ਡਾਂ ਬਲੀ ਬਹਾਦਰ ਮੁਕਤਸਰ ਐਸੋਸੀਏਟ ਪ੍ਰੋਫੈਸਰ ਦਾ ਪੰਜਾਬ ਯੂਨੀਵਰਸਿਟੀ ਕਾਲਜ ਵਿਖੇ ਵਿਸ਼ੇਸ਼ ਸਨਮਾਨ 

Spread the love
ਸ਼੍ਰੀ ਮੁਕਤਸਰ ਸਾਹਿਬ, ਜੂਨ ( ਮਨਪ੍ਰੀਤ ਮੋਨੂੰ  ) ਆਪਣੀ ਸਖਤ ਮਿਹਨਤ ਤੇ ਕਾਬਲੀਅਤ ਦੇ ਬਲਬੂਤੇ ਅਕਾਦਮਿਕ ਖੇਤਰ ਵਿੱਚ ਬਹੁਤ ਥੋੜ੍ਹੇ ਸਮੇਂ ਵਿੱਚ ਆਪਣਾ ਨਾਮ ਬਣਾਉਣ ਹਿਤ ਡਾਂ ਬਲੀ ਬਹਾਦਰ ਨੂੰ ਵੱਡੇ ਪੱਧਰ ਤੇ ਮਾਣ ਸਨਮਾਨ ਮਿਲ ਰਹੇ ਹਨ ਇਸੇ ਸਬੰਧ ਚ ਪਿਛਲੇ ਦਿਨੀ ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਜਡਿਆਲਾ ਵਿਖੇ ਸਮਕਾਲੀ ਪੰਜਾਬੀ ਸਮਾਜ ਦੇ ਉੱਭਰਦੇ ਮਸਲੇ ਤੇ ਚੁਨੋਤੀਆ ਬਾਰੇ ਸੈਮੀਨਾਰ ਤੇ ਬਤੌਰ ਵਿਸ਼ੇਸ਼ ਮਹਿਮਾਨ ਸ਼ਮੂਲੀਅਤ ਕੀਤੀ ਇਸ ਮੌਕੇ ਡਾਂ ਬਲੀ ਬਹਾਦਰ ਨੇ ਦਰਪੇਸ਼ ਸਮਾਜਿਕ ਤੇ ਆਰਥਿਕ ਮੁੱਦਿਆਂ ਤੇ ਵਿਸਥਾਰ ਸਹਿਤ ਚਰਚਾ ਤੇ ਚਾਨਣਾ ਪਾਇਆ ਇਸ ਮੌਕੇ ਕਾਲਜ ਪ੍ਰਿੰਸੀਪਲ ਤੇ ਮੈਨੇਜਮੈਟ ਵੱਲੋਂ ਡਾਂ ਬਲੀ ਬਹਾਦਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ
ਇੱਥੇ ਦੱਸਣਯੋਗ ਹੈ ਕਿ ਡਾਂ ਬਲੀ ਬਹਾਦਰ ਜੋ ਕਿ ਲਗਭਗ ਪੰਦਰਾਂ ਸਾਲ ਗੁਰੂ ਨਾਨਕ ਕਾਲਜ ਮੁਕਤਸਰ ਵਿਖੇ ਬਤੌਰ ਅਸਿਸਟੈਟ ਪ੍ਰੋ ਸੇਵਾਵਾਂ ਨਿਭਾਉਣ ਤੋ ਬਾਅਦ ਹੁਣ ਸੈਟਰਲ ਯੂਨੀਵਰਸਿਟੀ ਘੁੱਦਾ(ਬਠਿੰਡਾ) ਵਿਖੇ ਬਤੌਰ ਐਸੋਸੀਏਟ ਪ੍ਰੋਫੈਸਰ ਤੇ ਡੀਨ ਸੇਵਾਵਾਂ ਨਿਭਾਂ ਰਹੇ ਹਨ ਇਸੇ ਦੌਰਾਨ ਆਪ ਜਿਲਾ ਪ੍ਰਸ਼ਾਸਨ,ਸਟੇਟ ਯੂਨੀਵਰਸਿਟੀਆਂ ਤੇ ਹੋਰ ਵੱਡੇ ਅਦਾਰਿਆਂ ਚ ਰਿਸਰਚ ,ਰਿਸੋਰਸ ਪਰਸਨ ਤੇ ਹੋਰ ਪ੍ਰਬੰਧਨ ਕਮੇਟੀਆਂ ਚ ਆਪਣਾ ਵੱਡਮੁੱਲਾ ਯੋਗਦਾਨ ਪਾ ਰਹੇ ਹਨ
ਇੰਨਾਂ ਵੱਲੋਂ ਸਮੇਂ ਸਮੇਂ ਤੇ ਲੋਕ ਭਲਾਈ ਸਕੀਮਾਂ ਰਾਹੀਂ ਵਿਦਿਆਰਥੀਆਂ ਨੂੰ ਬਹੁਤ ਵੱਡੇ ਪੱਧਰ ਤੇ ਵਿੱਤੀ ਸਹਾਇਤਾ ਵੀ ਦਵਾਈ ਜਾਦੀ ਰਹੀ ਹੈ ਇੰਨਾਂ ਤੋਂ ਸਿੱਖਅਤ ਬਹੁਤ ਵਿਦਿਆਰਥੀ ਅੱਜ ਵੱਖ-ਵੱਖ ਅਦਾਰਿਆਂ ਵਿੱਚ ਉੱਚ ਸ਼੍ਰੇਣੀ ਪੱਦਾ ਤੇ ਬਿਰਾਜਮਾਨ ਹਨ ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *