ਬਾਬਾ ਖਾਟੂ ਸ਼ਯਾਮ ਦੇ ਨਾਮ 20 ਮਈ ਤੋਂ 29 ਜੂਨ ਤੱਕ ਮਿੱਠੇ ਪਾਣੀ ਲੰਗਰ 

Spread the love

56ਭੋਗ ਦੀ ਸੇਵਾ ਸੁਰਿੰਦਰ ਸ਼ਰਮਾ ਬੰਬੇ ਸਵੀਟ ਤੇ ਮੰਦਿਰ ਕਮੇਟੀ ਵਲੋਂ ਨਿਭਾਈ ਜਾਵੇਗੀ

ਘਨੌਰ 10 ਜੂਨ (ਅਭਿਸ਼ੇਕ ਸੂਦ) ਸਿਰ ਖਾਟੂ ਸ਼ਯਾਮ ਮੰਦਰ ਘਨੌਰ ਵਿਖੇ 20 ਮਈ ਤੋਂ 29 ਜੂਨ ਤੱਕ ਰੋਜ਼ਾਨਾ ਮਿੱਠੇ ਪਾਣੀ ਦੇ ਲੰਗਰ ਜਿਨਾਂ ਚ ਜਲਜੀਰਾ, ਮਿਲਕ ਬਦਾਮ ਠੰਡਾਈ ਤੇ ਆਈਸਕ੍ਰੀਮ ਆਦਿ ਦੇ ਲੰਗਰ ਲਗਾਤਾਰ ਲਗਾਏ ਜਾਣਗੇ ਬਾਬਾ ਖਾਟੂ ਸ਼ਯਾਮ ਦੇ ਨਵਨਿਰਮਾਣ ਮੰਦਿਰ ਬਣਾਉਣ ਦੀ ਖੁਸ਼ੀ ਵਿੱਚ ਇੱਕ ਨਿਸ਼ਾਨ ਯਾਤਰਾ 29 ਜੂਨ ਕੱਢੀ ਜਾਵੇਗੀ, ਰਾਤ ਨੂੰ ਖਾਟੂ ਸ਼ਾਮ ਜੀ ਦਾ ਗੁਣਗਾਨ ਕੀਤਾ ਜਾਵੇਗਾ। ਜਿਸ ਵਿੱਚ ਮਸ਼ਹੂਰ ਕਲਾਕਾਰ ਤਨੁਸ਼੍ਰੀ ਹਿਸਾਰ, ਜਤਿਨ ਛਾਬਰਾ ਸਮਾਨਾ, ਅਰਪਨਾ ਮਿਸ਼ਰਾ ਮੋਹਾਲੀ ਤੇ ਹੋਰ ਪ੍ਰਸਿੱਧ ਹੋ ਤੇ ਹੋਰ ਪ੍ਰਸਿੱਧ ਟੀਵੀ ਕਲਾਕਾਰ ਪਹੁੰਚ ਰਹੇ ਹਨ। ਜੋ ਆਪਣੀ ਸੁਰੀਲੀ ਆਵਾਜ਼ ਨਾਲ ਖਾਟੂ ਸ਼ਿਆਮ ਭਗਤਾਂ ਨੂੰ ਆਪਣੇ ਸੁੰਦਰ ਸੁੰਦਰ ਭਜਨ ਗਾ ਕੇ ਨਿਹਾਲ ਕੀਤਾ ਜਾਵੇਗਾ।ਇਸ ਮੌਕੇ ਛੱਪਣ ਭੋਗ,ਭੰਡਾਰੇ ਦੀ ਸੇਵਾ ਨਿਭਾਈ, ਇਤਰ ਵਰ੍ਸ਼ਾ, ਫੁੱਲਾਂ ਦੀ ਵਰਖਾ,ਦੀ ਸੇਵਾ  ਸੁਰਿੰਦਰ ਕੁਮਾਰ ਸ਼ਰਮਾ ਬੋਂਬੇ ਸਵੀਟ ਵਾਲਿਆਂ ਵੱਲੋਂ ਕੀਤੀ ਜਾਵੇਗੀ। ਇਸ ਮੌਕੇ ਸੇਵਾਦਾਰਾਂ ਵੱਲੋਂ ਭੰਡਾਰੇ ਨੁੂੰ ਸੁਚਾਰੁੂ ਢੰਗ ਨਾਲ ਚਲਾਇਆ ਜਾਵੇਗਾ। ਇਸ ਮੌਕੇ ਸੁਰਿੰਦਰ ਸ਼ਰਮਾਂ, ਅਤੇ ਮੰਦਿਰ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰੰਨ੍ਹ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ।

  • Related Posts

    11ਵੇਂ ਵਿਸ਼ਾਲ ਭਗਵਤੀ ਜਾਗਰਣ ਵਿੱਚ ਵਿਧਾਇਕ ਦਿਨੇਸ਼ ਚੱਢਾ ਹੋਏ ਨਤਮਸਤਕ, ਮਾਂ ਕਾਲਕਾ ਦਾ ਲਿਆ ਆਸ਼ੀਰਵਾਦ

    Spread the love

    Spread the love ਰੂਪਨਗਰ: ਦਲਜੀਤ ਚਨੌਲੀ   ਮਾਂ ਕਾਲਕਾ ਜਾਗਰਣ ਮੰਡਲ ਵੱਲੋਂ ਮੀਰਾ ਬਾਈ ਚੌਂਕ (ਰੋਪੜ) ਵਿਖੇ ਕਰਵਾਏ ਗਏ 11ਵੇਂ ਵਿਸ਼ਾਲ ਭਗਵਤੀ ਜਾਗਰਣ ਵਿੱਚ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ…

    ਨਾਟਕ , ਕਣਕ ਦੀ ਬਲੀ ਦਾ ਸਫਲ ਮੰਚਨ  ਡਾ ਇੰਦਰਜੀਤ ਪਾਲ 

    Spread the love

    Spread the love ਫਗਵਾੜਾ 27 ਜੁਲਾਈ (   ਪ੍ਰੀਤ ਕੌਰ ਪ੍ਰੀਤੀ)  =ਪੰਜਾਬੀ ਦੇ  ਸ਼ਾਹਕਾਰ ਨਾਟਕਕਾਰ ਬਲਵੰਤ ਗਾਰਗੀ ਦੇ ਲਿਖੇ ਨਾਟਕ ,,ਕਣਕ ਦੀ ਬਲੀ ,,ਦੀ ਸਫਲ ਪੇਸ਼ਕਾਰੀ ਡਾ ਇੰਦਰਜੀਤ ਪਲ ਦੀ ਨਿਰਦੇਸ਼ਨਾਂ…

    Leave a Reply

    Your email address will not be published. Required fields are marked *