ਮਾਤਾ ਚਿੰਤਪੁਰਨੀ ਧਰਮਸ਼ਾਲਾ ਤਪਾ ਦੇ ਪ੍ਰਧਾਨ ਜਵਾਹਰ ਲਾਲ ਤਾਜੋ ਨੂੰ ਸਦਮਾ, ਮਾਤਾ ਦਾ ਦਿਹਾਂਤ                                             

Spread the love
 ਤਪਾ ਮੰਡੀ 24 ਜੁਲਾਈ ( ਗੋਲਡੀ ਵਿਆਸ) ਅਗਰਵਾਲ ਸਭਾ ਤਪਾ ਦੇ ਚੇਅਰਮੈਨ ਅਤੇ ਮਾਤਾ ਚਿੰਤਪੁਰਨੀ ਧਰਮਸ਼ਾਲਾ ਤਪਾ ਦੇ ਪ੍ਰਧਾਨ ਜਵਾਹਰ ਲਾਲ ਬਾਂਸਲ (ਤਾਜੋ ਵਾਲੇ) ਅਤੇ ਮੁੰਦਰੀ ਲਾਲ ਬਾਂਸਲ ਜ਼ੀਰਕਪੁਰ ਨੂੰ ਉਸ ਵੇਲੇ ਸਦਮਾ ਲੱਗਿਆ ਜਦੋਂ ਉਹਨਾਂ ਦੇ ਮਾਤਾ ਸੀ੍ ਯਸ਼ੋਦਾ ਦੇਵੀ ਦੇਵੀ ਦਿਹਾਂਤ ਹੋ ਗਿਆ ਹੈ। ਜਿੰਨਾ ਦਾ ਸੰਸਕਾਰ ਤਪਾ ਦੇ ਰਾਮਬਾਗ ਵਿਖੇ ਕੀਤਾ ਗਿਆ ਇਸ ਦੁਖ ਦੀ ਘੜੀ ਵਿੱਚ ਤਪਾ ਅਤੇ ਜੀਰਕਪੁਰ ਤੋਂ ਪਹੁੰਚੀਆਂ ਧਾਰਮਿਕ ,ਸਮਾਜਿਕ, ਵਪਾਰਿਕ ਅਦਾਰਿਆਂ ਤੋਂ ਇਲਾਵਾ ਆੜਤੀਆਂ ਐਸੋਸੀਏਸ਼ਨ ,ਸੈਲਰ ਐਸੋਸੀਏਸ਼ਨ ,ਅਗਰਵਾਲ ਸਭਾ , ਪਿੰਡਾਂ ਤੋਂ ਪੰਚਾਂ ਸਰਪੰਚਾਂ  ਵਿੱਚ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ , ਰਾਮਬਾਗ ਕਮੇਟੀ ਦੇ ਪ੍ਰਧਾਨ ਹੇਮ ਰਾਜ ਸ਼ੰਟੀ ਮੌੜ, ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਬਾਸੀ, ਮੀਤ ਪ੍ਰਧਾਨ ਮਨੀਸ਼ ਕੁਮਾਰ ਗਰਗ, ਉਘੇ ਉਦਯੋਗਪਤੀ ਸੁਨੀਲ ਕੁਮਾਰ ਸੰਤਾ ਢਿਲਵਾਂ ,ਮਨੀਸ਼ ਕੁਮਾਰ ਮਿੱਤਲ, ਸਮਾਜ ਸੇਵੀ ਸਤਪਾਲ ਮੌੜ ,ਡਾਕਟਰ ਰਾਜ ਕੁਮਾਰ ਸ਼ਰਮਾ, ਪਰਮਜੀਤ ਸਿੰਘ ਪੰਮਾ, ਬਾਬਾ ਬੂਟਾ ਸਿੰਘ, ਬਲਤੇਜ ਸਿੰਘ ਬੋਘਾ ,ਕਰਮਜੀਤ ਸਿੰਘ ਪੋਲਾ, ਜਗਸੀਰ ਸਿੰਘ ਭੁੱਲਰ,ਜੀਵਨ ਕੁਮਾਰ ਢਿੱਲਵਾਂ, ਸਾਬਕਾ ਪ੍ਰਧਾਨ ਆਸ਼ੂ ਭੂਤ ,ਸਾਬਕਾ ਪ੍ਰਧਾਨ ਸੁਰੇਸ਼ ਕੁਮਾਰ ਪੱਖੋ ,ਸਾਬਕਾ ਪ੍ਰਧਾਨ ਮਦਨ ਲਾਲ ਗਰਗ,ਪਵਨ ਕੁਮਾਰ ਬਤਾਰਾ, ਰਾਜਿੰਦਰ ਕੁਮਾਰ ਗਰਗ, ਦਵਿੰਦਰ ਕੁਮਾਰ, ਟੀਟੂ ਦੀਕਸ਼ਿਤ, ਅਰਵਿੰਦ ਰੰਗੀ,ਕਰਨ ਗਰਗ, ਦੀਪਕ ਗੱਗ, ਗਿੰਨੀ ਗੁਪਤਾ,ਸੰਜੂ ਗਪਤਾਨਰਿੰਦਰ ਨਿੰਦੀ,  ਆਦਿ ਵੱਲੋਂ  ਬਾਂਸਲ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਹਮਦਰਦੀ ਪ੍ਰਗਟ ਕੀਤੀ।
  • Related Posts

    ਸਾਫ-ਸੁਥਰੇ ਵਾਤਾਵਰਣ ਅਤੇ ਸ਼ੁੱਧ ਹਵਾ ਲਈ ਵਾਹਨਾਂ ਤੋਂ ਨਿਕਲਣ ਵਾਲੇ ਪ੍ਰਦੂਸ਼ਣ ਦੀ ਰੋਕਥਾਮ ਜਰੂਰੀ — ਗੁਰਦੀਪ ਸਿੰਘ ਕੰਗ * ਮੁਹੱਲਾ ਸ਼ਿਵਪੁਰੀ ਵਿਖੇ ਲਗਾਇਆ ਬੈਟਰੀ ਤੇ ਪ੍ਰਦੂਸ਼ਣ ਚੈੱਕਅਪ ਕੈਂਪ

    Spread the love

    Spread the loveਫਗਵਾੜਾ 1 ਅਕਤੂਬਰ ( ਪ੍ਰੀਤ ਕੌਰ ਪ੍ਰੀਤੀ ) ਫਗਵਾੜਾ ਦੀ ਸੈਵਨ ਸਟਾਰ ਹੰਡਰਡ ਪਰਸੈਂਟ ਐਕਟਿਵ ਲਾਇਨਜ ਕਲੱਬ ਫਗਵਾੜਾ ਪ੍ਰਾਈਡ ਵਲੋਂ ਦੀਸ਼ਾਂਤ ਬੈਟਰੀ ਹਾਊਸ ਫਰੈਂਡਜ ਕਲੋਨੀ ਦੇ ਸਹਿਯੋਗ ਸਦਕਾ…

    ਅਕਾਲੀ ਦਲ ਵਾਰਿਸ਼ ਪੰਜਾਬ ਦੇ ਹਰਿਆਣਾ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਮੰਡੇਵਰ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਬਾਬਾ ਗੁਰਦਿੱਤਾ ਜੀ ਅਸਥਾਨ ਤੇ ਨਤਮਸਤਕ ਹੋਏ

    Spread the love

    Spread the loveਨੂਰਪੁਰ ਬੇਦੀ ਦਲਜੀਤ ਚਨੌਲੀ=ਜਥੇਬੰਦੀ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਸੁਖਵਿੰਦਰ ਸਿੰਘ ਮੰਡੇਵਰ ਨੂੰ ਜਥੇਬੰਦੀ ਵਾਰਸ ਪੰਜਾਬ ਹਰਿਆਣਾ ਦੇ…

    Leave a Reply

    Your email address will not be published. Required fields are marked *