ਪਹਿਲੀ ਵਰ੍ਹੇਗੰਢ ਮੋਕੇ ਗੁਰੂ ਘਰਾਂ ਵਿੱਚ ਹੁਕਮਨਾਮਾ ਸਾਹਿਬ ਲਈ ਦਾਨ ਕੀਤੀਆਂ ਐਲਸੀਡੀ ਟੀਵੀ

Spread the love

ਭੀਖੀ,31 ਮਾਰਚ( ਕਮਲ ਜਿੰਦਲ )ਪਿੰਡ ਸਮਾਉ ਦੇ ਸਾਬਕਾ ਸਰਪੰਚ ਅਤੇ ਬੀਜੇਪੀ ਦੇ ਆਗੂ ਡਾਕਟਰ ਗੁਰਤੇਜ ਸਿੰਘ ਚਹਿਲ ਨੇ ਆਪਣੇ ਬੇਟੇ ਆਫਤਾਬ ਸਿੰਘ ਅਤੇ ਨੂੰਹ ਰਾਣੀ ਬੇਟੀ ਵਤਨਪ੍ਰੀਤ ਕੌਰ ਦੀ ਪਹਿਲੀ ਮੈਰਿਜ ਐਨਵਰਸਰੀ ਤੇ ਆਪਣੇ ਪਿੰਡ ਗੁਰਦੁਆਰਾ ਸਾਹਿਬ ਅਤੇ ਪਿੰਡ ਬੁਰਜ ਰਾਠੀ ਦੇ ਗੁਰਦੁਆਰਾ ਸਾਹਿਬ ਲਈ ਸਵੇਰ ਦੇ ਸਮੇਂ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਨ ਸਮੇਂ ਹੁਕਮਨਾਮਾ ਸਾਹਿਬ ਨੂੰ ਪੜਨ ਲਈ ਆਉਂਦੀਆਂ ਸੰਗਤਾਂ ਲਈ ਆਪਣੇ ਬੇਟੇ ਅਤੇ ਬੇਟੀ ਦੀ ਵਿਆਹ ਦੀ ਵਰ੍ਹੇਗੰਢ ਦੀ ਖੁਸ਼ੀ ਵਿੱਚ ਦੋ ਐਲਸੀਡੀ ਟੀਵੀ ਦਾਨ ਕੀਤੀਆਂ ਹਨ,ਇਸ ਮੌਕੇ ਬੁਰਜ ਰਾਠੀ ਦੇ ਗੁਰੂ ਘਰ ਦੀ ਕਮੇਟੀ ਦੇ ਪ੍ਰਧਾਨ ਤੇ ਹੈਡ ਗ੍ਰੰਥੀ ਮੰਦਰ ਸਿੰਘ, ਕਾਲਾ ਸਿੰਘ, ਹਾਕਮ ਸਿੰਘ, ਭੋਲਾ ਸਿੰਘ, ਦੇਸ ਰਾਜ ਸਿੰਘ ਅਤੇ ਬੇਟੀ ਦੇ ਪਿਤਾ ਕੁਲਦੀਪ ਸਿੰਘ ਅਤੇ ਸਮਾਓ ਗੁਰੂ ਘਰ ਦੇ ਗ੍ਰੰਥੀ ਰਣਜੀਤ ਸਿੰਘ ਅਤੇ ਦਰਸ਼ਨ ਸਿੰਘ ਆਦਿ ਨੇ ਗੁਰਤੇਜ ਸਿੰਘ ਚਹਿਲ ਅਤੇ ਇੰਦਰਜੀਤ ਕੌਰ ਚਹਿਲ ਦਾ ਧੰਨਵਾਦ ਕੀਤਾ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *