ਗੁਰੂ ਪਰਿਵਾਰ ਬਾਬਾ ਬੰਸੀ ਵਾਲਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਲਗਾਇਆ ਗਿਆ ਹਲਵਾ ਤੇ ਕਾਲੇ ਛੋਲਿਆਂ ਦਾ ਭੰਡਾਰਾ

Spread the love
 ਸ੍ਰੀ ਮੁਕਤਸਰ ਸਾਹਿਬ, 29 ਮਾਰਚ ( ਮਨਪ੍ਰੀਤ ਮੋਨੂੰ ) ਗੁਰੂ ਪਰਿਵਾਰ ਬਾਬਾ ਬੰਸੀ ਵਾਲਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਹਲਵਾ ਤੇ ਕਾਲੇ ਛੋਲਿਆਂ ਦਾ ਭੰਡਾਰਾ ਗੋਨੇਆਣਾ ਰੋਡ ਨੱਥਾ ਸਿੰਘ ਦੇ ਨੌਰੇ ਸ੍ਰੀ ਮੁਕਤਸਰ ਸਾਹਿਬ ਵਿਖੇ ਲਗਾਇਆ ਗਿਆ, ਜਿਸ ਵਿੱਚ ਸੇਵਾਦਾਰ ਹਰਿੰਦਰ ਢੋਸੀਵਾਲ ਨੰਬਰਦਾਰ ਪ੍ਰਧਾਨ ਨੰਬਰਦਾਰ ਐਸੋਸੀਏਸ਼ਨ, ਗੁਣਵਾਨ ਸਿੰਘ ਢੋਸੀਵਾਲ ,ਰਜਿੰਦਰ ਬੱਬੂ ਬਾਂਸਲ ,ਅਸੋਕ ਗੋਇਲ ਬੰਟੀ ਪ੍ਰਧਾਨ ,ਐਡਵੋਕੇਟ ਗੁਰਪ੍ਰੀਤ ਸਿੰਘ ਬਰਾੜ , ਗੋਰਾ ਬਾਂਸਲ,ਹੰਸ ਰਾਜ ,ਵਿੱਕੀ ਬਾਂਸਲ,ਸੁਸ਼ਾਂਤ ਚਗਤੀ,ਫੌਜੀ ਰਾਮ ਭਗਵਾਨ, ਜਸਵਿੰਦਰ ਸਿੰਘ ਸੂਰੇਵਾਲਾ, ਗੁਰਮਿਲਾਪ ਸਿੰਘ ਪਟਵਾਰੀ,ਸੁਰੇਸ ਕੁਮਾਰ ਪਟਵਾਰੀ, ਅਭੈ ਜੱਗਾ ,ਮਾਨਵ ਬਾਂਸਲ, ਨਰਿੰਦਰ ਸਿੰਘ ਸਲੂਜਾ, ਹਰਜਿੰਦਰ ਸਿੰਘ ਐਮਸੀ ,ਰਾਮ ਕ੍ਰਿਸ਼ਨ ,ਕਮਲਦੀਪ ਮਨੂ ਮਨਦੀਪ ਸੈਦੋਕੇ, ਗੁਰਪ੍ਰੀਤ ਮੱਲਣ,ਬੱਬੂ ਧਿਗਾਣਾ ,ਦਰਸ਼ਨ ਬਰਾੜ ,ਨਰੇਸ਼ ਗਿਰਧਰ ਪੇੜਾ, ਸੰਦੀਪ ਗੁੰਬਰ, ਰਾਜੂ ਪਰੂਥੀ,ਕਾਲਾ ਸਿੰਘ, ਹਰਦੀਪ ਖੂਨਣ ਕਲਾਂ,ਬਲਦੇਵ ਗੋਇਲ , ਗੋਰਾ ਜੈਨ ,ਵੇਦ ਪ੍ਰਕਾਸ਼ ਕਾਲਾ ,ਆਉਣ ਜਾਣ ਵਾਲੀ ਸੰਗਤ ਨੂੰ ਹਲਵਾ ਤੇ ਕਾਲੇ ਛੋਲਿਆਂ ਦਾ ਭੰਡਾਰਾ ਵਰਤਾਇਆ ਗਿਆ , ਇਹ ਭੰਡਾਰਾ ਮਹੀਨੇ ਦੇ ਅਖੀਰ ਵਿੱਚ ਲਗਾਇਆ ਜਾਂਦਾ ਹੈ ।
  • Related Posts

    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…

    ਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗ

    Spread the love

    Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

    Leave a Reply

    Your email address will not be published. Required fields are marked *