ਡੁੱਗਰੀ ਵਾਲੇ ਗੁਰੂ ਜੀ ਦਾ ਸਤਿਸੰਗ ਡਿਵਾਈਨ ਕਨੈਕਸ਼ਨ ਮੁਕਤਸਰ ਗਰੁੱਪ ਵਲੋਂ ਭਟੇਜਾ ਪੈਲੇਸ ਵਿਚ ਕਰਵਾਇਆ

Spread the love

ਸ੍ਰੀ ਮੁਕਤਸਰ ਸਾਹਿਬ, 16 ਜੂਨ ()- ਸ਼ੁਕਰਾਨਾ ਗੁਰੂ ਜੀ ਦਾ ਸਤਿਸੰਗ ਡਿਵਾਈਨ ਕਨੈਕਸ਼ਨ ਮੁਕਤਸਰ ਗਰੁੱਪ ਵਲੋਂ ਭਟੇਜਾ ਪੈਲੇਸ ਵਿੱਚ ਕੀਤਾ ਗਿਆ ਜਿਸ ਵਿਚ ਭਾਰੀ ਮਾਤਰਾ ਵਿੱਚ ਸੰਗਤ ਨੇ ਆਕੇ ਗੁਰੂ ਜੀ ਦਾ ਅਸ਼ੀਰਵਾਦ ਲਿਆ। ਨਾਲ ਹੀ ਗੁਰੂ ਜੀ ਦੀ ਅਪਾਰ ਕਿਰਪਾ ਨਾਲ ਜੋਂ ਵੀ ਓਹਨਾ ਨਾਲ ਅਨੁਭਵ ਹੋਏ ਓਹਨਾ ਨੇ ਸਾਰੀ ਸੰਗਤ ਨਾਲ ਸ਼ੇਅਰ ਵੀ ਕੀਤੇ। ਅਤੇ ਸੇਵਾਦਾਰਾਂ ਨੇ ਸਾਰੀ ਸੰਗਤ ਨੂੰ ਗੁਰੂ ਜੀ ਦੇ ਜਲ ਅਤੇ ਲੰਗਰ ਪ੍ਰਸ਼ਾਦ ਦੀ ਮਹਿਮਾ ਬਾਰੇ ਜਾਣੂ ਕਰਵਾਇਆ। ਗੁਰੂ ਜੀ ਦੇ ਸਤਿਸੰਗ ਵਿਚ ਭਾਰੀ ਮਾਤਰਾ ਵਿੱਚ ਮੁਕਤਸਰ ਦੀ ਸੰਗਤ ਨੇ ਸ਼ਿਰਕਤ ਕੀਤੀ ਤੇ ਗੁਰੂ ਜੀ ਦਾ ਪ੍ਰਸ਼ਾਦ ਗ੍ਰਹਿਣ ਕੀਤਾ ਤੇ ਨਾਲ ਹੀ ਸੰਗਤ ਨੇ ਦਸਿਆ ਕਿ ਜਦੋਂ ਦੇ ਉਹ ਗੁਰੂ ਜੀ ਨਾਲ ਜੁੜੇ ਓਹਨਾ ਦੇ ਕਿੰਨੇ ਦੁੱਖ ਟੁੱਟੇ ਤੇ ਸਰੀਰਕ ਤਕਲੀਫਾ ਦੂਰ ਹੋ ਗਈਆ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *