ਸਰਾਏ ਅਮਾਨਤ ਖਾਂ, 1 ਅਪ੍ਰੈਲ (ਗੁਰਸ਼ਰਨ ਸਿੰਘ ਔਲਖ) ਅੱਡਾ ਸਰਾਏ ਅਮਾਨਤ ਖਾਂ ਵਿਖੇ ਆੜਤੀ ਬਗੀਚਾ ਸਿੰਘ ਲਹੀਆ ਨੇ ਖੇਤੀਬਾੜੀ ਸਟੋਰ ਚ ਸਵੇਰੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਸੁਖ ਸ਼ਾਂਤੀ ਅਤੇ ਕਾਰੋਬਾਰ ਦੀ ਚੜ੍ਹਦੀਕਲਾ ਵਾਸਤੇ ਅਰਦਾਸ ਬੇਨਤੀ ਕੀਤੀ ਗਈ। ਇਸ ਸਮੇਂ ਆਈਆਂ ਹੋਈਆਂ ਸੰਗਤਾਂ ਨੇ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਗੁਰਬਾਣੀ ਸਰਵਨ ਕੀਤੀ। ਇਸ ਮੌਕੇ ਸਾਬਕਾ ਸਰਪੰਚ ਬਗੀਚਾ ਸਿੰਘ ਲਹੀਆ, ਤਰਸੇਮ ਸਿੰਘ ਭੱਠੇ ਵਾਲੇ, ਸਰਪੰਚ ਹੈਰੀ ਬੁਰਜ, ਸਰਪੰਚ ਕੁਲਵਿੰਦਰ ਸਿੰਘ ਚਾਹਲ, ਹਰਭਜਨ ਸਿੰਘ ਲਹੀਆ, ਗੁਰਭੇਜ ਸਿੰਘ ਦੋਬਲੀਆ,ਆੜਤੀ ਗੁਰਭੇਜ ਸਿੰਘ, ਜੰਗਸੇਰ ਸਿੰਘ ਲਹੀਆ,ਵਿਸਾਲਜੀਤ ਸਿੰਘ ਢਿੱਲੋਂ,ਸਰਤਾਜ ਸਿੰਘ ਢਿੱਲੋਂ ਲਹੀਆ,ਬਲਜਿੰਦਰ ਸਿੰਘ ਭੂਸੇ, ਪ੍ਰਸ਼ੋਤਮ ਸਿੰਘ ਆਧੀ, ਮੈਂਬਰ ਸੁਖਪਾਲ ਸਿੰਘ ਭੁੱਲਰ, ਨੰਬਰਦਾਰ ਸ਼ੈਰੀ ਲਹੀਆ, ਜੋਬਨਜੀਤ ਸਿੰਘ ਲਹੀਆ, ਡਾ ਦਿਲਬਾਗ ਸਿੰਘ , ਗੁਰਦਿਆਲ ਸਿੰਘ ਲਹੀਆ, ਨੰਬਰਦਾਰ ਜਸਬੀਰ ਸਿੰਘ ਸਰਾ, ਬਿੱਟੂ ਲਹੀਆ, ਗੁਰਬਿੰਦਰ ਸਿੰਘ ਗੋਹਲੀ ਲਹੀਆ,ਅੰਗਰੇਜ ਸਿੰਘ ਰਾਧਾ ਸੁਆਮੀ
ਡਾ ਸਤਵਿੰਦਰ ਸਿੰਘ ਬਾਠ, ਡਾ ਧਰਮਿੰਦਰ ਸਿੰਘ ਬਾਠ, ਜੋਬਨਜੀਤ ਸਿੰਘ ਸਰਾ ਆਦਿ ਹਾਜ਼ਰ ਸਨ







