ਪਿੰਡ ਮੱਲਾ ਦੇ ਜੰਮਪਲ ਯੋਗੇਸ਼ ਸ਼ਰਮਾਂ ਐਸ.ਪੀ.ਪਟਿਆਲਾ ਨੂੰ ਚੰਗੇਰੀ ਕਾਰਗੁਜ਼ਾਰੀ ਲਈ ਡੀ.ਜੀ.ਪੀ. ਸ਼ਲਾਘਾ ਡਿਸਕ ਨਾਲ ਸਨਮਾਨਿਤ ਹੋਣ ’ਤੇ ਦਿੱਤੀ ਮੁਬਾਰਕਬਾਦ 

Spread the love
ਬਾਜਾਖਾਨਾ, 4 ਦਸੰਬਰ (ਅਵਤਾਰ ਸਿੰਘ ਮੱਲਾ ) – ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਵੱਲੋਂ ਕਸਬਾ ਬਾਜਾਖਾਨਾ ਦੇ ਨਜ਼ਦੀਕੀ ਪਿੰਡ ਮੱਲਾ ਦੇ ਜੰਮਪਲ ਯੋਗੇਸ਼ ਸ਼ਰਮਾਂ ਐਸ.ਪੀ. ਪਟਿਆਲਾ ਨੂੰ ਪੁਲਿਸ ਵਿਭਾਗ ’ਚ ਉਨ੍ਹਾਂ ਵੱਲੋਂ ਚੰਗੇਰੀ ਕਾਰਗੁਜ਼ਾਰੀ ਲਈ ਡੀ ਜੀ. ਪੀ. ਸ਼ਲਾਘਾ ਡਿਸਕ ਨਾਲ ਸਨਮਾਨਿਤ ਹੋਣ ’ਤੇ ਉਨ੍ਹਾਂ ਦੇ ਪਿਤਾ ਸੇਵਾ ਮੁਕਤ ਵੈਟਰਨਰੀ ਇੰਸਪੈਕਟਰ ਕੇਵਲ ਸ਼ਰਮਾਂ ਅਤੇ ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ, ਸਾਬਕਾ ਮੈਂਬਰ ਪਾਰਲੀਮੈਂਟ ਫਰੀਦਕੋਟ ਜਨਾਬ ਮੁਹੰਮਦ ਸਦੀਕ, ਸਾਬਕਾ ਮੰਤਰੀ ਉਪਿੰਦਰ ਸ਼ਰਮਾਂ, ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ, ਹਲਕਾ ਇੰਚਾਰਜ ਕਾਂਗਰਸ ਦਰਸ਼ਨ ਸਿੰਘ ਢਿੱਲਵਾਂ, ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਸੂਬਾ ਸਿੰਘ ਬਾਦਲ, ਪਵਨ ਗੋਇਲ ਜੈਤੋ, ਨਵਦੀਪ ਸਿੰਘ ਬੱਬੂ ਬਰਾੜ ਪ੍ਰਧਾਨ ਜ਼ਿਲ੍ਹਾ ਕਾਂਗਰਸ ਫਰੀਦਕੋਟ, ਦਰਸ਼ਨ ਸਿੰਘ ਸਹੋਤਾ ਸਾਬਕਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਫਰੀਦਕੋਟ, ਸੂਰਜ਼ ਭਾਰਦਵਾਜ ਸੀਨੀਅਰ ਕਾਂਗਰਸੀ ਆਗੂ ਜੈਤੋ, ਰਾਜਾ ਭਾਰਦਵਾਜ, ਲਛਮਣ ਸ਼ਰਮਾਂ ਚੇਅਰਮੈਨ ਮਾਰਕੀਟ ਕਮੇਟੀ ਜੈਤੋ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਜੈਤੋ ਸਿਕੰਦਰ ਸਿੰਘ ਮੜਾਕ, ਪ੍ਰਭਜੀਤ ਸਿੰਘ ਬਰਾੜ ਪ੍ਰਧਾਨ ਬਲਾਕ ਕਾਂਗਰਸ ਜੈਤੋ, ਪ੍ਰਵੀਨ ਕੌਰ ਭੱਟੀ ਸਕੱਤਰ ਯੂਥ ਕਾਂਗਰਸ ਪੰਜਾਬ, ਡਾ. ਸਲੀਮ ਖਿਲਜੀ ਚੇਅਰਮੈਨ ਓਬੀਸੀ ਸੈੱਲ ਜ਼ਿਲ੍ਹਾ ਫਰੀਦਕੋਟ, ਸੰਦੀਪ ਰੋਮਾਣਾ ਮੀਤ ਪ੍ਰਧਾਨ ਯੂਥ ਕਾਂਗਰਸ ਫਰੀਦਕੋਟ, ਨਿਰਮਲ ਸਿੰਘ ਮੰਟਾ ਪ੍ਰਧਾਨ ਸਹਿਕਾਰੀ ਸਭਾ ਬਾਜਾਖਾਨਾ, ਜਸਵਿੰਦਰ ਸਿੰਘ ਰਸੀਲਾ ਸੀਨੀਅਰ ਮੀਤ ਪ੍ਰਧਾਨ ਸਹਿਕਾਰੀ ਸਭਾ ਬਾਜਾਖਾਨਾ, ਮੈਂਗਲ ਸਿੰਘ ਢਿੱਲੋਂ ਮੀਤ ਪ੍ਰਧਾਨ ਸਹਿਕਾਰੀ ਸਭਾ ਬਾਜਾਖਾਨਾ, ਮਨਜਿੰਦਰ ਸਿੰਘ ਹੈਪੀ ਰੋਮਾਣਾ ਪ੍ਰਧਾਨ ਯੂਥ ਕਾਂਗਰਸ ਹਲਕਾ ਜੈਤੋ, ਸਰਪੰਚ ਜਗਸੀਰ ਸਿੰਘ ਸੀਰਾ ਬਰਾੜ ਬਾਜਾਖਾਨਾ, ਸਰਪੰਚ ਗੁਰਵਿੰਦਰ ਸਿੰਘ ਬੱਬੂ ਢਿੱਲੋਂ, ਸਰਪੰਚ ਰੇਸ਼ਮ ਸਿੰਘ ਬਰਾੜ, ਸਰਪੰਚ ਕੁਲਦੀਪ ਸਿੰਘ ਗਿੱਲ ਡੋਡ, ਸਾਬਕਾ ਸਰਪੰਚ ਭੁਪਿੰਦਰ ਸਿੰਘ ਬਰਾੜ ਮੱਲਾ, ਸਾਬਕਾ ਸਰਪੰਚ ਗੁਰਬਖਸ਼ ਸਿੰਘ, ਸਰਪੰਚ ਜਸਪਾਲ ਸਿੰਘ ਭੁੱਲਰ ਮੱਲਾ ਖੁਰਦ, ਸਾਬਕਾ ਸਰਪੰਚ ਮਨਜੀਤ ਸਿੰਘ ਕੂਕਾ, ਸਾਬਕਾ ਸਰਪੰਚ ਜਸਮੇਲ ਸਿੰਘ, ਸਾਬਕਾ ਸਰਪੰਚ ਕੁਲਵੀਰ ਸਿੰਘ ਢਿੱਲੋਂ,  ਸਾਬਕਾ ਸਰਪੰਚ ਲਛਮਣ ਸਿੰਘ ਬਰਾੜ, ਸੇਵਾ ਮੁਕਤ ਸੂਬੇਦਾਰ ਮੁਖਤਿਆਰ ਸ਼ਰਮਾਂ, ਪੰਡਿਤ ਮਨੋਹਰ ਲਾਲ ਸ਼ਾਸਤਰੀ, ਦਰਸ਼ਨ ਸ਼ਰਮਾਂ, ਸਤਨਾਮ ਸ਼ਰਮਾਂ, ਜਸਵੰਤ ਸਿੰਘ ਟੈਂਟੂ ਪੰਚ, ਸਾਬਕਾ ਪੰਚ ਹਰੀ ਸ਼ਰਮਾਂ,
ਸਾਬਕਾ ਪੰਚ ਭੁਪਿੰਦਰ ਸ਼ਰਮਾਂ, ਮਾਸਟਰ ਪਰਮੀ ਬਰਾੜ, ਜਸਪਾਲ ਸਿੰਗਲਾ, ਜਸਵੰਤ ਸਿੰਗਲਾ, ਪੰਚ ਗੱਗੀ ਸਿੰਗਲਾ, ਬਿੱਟੂ ਗਰਗ, ਹਰਜਿੰਦਰ ਸਿੰਘ ਢਿੱਲੋਂ ਬਾਜਾਖਾਨਾ, ਉੱਘੇ ਸਮਾਜ ਸੇਵੀ ਆਗੂ ਭਗਤ ਸਿੰਘ ਚਹਿਲ, ਮਨਦੀਪ ਸ਼ਰਮਾਂ, ਲਖਵਿੰਦਰ ਸ਼ਰਮਾਂ, ਰਣਜੀਤ ਸਿੰਘ ਕਾਕਾ, ਡਾਕਟਰ ਗੁਰਨਾਇਬ ਸਿੰਘ ਮੱਲ੍ਹਾ, ਹੁਕਮ ਸਿੰਘ ਕਾਕਾ ਮੱਲਾ,  ਰਵਿੰਦਰ ਸਿੰਘ ਮੱਲਾ, ਸੋਨੂੰ ਮਿੱਤਲ, ਪਵਨ ਜਿੰਦਲ, ਜਸਮੇਲ ਸਿੰਘ ਢਿੱਲੋਂ, ਵੀਰਪਾਲ ਸਿੰਗਲਾ, ਜੀਵਨ ਮਿੱਤਲ, ਮੌਲਵੀ ਪ੍ਰਵੇਜ਼ ਆਲਮ, ਡਾਕਟਰ ਰੂਪ ਖਾਨ, ਕਰਨਵੀਰ ਸ਼ਰਮਾਂ, ਜਗਦੀਪ ਸਿੰਘ ਗਿੱਲ, ਸੁਰਿੰਦਰ ਸ਼ਰਮਾਂ ਟਿੱਲਾ, ਬਲਜਿੰਦਰ ਸ਼ਰਮਾਂ, ਖੁਸ਼ਦੀਪ ਮਿੱਤਲ, ਚਮਕੌਰ ਸਿੰਘ ਘਣੀਆਂ, ਜੱਗਾ ਸਿੰਘ ਪੰਚ,ਭੋਲਾ ਸਿੰਘ ਪੰਚ, ਗੁਰਪ੍ਰੀਤ ਸਿੰਘ ਸਰਾਂ ਮੱਲਾ, ਬੱਬਲੂ ਸਿੰਗਲਾ, ਸਮੂਹ ਸ਼ਰਮਾਂ ਪਰਿਵਾਰ, ਸਮੂਹ ਗ੍ਰਾਮ ਪੰਚਾਇਤਾਂ ਪਿੰਡ ਮੱਲਾ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਉਨ੍ਹਾਂ ’ਤੇ ਮਾਣ ਮਹਿਸੂਸ ਕਰਦੇ ਹੋਏ ਮੁਬਾਰਕਬਾਦ ਦਿੱਤੀ ਗਈ ਅਤੇ ਵਿਸ਼ਵਾਸ ਜਤਾਇਆ ਕਿ ਉਨ੍ਹਾਂ ਵੱਲੋਂ ਪਹਿਲਾਂ ਦੀ ਤਰ੍ਹਾਂ ਹੋਰ ਵੀ ਵੱਧ ਮਿਹਨਤ ਨਾਲ ਵਿਭਾਗ ਅਤੇ ਆਮ ਲੋਕਾਂ ਲਈ ਸੇਵਾਵਾਂ ਨਿਭਾਈਆਂ ਜਾਣਗੀਆਂ।

More News

Youtube

Facebook

Whatsapp

Home

 

  • Related Posts

    ਸਕੂਲ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਡੀ ਟੀ ਐੱਫ ਵੱਲੋਂ ਬਿਨਾਂ ਦੇਰੀ ਦੇ ਕੀਤੇ ਜਾਣ ਦੀ ਮੰਗ 1100 ਤੋਂ ਵਧੇਰੇ ਸਕੂਲਾਂ ਦੀ ਪ੍ਰਿੰਸੀਪਲਾਂ ਦੀ ਉਡੀਕ ਦੂਰ ਕਰੇ ਵਿਭਾਗ – ਡੀ ਟੀ ਐੱਫ

    Spread the love

    Spread the love ਕਪੂਰਥਲਾ, 15 ਜੁਲਾਈ (ਕੌੜਾ )- ਪਿਛਲੇ ਦਿਨੀਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਲੈਕਚਰਾਰ ਅਤੇ ਹੈੱਡ ਮਾਸਟਰ ਕਾਡਰ ਤੋਂ ਪ੍ਰਿੰਸੀਪਲਾਂ ਦੀਆਂ ਹੋਣ ਵਾਲੀਆਂ ਤਰੱਕੀਆਂ ਦੇ ਰਾਹ ਵਿੱਚ…

    ਮੋਹਾਲੀ ਸਥਿਤ ਫੇਜ਼-4 ਵਿਖੇ ਕਮਿਊਨਿਟੀ ਮਾਨਸਿਕ ਸਿਹਤ ਕਲੀਨਿਕ ਦਾ ਉਦਘਾਟਨ

    Spread the love

    Spread the loveਨਿਊ ਚੰਡੀਗੜ੍ਹ, 14 ਜੁਲਾਈ (ਬਜੀਦਪੁਰ) – ਮੋਹਾਲੀ ਦੇ ਫੇਜ਼-4 ਦੇ ਨਿਵਾਸੀਆਂ ਦੀ ਮਾਨਸਿਕ ਅਤੇ ਭਾਵਨਾਤਮਕ ਸਿਹਤ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸ਼੍ਰੀ ਕਲਗੀਧਰ ਸਿੰਘ ਸਭਾ ਗੁਰਦੁਆਰਾ, ਫੇਜ਼-4,…

    Leave a Reply

    Your email address will not be published. Required fields are marked *