ਕਿ ਅਗਰ ਸਰਕਾਰ ਖਿਲਾਫ ਕੋਈ ਵੀ ਵਿਅਕਤੀ ਕੋਈ ਸਵਾਲ ਕਰੇਗਾ ਤਾਂ ਉਸ ਨਾਲ ਨਜਿੱਠਾਂ ਲਈ ਪੰਜਾਬ ਪੁਲਿਸ ਤਿਆਰ ਬਰ ਤਿਆਰ ਬੈਠੀ ਹੈ ਲਾਲਕਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸ਼ਾਇਦ ਪੰਜਾਬੀਆਂ ਦਾ ਇਤਿਹਾਸ ਨਹੀਂ ਜਾਣਦੇ ਪੰਜਾਬ ਦੇ ਲੋਕ ਮੁਗਲਾਂ ਤੋਂ ਲੈ ਕੇ ਅੰਗਰੇਜ਼ਾਂ ਤੱਕ ਢੱਟ ਕੇ ਮੁਕਾਬਲਾ ਕਰਨ ਵਾਲਿਆਂ ਵਿੱਚੋਂ ਵਿਸ਼ਵ ਭਰ ਵਿੱਚ ਮੋਹਰੀ ਰਹੇ ਹਨ। ਅਤੇ ਹੁਣ ਪੰਜਾਬ ਦੇ ਲੋਕ 2027 ਦੀਆਂ ਚੋਣਾਂ ਵਿੱਚ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਉਣ ਲਈ ਤਿਆਰ ਬਰ ਤਿਆਰ ਬੈਠੇ ਹਨ। ਲਾਲਕਾ ਵੱਲੋਂ ਪੰਜਾਬ ਪੁਲਿਸ ਦੀ ਗੁੰਡਾਗਰਦੀ ਉੱਤੇ ਹੈਰਾਨੀ ਪ੍ਰਗਟ ਕਰਦਿਆਂ ਬੀਤੀ ਦਿਨੀ ਵਿਰੋਧੀ ਧਿਰ ਦੇ ਆਗੂ ਸਰਦਾਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਸਰਕਾਰ ਉੱਤੇ ਲਾ ਐਂਡ ਆਰਡਰ ਨੂੰ ਲੈ ਕੇ ਚੁੱਕੇ ਗਏ ਸਵਾਲਾਂ ਦੇ ਚਲਦਿਆਂ ਮੋਹਾਲੀ ਵਿੱਚ ਪਰਚਾ ਦਰਜ ਕਰਨਾ ਇੱਕ ਮੰਦਭਾਗੀ ਘਟਨਾ ਦੱਸਦਿਆਂ ਕਿਹਾ ਕਿ ਅਗਰ ਇੱਕ ਵਿਰੋਧੀ ਧਿਰ ਦਾ ਨੇਤਾ ਹੀ ਸਰਕਾਰ ਉੱਤੇ ਕੋਈ ਸਵਾਲ ਨਹੀਂ ਕਰ ਸਕਦਾ ਤਾਂ ਆਮ ਲੋਕਾਂ ਨੂੰ ਕਿੰਨਾ ਕੁ ਅਧਿਕਾਰ ਹੋਵੇਗਾ ਕਿ ਉਹ ਸਰਕਾਰ ਨੂੰ ਸਵਾਲ ਕਰ ਸਕਣ ਹਾਲਾਂਕਿ ਸਵਾਲ ਕਰਨਾ ਜਾਂ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਨਾ ਇੱਕ ਸੰਵਿਧਾਨਿਕ ਅਧਿਕਾਰ ਹੈ ਅਤੇ ਲੋਕਤੰਤਰ ਦੀ ਖੂਬਸੂਰਤੀ ਹੈ ਪਰ ਪੰਜਾਬ ਪੁਲਿਸ ਭਗਵਾਨ ਧਮਾਨ ਦੀ ਕਠਪੁਤਲੀ ਬਣ ਕੇ ਲੋਕਤੰਤਰ ਦਾ ਮਜ਼ਾਕ ਬਣਾ ਰਹੀ ਹੈ। ਅਤੇ ਅਸਲ ਫਰਜ ਤੋਂ ਪੁਲਿਸ ਭਟਕ ਚੁੱਕੀ ਹੈ। ਹਰ ਰੋਜ਼ ਕਿਸੇ ਨਾ ਕਿਸੇ ਜਗਹਾ ਉੱਤੇ ਲੁੱਟ ਖਸੁੱਟ ਦੀਆਂ ਘਟਨਾਵਾਂ ਜ਼ੋਰ ਫੜ ਰਹੀਆਂ ਹਨ। ਹਰ ਰੋਜ਼ ਗੈਂਗਸਟਰਾਂ ਵੱਲੋਂ ਆਮ ਲੋਕਾਂ ਅਤੇ ਕਾਰੋਬਾਰੀਆਂ ਕੋਲੋਂ ਵੱਡੀਆਂ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ ਪ੍ਰਵਾਸੀ ਲੋਕ ਨਜਾਇਜ਼ ਅਸਲਾ ਲੈ ਕੇ ਪੰਜਾਬ ਵਿੱਚ ਲੋਕਾਂ ਕੋਲੋਂ ਸ਼ਰੇਆਮ ਲੁੱਟ ਖਸੁੱਟ ਕਰ ਰਹੀ ਹੈ ਅਤੇ ਪੁਲਿਸ ਕਿਸੇ ਵੀ ਮੁੱਦੇ ਉੱਤੇ ਠਲ ਪਾਉਣ ਦੇ ਵਿੱਚ ਨਾਕਾਮ ਸਿੱਧ ਹੋ ਰਹੀ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਪੁਲਿਸ ਨੂੰ ਇਹਨਾਂ ਮਾਮਲਿਆਂ ਨੂੰ ਨਜਿੱਠਣ ਦੀ ਤਾੜਨਾ ਕਰਨ ਦੀ ਬਜਾਏ ਨਿੱਜੀ ਰਜਿਸ਼ਾਂ ਕੱਢਣ ਲਈ ਵਰਤਿਆ ਜਾ ਰਿਹਾ ਹੈ ਅਤੇ ਲਾਲਕਾ ਨੇ ਕਿਹਾ ਅਗਰ ਭਗਵੰਤ ਮਾਨ ਦੀ ਤੁਲਨਾ ਮੁਹੰਮਦ ਤੁਗਲਕ ਨਾਲ ਕੀਤੀ ਜਾਵੇ ਤਾਂ ਗਲਤ ਨਹੀਂ ਹੋਵੇਗੀ ਕਿਉਂਕਿ ਭਗਵੰਤ ਮਾਨ ਵੀ ਇੱਕ ਗੈਰ ਤਜੁਰਬੇਕਾਰ ਅਤੇ ਹੰਕਾਰੀ ਮੁੱਖ ਮੰਤਰੀ ਹਨSpread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ
Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

