ਅੰਮ੍ਰਿਤਸਰ 21ਅਪ੍ਰੈਲ ( ) ਦਲਿਤ ਸੰਗਠਨ ਅੰਬੇਡਕਰ ਸਮਾਜ ਵੱਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਮਨਾਇਆ ਗਿਆ ਇਸ ਮੌਕੇ ਧੂਣਾ ਸਾਹਿਬ ਟਰਸਟ ਤੇ ਚੇਅਰਮੈਨ ਓਮ ਪ੍ਰਕਾਸ਼ ਗੱਬਰ ਬਾਬਾ ਬਲਵੰਤ ਨਾਥ ਵੱਲੋਂ ਹਾਜ਼ਰੀ ਲਗਾਈ ਗਈ ਜਥੇਦਾਰ ਬਾਬਾ ਪ੍ਰੇਮ ਸਿੰਘ ਮੱਖ ਸੰਚਾਲਕ ਬਾਬਾ ਬਲਦੇਵ ਸਿੰਘ ਵਇਸ ਸੰਚਾਲਕ ਕੌਮੀ ਚੇਅਰਮੈਨ ਗੁਰਪ੍ਰੀਤ ਸਿੰਘ ਰੰਧਾਵਾ ਵਾਈਜ ਚੇਅਰਮੈਨ ਭੁਪਿੰਦਰ ਸਿੰਘ
ਵੱਲੋਂ ਕੇਕ ਕੱਟਣ ਦੀ ਰਸਮ ਅਦਾ ਕਰਨ ਉਪਰੰਤ ਛੋਟੇ ਬੱਚੇ ਅਤੇ ਬੱਚੀਆਂ ਨੂੰ ਕਾਪੀਆਂ ਪੈਨ ਆਦਿ ਭੇਟ ਕੀਤੇ ਗਏ ਅਤੇ ਓਮ ਪ੍ਰਕਾਸ਼ ਗੱਬਰ ਬਾਬਾ ਬਲਵੰਤ ਨਾਥ ਨੂੰ ਜੀ ਆਇਆ ਕਿਹਾ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ
ਗੁਰਜੀਤ ਸਿੰਘ ਜਰਨਲ ਸੱਕਤਰ
ਅਗੇਰਜ ਸਿੰਘ ਵਇਸ ਪ੍ਧਨ
ਮਿੰਟੂ ਸਿੰਘ ਜਿਲਾ ਪ੍ਧਨ , ਕੁਲਦੀਪ ਸਿੰਘ ਜਰਨਲ ਸਕੱਤਰ ਪ੍ਰਿੰਸ ਕਮਾਰ, ਕੁਲਦੀਪ ਸਿੰਘ ਦਿਨੇਸ ਕੋਰ 

ਮੇਜਰ ਸਿੰਘ ਕੇਸਰੀ ਗੁਰਿੰਦਰ ਸਿੰਘ ਮੈਬਰ ਆਜ ਹਾਜ਼ਰ ਸਨ






