਬ ਥਾਣਾ ਸ਼ਾਹਪੁਰ ਜਿਲਾ ਮੁਜੱਫਰਵਾਲ ਯੂ.ਪੀ. ਦੇ ਵਾਸੀ ਜੋ ਕਿ ਮੌਜੂਦਾ ਸਮੇਂ ਗੁਜਰਾਂ ਦਾ ਡੇਰਾ ਪਵਾਤ ਪੁੱਲ ਕੋਲ ਰਹਿੰਦੇ ਹਨ। ਗੁਰਪਤ ਨੇ ਅੱਗੇ ਦੱਸਿਆ ਕਿ ਜਦੋਂ ਉਹ ਆਪਣੇ ਸਾਥੀਆਂ ਨਾਲ ਪਵਾਤ ਕੋਲ ਪੁੱਜਾ ਜਿੱਥੇ ਪੁਲਿਸ ਕਰਮੀ ਵੀ ਜਾਣਕਾਰੀ ਮਿਲਣ ਤੇ ਪਹੁੰਚ ਚੁੱਕੇ ਸਨ। ਤਾਂ ਪਵਾਤ ਪੁਲ ਨਹਿਰ ਤੋਂ ਤਕਰੀਬਨ ਦੂਸਰਾ ਮੀਟਰ ਅੰਦਰ ਸੱਜੇ ਪਾਸੇ ਜੰਗਲ ਵਿੱਚ ਜਾ ਕੇ ਦੇਖਦੇ ਹਨ ਕਿ ਉਪਰੋਕਤ ਵਿਅਕਤੀ ਜਿਨਾਂ ਦੇ ਹੱਥਾਂ ਵਿੱਚ ਛੁਰੀਆਂ ਕੁਹਾੜੀਆਂ ਤੇ ਦਾ ਆਦਿ ਹਥਿਆਰ ਫੜੇ ਹੋਏ ਸਨ ਲੋਕ ਅਤੇ ਉਹਨਾਂ ਤੋਂ ਬਿਨਾਂ ਹੋਰ ਵੀ ਪੰਜ ਛੇ ਵਿਅਕਤੀ ਮੌਜੂਦ ਸਨ ਜਿਨਾਂ ਕੋਲ ਗਊਆਂ ਦੀ ਵੱਡ ਟੋਕ ਕਰਨ ਲਈ ਤਿੱਖੇ ਹਥਿਆਰ ਸਨ।ਇਹ ਸਾਰੇ ਵਿਅਕਤੀ ਪੁਲਿਸ ਅਤੇ ਸਾਨੂੰ ਦੇਖ਼ ਕੇ ਉਥੋਂ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਭੱਜ ਗਏ। ਉੱਥੇ ਮੌਕੇ ਤੇ ਗਊਆਂ ਦਾ ਵੱਟਿਆ ਹੋਇਆ ਮਾਸ ਖਿਲ ਰਿਹਾ ਪਿਆ ਸੀ, ਜਦਕਿ ਹੋਰ ਸਮਾਨ ਇਕ ਫਰਜੀ ਖੰਡਾ ਮੋਟਰਸਾਈਕਲ ਮਾਸਟਰ ਹੋਣ ਵਾਲਾ ਜੁਗਾੜੂ ਰੇੜਾ ਪਲਾਸਟਿਕ ਦੇ ਨਵੇਂ ਲੁਫਾਫੇ ਕੁਹਾੜੀ ਛੁਰੀ ਅਤੇ ਹੋਰ ਵੀ ਤੇ ਧਾਰ ਪਹਾੜੀਆਂ ਛੁਰੀਆਂ ਦਾ ਆਦ ਹਥਿਆਰ ਪਏ ਸਨ ਜੋ ਨੌਵਾਂ ਦੀ ਵੱਢ ਟੁੱਕ ਲਈ ਵਰਤੇ ਜਾਂਦੇ ਸਨ ਉਹ ਛੱਡ ਕੇ ਉਥੋਂ ਭੱਜ ਗਏ। ਇੱਕ ਪਾਸੇ ਗਊਆਂ ਦੀਆਂ ਵੱਡੀਆਂ ਹੋਈਆਂ ਲੱਤਾਂ ਵੀ ਪਈਆਂ ਸਨ।ਜਿਸ ਤੇ ਪੁਲਿਸ ਨੇ ਮੁਕਦਮਾ ਦਰਜ ਕਰਦੇ ਹੋਏ ਪੁਛਗਿੱਛ ਉਪਰੰਤ ਕਰਨ ਉਪਰੰਤ ਅਜੂਬ ਪੁੱਤਰ ਨਵਾਬਦੀਨ, ਸਲੀਮ ਪੁੱਤਰ ਨਵਾਬਦੀਨ, ਸਬੀਰ ਪੁੱਤਰ ਹਸਨ ਖਾਨ ,ਯੂਸਫ ਪੁੱਤਰ ਨੂਰ ਮੁਹੰਮਦ, ਬਸੀਰ ਪੁੱਤਰ ਨੂਰ ਮੁਹੰਮਦ ,ਵਾਸੀ ਪਵਾਤ ਨੂੰ ਪੁੱਛਗਿੱਛ ਉਪਰੰਤ ਗਿਰਫਤਾਰ ਕੀਤਾ ਤੇ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਟੀਮਾਂ ਬਣਾ ਕੇ ਰੇਡ ਕੀਤੀ ਜਾ ਰਹੀ ਹੈ। ਗਿਰਫਤਾਰ ਦੋਸ਼ੀਆਂ ਪਾਸੋਂ ਪੁੱਛਗਿਛ ਜਾਰੀ ਹੈ ਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ।Spread the love ਚੰਡੀਗੜ੍ਹ/ਅੰਮ੍ਰਿਤਸਰ, 14 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਤਹਿਤ ਵੱਡੀ ਸਫ਼ਲਤਾ…
Spread the loveਤਪਾ ਮੰਡੀ 14 ਜੁਲਾਈ ( ਗੋਲਡੀ ਵਿਆਸ) ਸਥਾਨਕ ਸ਼ਹਿਰ ਅੰਦਰ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਗਏ ਹਨ ਕਿ ਉਹਨਾਂ ਨੂੰ ਕਿਸੇ ਵੀ ਦਾ ਡਰ ਭੈਅ ਨਹੀਂ…

