ਸਰਕਾਰੀ ਪ੍ਰਾਇਮਰੀ ਸਕੂਲ ਨੂੰ ਗ੍ਰਾਮ ਪੰਚਾਇਤ ਵੱਲੋਂ ਠੰਡੇ ਪਾਣੀ ਦੀ ਫਰਿਜ਼ ਕੀਤੀ ਭੇਂਟ 

Spread the love
 ਗੁਰੂਹਰਸਹਾਏ, 29 ਮਾਰਚ (ਪੰਜਾਬ ਦਾ ਖੁਲਾਸਾ) ਹਲਕਾ ਗੁਰੂਹਰਸਹਾਏ ਦੇ ਹਦੀਨ ਪੈਂਦੇ ਪਿੰਡ ਦੋਨਾਂ ਭੱਦਰੂ ਦੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਮੇਘ ਪੰਜ ਗਰਾਈ ਹਿਠਾੜ ਬਲਾਕ ਪਿੰਡੀ ਨੂੰ ਪਿੰਡ ਦੀ ਗ੍ਰਾਮ ਪੰਚਾਇਤ ਮੇਘਾ ਪੰਜ ਗਰਾਈਂ ਵੱਲੋਂ ਠੰਡੇ ਪਾਣੀ ਦਾ ਫਰਿਜ਼ ਵਾਟਰ ਕੂਲਰ 150 ਲੀਟਰ ਦਾਂ ਭੇਂਟ ਕੀਤੀ ਗਿਆ। ਪਿੰਡ ਮੇਘਾ ਪੰਜ ਗਰਾਈਂ ਸਕੂਲ ਦਾ ਸਲਾਨਾ ਨਤੀਜੇ ਸੈਸ਼ਨ 2025 ਅਤੇ 2026 ਦੇ ਮੌਕੇ ਅਤੇ ਗਰਮੀਆਂ ਨੂੰ ਮੁੱਖ ਰੱਖਦੇ ਹੋਏ ਇਹ ਫਰਿਜ਼ ਦਿੱਤੀ ਗਈ ਹੈ । ਪਿੰਡ ਦੇ ਨੌਜਵਾਨ ਸਰਪੰਚ ਹਰਮੇਸ਼ ਸਿੰਘ ਮੈਂਬਰ ਸੀਸ਼ਨ ਸਿੰਘ, ਸੁਖਦੇਵ ਸਿੰਘ,ਜਗਦੀਸ਼ ਸਿੰਘ, ਜਰਨੈਲ ਸਿੰਘ,ਖੁਸ਼ੀਆਂ ਬਾਈ, ਮਨਜੀਤ ਕੌਰ,ਮਨਪ੍ਰੀਤ ਕੌਰ, ਅਤੇ ਸਕੂਲ ਹੈਡ ਟੀਚਰ ਬਲਦੇਵ ਸਿੰਘ,ਦਰਸ਼ਨ ਸਿੰਘ ਸਰੋਜ ਰਾਣੀ,ਕੁਲਵਿੰਦਰ ਕੌਰ, ਅਤੇ ਸਕੂਲ ਵਿੱਚ ਪੜ੍ਹਦੇ ਬੱਚੇ ਸਕੂਲ ਵਿੱਚ ਕੰਮ ਕਰਦੇ ਕੁੱਕ ਕੰਮ ਹੈਲਪਰ ਆਂਗਣਵਾਰੀ ਵਰਕਰ ਆਦਿ ਹਾਜ਼ਰ ਸਨ। ਸਕੂਲ ਦੇ ਨਵੇਂ ਦਾਖਲੇ ਸਬੰਧੀ ਪਿੰਡ ਦੀ ਪੰਚਾਇਤ ਵੱਲੋਂ ਸਕੂਲ ਸਟਾਫ ਨਾਲ ਪੂਰੀ ਤਰਾਂ ਦੇ ਨਾਲ ਮਿਲ ਕੇ ਡੋਰ ਟੂ ਡੋਰ ਕੰਪੇਨ ਕਰਨ ਦਾ ਭਰੋਸਾ ਵੀ ਦਿੱਤਾ ਗਿਆ ਬੱਚਿਆਂ ਨੂੰ ਕਲਾਸ ਵਿੱਚ ਚੰਗੀ ਕਾਰਜਕਾਰੀ ਆਉਣ ਤੇ ਇਨਾਮ ਵੀ ਦਿੱਤੇ ਗਏ ਸਕੂਲ ਦੇ ਸਮੂਹ ਸਟਾਫ ਵੱਲੋਂ ਮਾਪੇ ਅਧਿਆਪਕ ਮਿਲਣੀ ਤੇ ਆਉਣ ਤੇ ਸਭ ਦਾ ਸਵਾਗਤ ਵੀ ਕੀਤਾ ਗਿਆ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *