ਠੰਡੇ ਮਿੱਠੇ ਜਲ ਦੀ ਲਗਾਈ ਛਬੀਲ

Spread the love

ਟੋਲ ਪਲਾਜਾ ਜੀਓਵਾਲ- ਬੱਛੂਆਂ ਦੇ ਵਰਕਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ  ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਯਾਦ ਵਿੱਚ ਠੰਡੇ-ਮਿੱਠੇ ਜਲ ਦੀ ਛਬੀਲ ਲਗਾਈ ਗਈ। ਟੋਲ ਕਰਮਚਾਰੀਆਂ ਨੇ ਬੜੇ ਸਤਿਕਾਰ ਨਾਲ ਵਾਹਨਾਂ ਨੂੰ ਰੋਕ ਰੋਕ ਕੇ ਸੰਗਤਾਂ ਨੂੰ ਠੰਡਾ ਮਿੱਠਾ ਜਲ ਛਕਾਇਆ। ਇਸ ਮੌਕੇਟੋਲ ਮੈਨੇਜਰ ਕਪਿਲ ਰਾਗਵ, ਅਸਿਸਟੈਂਟ ਮੈਨੇਜਰ ਹਿਰਦੇਸ਼ ਭਦੋਰੀਆ , ਕੈਸ਼ੀਅਰ ਮਨੀਸ਼,ਅੰਕਿਤ, ਯੂਥ ਪ੍ਰਧਾਨ ਨਿਰਮਲ ਨਿੰਮਾ, ਗੁਰਦੀਪ ਪ੍ਰਧਾਨ,  ਬੌਬੀ ਬੱਛੂਆਂ, ਦਾਰੀ ਭਰਥਲਾ, ਹੈਪੀ ਨੰਗਲ, ਬਿੱਲਾ ਡਾਕਟਰ,ਮੰਨਾ, ਸੰਜੇ, ਰਵੀ ਮੰਡ,ਬੱਬੀ ਰੋਹਿਤ ਵੀ ਹਾਜ਼ਰ ਸਨ

ਫੋਟੋ ਦਾ ਵੇਰਵਾ ਪੱਤਰਕਾਰ ਜਤਿੰਦਰ ਪਾਲ ਸਿੰਘ ਕਲੇਰ ਨਵਾਂਸ਼ਹਿਰ

  • Related Posts

    ਪਿੰਡ ਖੁੰਨਣ ਖੁਰਦ ਦੇ ਵਾਸੀਆਂ ਵੱਲੋਂ ਪੁਲਿਸ ਖ਼ਿਲਾਫ਼ ਰੋਸ ਪ੍ਰਦਰਸ਼ਨ- ਝੂਠੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼-

    Spread the love

    Spread the loveਸ਼੍ਰੀ ਮੁਕਤਸਰ ਸਾਹਿਬ, 9 ਜੁਲਾਈ (ਮਨਜੀਤ ਸਿੱਧੂ)- ਪਿੰਡ ਖੁੰਨਣ ਖੁਰਦ ਵਿਖੇ ਪਿੰਡ ਵਾਸੀਆਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਸਾਂਝੇ ਤੌਰ ’ਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ…

    ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਅਮਰਪੁਰ ਵੇਲਾ ਵਿਖੇ ਪਹਿਲਾਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ   ਨੂਰਪੁਰ ਬੇਦੀ ਦਲਜੀਤ ਚਨੌਲੀ  

    Spread the love

    Spread the loveਸ਼ਹੀਦ ਪ੍ਰੀਤਮ ਸਿੰਘ ਅਤੇ ਸ਼ਹੀਦ ਅਵਤਾਰ ਸਿੰਘ ਦੀ ਯਾਦ ਨੂੰ ਸਮਰਪਿਤ ਸਮੂਹ ਗ੍ਰਾਮ ਪੰਚਾਇਤ ਅਮਰਪੁਰਬੇਲਾ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਹਿਲਾ ਵਿਸ਼ਾਲ ਖੂਨ ਦਾਨ ਕੈਂਪ ਗੁਰਦੁਆਰਾ…

    Leave a Reply

    Your email address will not be published. Required fields are marked *