ਮਾਸਟਰ ਪ੍ਰੀਤਮ ਦੇਵ ਸਮਾਜ ਭਲਾਈ ਕਮੇਟੀ ਰਾਏਧਰਾਣਾ ਵੱਲੋਂ ਲਗਾਇਆ ਗਿਆ ਸਟੇਸ਼ਨਰੀ ਕੈਂਪ

Spread the love

ਸੰਗਰੂਰ 31 ਮਾਰਚ ਗੁਰਪ੍ਰੀਤ ਸਿੰਘ ( ਬਰਸਟ) ਮਾਸਟਰ ਪ੍ਰੀਤਮ ਦੇਵ ਸਮਾਜ ਭਲਾਈ ਕਮੇਟੀ ਰਾਏਧਰਾਣਾ ਵੱਲੋਂ ਅੱਜ ਮਿਤੀ 30 ਮਾਰਚ 2025 ਨੂੰ ਸਟੇਸ਼ਨਰੀ ਕੈਂਪ ਲਗਾਇਆ ਗਿਆ ਜਿਸ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਦੇ 132 ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ ਅਤੇ ਸਲਾਨਾ ਨਤੀਜਿਆਂ ਵਿੱਚ ਦਰਜ਼ਾ ਪ੍ਰਾਪਤ ਸਾਰੀਆਂ ਕਲਾਸਾਂ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਕਮੇਟੀ ਪ੍ਰਧਾਨ ਡਾ ਸੁਖਦਰਸ਼ਨ ਸ਼ਰਮਾ ਨੇ ਦੱਸਿਆ ਕਿ ਇਸ ਮੌਕੇ ਰਵਿੰਦਰ ਸਿੰਘ ਗੁੱਡੂ, ਸਤਦੇਵ ਸ਼ਰਮਾ (ਨੈਸ਼ਨਲ ਅਵਾਰਡੀ), ਬਾਲ ਕ੍ਰਿਸ਼ਨ, ਪ੍ਰੇਮ ਮਾਸਟਰ, ਗੁਰਵਿੰਦਰ ਕੌਰ (ਪਤਨੀ ਗੁਰਜੀਤ ਸਿੰਘ ਫੌਜੀ ਗ੍ਰਾਮ ਪੰਚਾਇਤ ਸਰਪੰਚ), ਹਰਪਾਲ ਸਿੰਘ ਡੇਰਾ ਪੰਚਾਇਤ ਸਰਪੰਚ, ਡੇਰਾ ਅਤੇ ਗ੍ਰਾਮ ਪੰਚਾਇਤਾਂ ਦੇ ਸਮੂਹ ਮੈਂਬਰ ਸਹਿਬਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਸੀਤਾ ਰਾਮ, ਸਤਗੁਰ ਸਿੰਘ ਰਾਮਤੇਜ, ਹਰਦਮ ਸਿੰਘ, ਰਾਜਵੀਰ, ਨਵਜੋਤ ਜੋਸ਼ੀ , ਜੈਮਲ ਸਿੰਘ ਫੌਜੀ, ਮੰਗੂ ਧੀਮਾਨ ,ਸਮੂਹ ਸਕੂਲ ਸਟਾਫ ਨੇ ਸਹਿਯੋਗ ਦਿੱਤਾ

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *