ਬਜ਼ੁਰਗ ਔਰਤ ਦੀ ਹੋਈ ਗੁਮਸ਼ਦਗੀ

Spread the love

ਅੰਮ੍ਰਿਤਸਰ 10ਅਪ੍ਰੈਲ(ਦਿਨੇਸ਼ ਸੋਨੀ ) ਬਜ਼ੁਰਗ ਮਾਤਾ ਚੰਨਣ ਕੌਰ  ਉਮਰ 90 ਸਾਲ ਪਤੀ ਮਹਿਲ ਸਿੰਘ ਵਾਸੀ ਬਾਸਰਪੁਰ ਮਹੱਲਾ ਦੀ ਲਾਪਤਾ ਹੋਣ ਦੀ ਸੂਰਤ ਵਿੱਚ ਮਾਤਾ ਚੰਨਣ ਕੌਰ ਮਾਨਸਿਕ ਤੌਰ ਤੇ ਠੀਕ ਨਾ ਹੁੰਦਿਆਂ ਹੋਇਆਂ ਸਵੇਰੇ 7 ਵਜੇ ਘਰ ਤੋਂ ਬਿਨਾਂ ਦੱਸੇ ਚਲੇ ਗਏ ਕਾਫੀ ਜਗ੍ਹਾ ਉਹਨਾਂ ਭਾਲ ਕੀਤੀ ਪ੍ਰੰਤੂ ਉਹਨਾਂ ਦਾ ਕੋਈ ਪਤਾ ਨਹੀਂ ਲੱਗਾ ਪੀੜਤ ਬਜ਼ੁਰਗ ਦੀ ਲੜਕੀ ਸ਼ਰਨਜੀਤ ਕੌਰ ਪੁਲਿਸ ਨੂੰ ਲਿਖਤ ਰੂਪ ਵਿੱਚ ਗੁਮਸ਼ਦਗੀ ਦੀ ਇਤਲਾਹ ਦਿੰਦਿਆਂ ਦੱਸਿਆ ਕਿ ਰਿਸ਼ਤੇਦਾਰ ਸਾਕ ਸਬੰਧੀਆਂ ਅਤੇ ਹੋਰ ਧਾਰਮਿਕ ਥਾਵਾਂ ਤੋਂ ਵੇਖਣ ਤੋਂ ਬਾਅਦ ਕਿਸੇ ਅਣਜਾਣ  ਵਿਅਕਤੀ ਵੱਲੋਂ ਜਲੰਧਰ ਰੇਲਵੇ ਸਟੇਸ਼ਨ ਜੇ ਆਸ ਪਾਸ ਉਹਨਾਂ ਨੂੰ ਵੇਖਿਆ ਗਿਆ ਹੈ ਪੀੜਤ ਪਰਿਵਾਰ ਨੇ ਲਾਪਤਾ ਬਜ਼ੁਰਗ ਔਰਤ ਦੀ ਭਾਲ ਦੀ ਮੰਗ ਕੀਤੀ ਗਈ ਹੈ।

  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *