ਟੀਐਸਯੂ ਵੱਲੋਂ ਲੋਪੋਕੇ ਡਵੀਜ਼ਨ ਪ੍ਰਧਾਨ ਹਰਪ੍ਰੀਤ ਸਿੰਘ ਨੂੰ  ਸੌਂਪੀ ਜਿੰਮੇਵਾਰੀ

Spread the love
ਅੰਮ੍ਰਿਤਸਰ, 28 ਜੂਨ (ਦਿਨੇਸ਼ ਸੋਨੀ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੀਆਂ ਮੁਲਾਜ਼ਮਾਂ ਪ੍ਰਤੀ ਕੀਤੀਆਂ ਜਾਂਦੀਆਂ ਧੱਕੇਸ਼ਾਹੀਆਂ ਕਦੇ ਬਰਦਾਸ਼ਤ ਨਹੀਂ ਕੀਤੀਆਂ  ਜਾਣਗੀਆਂ  ਇਹ ਵਿਚਾਰ ਸਭ ਡਵੀਜ਼ਨ ਲੋਪੋਕੇ  ਵਿਖੇ ਪੰਜਾਬ ਦੀ ਸਰਮੌਰ ਜਥੇਬੰਦੀ ਟੈਕਨੀਕਲ ਸਰਵਿਸ ਯੂਨੀਅਨ ਸਬ ਡਿਵੀਜ਼ਨ ਲੋਪੋਕੇ ਦੀਆਂ ਚੋਣ ਦੌਰਾਨ ਡਵੀਜ਼ਨ ਸਕੱਤਰ ਜੁਗਰਾਜ ਸਿੰਘ ਤੋਲਾ ਨੰਗਲ ਵੱਲੋਂ ਮੁਲਾਜ਼ਮ ਸਾਥੀਆਂ ਦੀ ਕੀਤੀਆਂ ਗਈਆਂ ਕੋਸ਼ਿਸ਼ਾਂ ਪੜ੍ਹ ਕੇ ਸੁਣਾਈਆਂ ਗਈਆਂ ਪ੍ਰੈਸ ਨਾਲ ਗੱਲਬਾਤ ਕਰਦਿਆਂ  ਚੋਣ ਡੈਲੀਗੇਟਸ ਵੱਲੋਂ ਡਿਵੀਜ਼ਨ ਪ੍ਰਧਾਨ ਦਿਲਬਾਗ ਸਿੰਘ  ਖਜਾਨਚੀ ਬਾਰਡਰ ਜੋਨ ਜ਼ੋਨ ਅਮਨ ਵੀਰ ਸਿੰਘ  ਮੇਜਰ ਸਿੰਘ ਦੀ ਅਗਵਾਈ ਹੇਠ ਮੁਲਾਜ਼ਮ ਸਾਥੀਆਂ ਵੱਲੋਂ ਅਹੁਦੇਦਾਰਾਂ ਦੇ ਨਾਮ ਪੇਸ਼ ਕੀਤੇ ਗਏ ਸਰਬ ਸੰਮਤੀ ਨਾਲ ਨਵ ਨਿਯੁਕਤ ਪ੍ਰਧਾਨ ਪ੍ਰਧਾਨ ਹਰਪ੍ਰੀਤ ਸਿੰਘ ਸਕੱਤਰ ਸੱਜਣ ਸਿੰਘ ਮੀਤ ਪ੍ਰਧਾਨ ਹਰਭੇਜ ਸਿੰਘ ਸਹਾਇਕ ਸਕੱਤਰ ਪ੍ਰਭ ਸਿਮਰਨ ਸਿੰਘ ਕੈਸ਼ੀਅਰ ਸਾਰਦਾ ਪ੍ਰਸਾਦ ਨੂੰ ਚੁਣ ਲਿਆ ਗਿਆ ਇਸ ਮੌਕੇ  ਪੰਜ ਮੈਂਬਰੀ ਕਮੇਟੀ ਨੇ ਜਥੇਬੰਦੀ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਉਹ ਮੁਲਾਜ਼ਮਾਂ ਦੇ ਹੱਕਾਂ ਲਈ ਬਿਨਾਂ ਕਿਸੇ ਦਬਾਅ ਦੇ ਡੱਟ ਕੇ ਵਿਰੋਧ ਕਰਨਗੇ ਇਸ ਮੌਕੇ  ਅਵਤਾਰ ਸਿੰਘ ਲੋਪੋਕੇ ਸਾਹਿਬ ਸਿੰਘ ਮਹਿੰਦਰ ਸਿੰਘ ਪਰਵਿੰਦਰ ਸਿੰਘ ਭਗਵੰਤ ਸਿੰਘ ਹਰਭੇਜ ਸਿੰਘ ਰਜਵੰਤ ਸਿੰਘ ਸਰਬਜੀਤ ਸਿੰਘ ਬਾਜ ਸਿੰਘ ਗੁਰਮੀਤ ਸਿੰਘ ਸਾਹਿਲ ਕੁਮਾਰ ਜਤਿੰਦਰ ਸਿੰਘ ਅਮਰ ਬੀਰ ਸਿੰਘ ਆਦਿ ਹਾਜ਼ਰ ਸਨ
  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *