ਨੈਕਸਸ ਅਮ੍ਰਿਤਸਰ ਮਾਲ ਵਿਚ ਡਿਨੋਵਰਸ ਦੇ ਨਾਲ ਡਾਇਨਾਸੋਰ ਹੋਏ ਜੀਵਾਂਤ

Spread the love
ਅਮ੍ਰਿਤਸਰ, 6 ਜੂਨ(ਦਿਨੇਸ਼ ਸੋਨੀ ) ਨੈਕਸਸ ਅਮ੍ਰਿਤਸਰ ਮਾਲ 7 ਜੂਨ ਤੋਂ ਲਾਂਚ ਹੋਣ ਵਾਲੇ ਡਾਇਨਾਸੋਰ – ਥੀਮ ਵਾਲੇ ਇਕ ਅਨੁਭਵ  ਡਾਇਨੋਵਰਸ ਦੀ ਸ਼ੂਰੁਆਤ ਕਰਣ ਜਾ ਰਿਹਾ ਹੈ। ਅਪਣੀ ਤਰਾਂ੍ਹ ਦੀ ਇਕ ਅਨੌਖੀ ਪਹਿਲ ਵਿਚ ਮਾਲ ਦਾ ਪਰਿਆਸ ਲਾਇਫ ਸਾਇਜ ਡਾਇਨਾਸੋਰ ਮਾਡਲਸ ਦੇ ਰਾਹੀਂ ਪ੍ਰੀ ਹਿਸਟੋਰਿਕ ਵਰਡ ਦਾ ਰੋਮਾਂਚ ਪੈਦਾ ਕਰਣਾ ਹੈ। ਵਿਿਜਟਰਸ ਦਾ ਸੁਵਾਗਤ ਪ੍ਰਵੇਸ਼ ਦੁਆਰ ਤੇ ਇਕ ਵਿਸ਼ਾਲ ਡਾਇਨਾਸੋਰ ਦੇ ਮਾਡਲ ਦੁਆਰਾ ਕੀਤਾ ਜਾਵੇਗਾ, ਜੋ ਕਿ ਜੂਰਾਜਿਕ ਯਾਤਰਾ ਦਾ ਮੰਚ ਤਿਆਰ ਕਰੇਗਾ। ਇਕ ਵਿਸ਼ੇਸ਼ ਜੋਨ ਨੂੰ ਪ੍ਰੀ ਹਿਸਟੋਰਿਕ ਵਿਚ ਬਦਲਿਆ ਗਿਆ ਹੈ ਜਿੱਥੇ ਲੋਕਾਂ ਨੂੰ ਫਾਸਿਲਸ, ਡਾਇਨਾਸੋਰ ਦੇ ਅੰਡੇ ਅਤੇ ਚੈਚਿੰਗ ਬੇਬੀ ਡਾਇਨਾਸੋਰ ਵਿਖਾਏ ਜਾਣਗੇਂ। ਬਚੇ ਡਾਇਨਾਸੋਰ ਦੀ ਸਵਾਰੀ ਲੈ ਸਕਦੇ ਹਨ ਅਤੇ ਐਕਵਿਟੀ ਜੋਨ ਵਿਚ 15 ਮਿਨਟ ਦੀ ਵਰਕਸ਼ਾਪ ਵਿਚ ਭਾਗ ਲੈ ਸਕਦੇ ਹਨ। ਇਕ ਦੋਸਤਾਨਾ ਡਾਇਨਾਸੋਰ ਹਰ ਘੰਟੇ ਲਾਇਵ ਵਿਖਾਇਆ ਜਾਵੇਗਾ ਜਿਸ ਨਾਲ ਲੋਕੀ ਸੈਲਫੀ ਲੈ ਸਕਦੇ ਹਨ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *