ਪੱਤਰਕਾਰ ਦਿਲਜੀਤ ਚਨੋਲੀ ਦੇ ਜੀਜਾ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ, ਭੋਗ ਅਤੇ ਅੰਤਿਮ ਅਰਦਾਸ 29 ਨੂੰ

Spread the love
ਨੂਰਪੁਰਬੇਦੀ 19 ਜੁਲਾਈ ( ਪੱਤਰ ਪ੍ਰੇਰਕ  )=ਨੂਰਪੁਰ ਬੇਦੀ ਤੋਂ ਪੱਤਰਕਾਰ ਦਿਲਜੀਤ ਚਨੋਲੀ ਦੇ ਜੀਜਾ ਜੀ  ਠੇਕੇਦਾਰ ਰਾਮ ਲਾਲ (ਘੋਲੀ ) ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ ਜਿਹਨਾਂ ਦਾ ਭੋਗ ਅਤੇ ਅੰਤਿਮ ਅਰਦਾਸ ਮਿਤੀ 29 ਜੁਲਾਈ ਦਿਨ ਬੁੱਧਵਾਰ ਨੂੰ ਬਾਅਦ ਦੁਪਹਿਰ 1-00 ਵਜੇ ਪਿੰਡ ਹਿਆਤਪੁਰ ਬਾੜ੍ਹੇ (ਸਾਊ ਪੁਰ ਉਪਰਲਾ ਬਾਸ ) ਵਿਖ਼ੇ ਹੋਵੇਗੀ! ਇਸ ਦੁੱਖ ਦੀ ਘੜੀ ਵਿੱਚ (ਪੱਤਰਕਾਰ ਰਾਜੇਸ਼ ਚੌਧਰੀ, ਸੰਜੀਵ ਭੰਡਾਰੀ, ਵਿੰਦਰਪਾਲ ਝਾਡੀਆ, ਮਨਦੀਪ ਬਾਲੀ, ਦਿਨੇਸ਼ ਹੱਲਣ ਸੰਜੀਵ ਲੋਟੀਆ ਪਵਨ ਪਲ ਹੋਰਾ ਮਾਸਟਰ ਅਵਿਨਾਸ਼ ਸ਼ਰਮਾ ਕੁਲਦੀਪ ਸ਼ਰਮਾ ਹਰਦੀਪ ਸਿੰਘ ਢੀਂਡਸਾ ਅਮਰਜੀਤ ਬੱਬੀ ਗੌਰਵ ਰਾਣਾ ਗੁਰਬੀਰ ਬਾਲੀਆ ਹਰਪ੍ਰੀਤ ਸਿੰਘ ਕਾਹਲੋ  ਤਰਨਜੀਤ ਬੈਂਸ ਸਾਰੇ ਪੱਤਰਕਾਰ ) ਅਤੇ ਅਵਤਾਰ ਚੰਦ ਯੂ ਏ ਈ, ਨਰਿੰਦਰ ਖੇਪੜ੍ਹ, ਡਾਕਟਰ ਸੁਰਿੰਦਰ ਖੇਪੜ੍ਹ, ਬਿਕਰਮਜੀਤ ਬਿੱਕੀ ਗੋਚਰ,ਕਮਲਜੀਤ ਕਮਾਲ ਨਲੋਟੀ, ਨੰਬਰਦਾਰ ਹਰਭਜਨ ਸਿੰਘ, ਨੰਬਰਦਾਰ ਜਰਨੈਲ ਸਿੰਘ, ਗੁਰਚੈਨ ਸਿੰਘ ਸਮੀਰੋਵਾਲ, ਹਰਜੀਤ ਸਿੰਘ ਫੌਜੀ, ਡਾਕਟਰ ਜਸਵਿੰਦਰ ਚੋਪੜਾ, ਗੁਰਬਾਜ ਸਿੰਘ ਕਲਮਾਂ, ਆਦਿ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ!
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *