ਦਲਿਤ ਸੰਗਠਨ ਅੰਬੇਡਕਰ ਸਮਾਜ ਬਾਬਾ ਸਾਹਿਬ ਦਾ ਮਨਾਇਆ ਜਨਮ ਦਿਨ

Spread the love
ਅੰਮ੍ਰਿਤਸਰ 21ਅਪ੍ਰੈਲ (      ) ਦਲਿਤ ਸੰਗਠਨ ਅੰਬੇਡਕਰ ਸਮਾਜ ਵੱਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਮਨਾਇਆ ਗਿਆ ਇਸ ਮੌਕੇ ਧੂਣਾ ਸਾਹਿਬ ਟਰਸਟ ਤੇ ਚੇਅਰਮੈਨ ਓਮ ਪ੍ਰਕਾਸ਼ ਗੱਬਰ ਬਾਬਾ ਬਲਵੰਤ ਨਾਥ ਵੱਲੋਂ ਹਾਜ਼ਰੀ ਲਗਾਈ ਗਈ ਜਥੇਦਾਰ ਬਾਬਾ ਪ੍ਰੇਮ ਸਿੰਘ ਮੱਖ ਸੰਚਾਲਕ ਬਾਬਾ ਬਲਦੇਵ ਸਿੰਘ  ਵਇਸ  ਸੰਚਾਲਕ ਕੌਮੀ ਚੇਅਰਮੈਨ ਗੁਰਪ੍ਰੀਤ ਸਿੰਘ ਰੰਧਾਵਾ ਵਾਈਜ ਚੇਅਰਮੈਨ ਭੁਪਿੰਦਰ ਸਿੰਘ
 ਵੱਲੋਂ ਕੇਕ ਕੱਟਣ ਦੀ ਰਸਮ ਅਦਾ ਕਰਨ ਉਪਰੰਤ ਛੋਟੇ ਬੱਚੇ ਅਤੇ ਬੱਚੀਆਂ ਨੂੰ ਕਾਪੀਆਂ ਪੈਨ ਆਦਿ  ਭੇਟ ਕੀਤੇ ਗਏ ਅਤੇ ਓਮ ਪ੍ਰਕਾਸ਼ ਗੱਬਰ ਬਾਬਾ ਬਲਵੰਤ ਨਾਥ ਨੂੰ ਜੀ ਆਇਆ ਕਿਹਾ ਤੇ ਸਨਮਾਨਿਤ ਕੀਤਾ ਗਿਆ  ਇਸ ਮੌਕੇ
ਗੁਰਜੀਤ ਸਿੰਘ ਜਰਨਲ ਸੱਕਤਰ
ਅਗੇਰਜ ਸਿੰਘ ਵਇਸ ਪ੍ਧਨ
 ਮਿੰਟੂ ਸਿੰਘ ਜਿਲਾ ਪ੍ਧਨ , ਕੁਲਦੀਪ ਸਿੰਘ  ਜਰਨਲ ਸਕੱਤਰ ਪ੍ਰਿੰਸ ਕਮਾਰ,  ਕੁਲਦੀਪ ਸਿੰਘ   ਦਿਨੇਸ ਕੋਰ
ਮੇਜਰ ਸਿੰਘ ਕੇਸਰੀ ਗੁਰਿੰਦਰ ਸਿੰਘ  ਮੈਬਰ ਆਜ ਹਾਜ਼ਰ ਸਨ
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *