ਹਜ਼ਰਤ ਪੀਰ ਬਾਬਾ ਦੁਲ੍ਹੇ ਸ਼ਾਹ ਜੀ ਦੀ ਦਰਗਾਹ ਦੇ ਲੰਗਰ ਹਾਲ ਤੇ 44 ਸੈਕੜੇ ਲੈਂਟਰ ਪਾਇਆ।

Spread the love

ਫੱਤੂ ਢੀਂਗਾ 20 ਅਪ੍ਰੈਲ ਅਮਨਦੀਪ  ਅੱਜ ਪਿੰਡ ਡਡਵਿੰਡੀ ਵਿਖੇ ਮੁੱਖ ਸੇਵਾਦਾਰ ਬਾਬਾ ਸੁਖਦੇਵ ਸ਼ਾਹ ਜੀ ਦੀ ਅਗਵਾਈ ਹੇਠ ਅਤੇ ਸਮੂਹ ਐਨ ਆਰ ਆਈਜ਼ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹਜ਼ਰਤ ਪੀਰ ਬਾਬਾ ਦੁਲ੍ਹੇ ਸ਼ਾਹ ਜੀ ਦੀ ਦਰਗਾਹ ਦੇ ਲੰਗਰ ਹਾਲ ਤੇ 44 ਸੈਕੜੇ ਲੈਂਟਰ ਪਾਇਆ ਗਿਆ। ਇਸ ਮੌਕੇ ਦਲਬੀਰ ਸਿੰਘ ਯੂ ਐਸ ਏ, ਅਮਨਪ੍ਰੀਤ ਸਿੰਘ ਯੂ ਐਸ ਏ, ਰਘਬੀਰ ਸਿੰਘ ਯੂ ਐਸ ਏ, ਹਰਿੰਦਰ ਸਿੰਘ ਯੂ ਐਸ ਏ, ਅਮਨਪ੍ਰੀਤ ਸਿੰਘ ਆਸਟ੍ਰੇਲੀਆ, ਜਗਰੂਪ ਸਿੰਘ ਆਸਟ੍ਰੇਲੀਆ, ਰਾਜਬੀਰ ਸਿੰਘ ਟੋਨੀ ਯੂ ਕੇ, ਰੇਸ਼ਮ ਸਿੰਘ ਯੂ ਕੇ, ਗੁਰਪ੍ਰੀਤ ਸਿੰਘ ਯੂ ਕੇ, ਬਾਊ ਯੂ ਕੇ, ਮੈਹੀਲੀ ਯੂ ਕੇ, ਤਰੁਨ ਯੂ ਕੇ, ਪਲਵਿੰਦਰ ਕੌਰ ਯੂ ਕੇ, ਅਕਾਸ਼ ਜਰਮਨ, ਗਗਨ ਜਰਮਨ, ਬਲਕਾਰ ਸਿੰਘ ਗਰੀਸ, ਸਰੂਪ ਸਿੰਘ ਸਰੂਪਾ ਐਨ ਆਰ ਆਈ, ਅਮਰਜੀਤ ਸਿੰਘ ਸਾਬ, ਭਜਨ ਸਿੰਘ ਸੰਧਾ, ਰਾਜਬੀਰ ਸਿੰਘ ਰਾਜੂ ਚੀਨੀਆ, ਕਰਨ ਧੰਜੂ, ਗੁਪਤ ਦਾਨ ਯੂ ਕੇ, ਜੋਗਾ ਯੂ ਕੇ, ਸਰਪੰਚ ਸਰਵਣ ਲਾਲ ਡਡਵਿੰਡੀ, ਕੁਲਦੀਪ ਸਿੰਘ ਸਾਬਕਾ ਸਰਪੰਚ, ਸਤਨਾਮ ਸਿੰਘ ਨਾਮੀ ਸਾਬਕਾ ਸਰਪੰਚ, ਸਿੰਦਰਪਾਲ ਸਾਬਕਾ ਬਲਾਕ ਸੰਮਤੀ ਮੈਂਬਰ, ਸਲਿੰਦਰਪਾਲ ਮੈਂਬਰ, ਸੁਖਦੇਵ ਲਾਲ ਮੈਂਬਰ, ਹਰਬੰਸ ਲਾਲ ਸਾਬਕਾ ਮੈਬਰ, ਡਾ. ਰਮੇਸ਼ ਡਡਵਿੰਡੀ ਸਾਬਕਾ ਜਿਲਾ ਪ੍ਰਧਾਨ ਕਾਂਗਰਸ ਐਸ ਸੀ ਸੈੱਲ, ਸਤਨਾਮ ਸਿੰਘ ਸ਼ਾਮਾਂ ਸਾਬਕਾ ਮੈਬਰ, ਸਤਨਾਮ ਸਿੰਘ ਕੁਵੈਤ, ਸਤਪਾਲ ਸਿੰਘ ਕੁਵੈਤ, ਬਲਦੇਵ ਸਿੰਘ, ਗਿਆਨ ਸਿੰਘ ਗਿਆਨੀ, ਸਵਰਨ ਸਿੰਘ ਝੰਡ, ਸੱਤਪਾਲ ਕਮੇਟੀ ਮੈਂਬਰ, ਤਰਸੇਮ ਲਾਲ ਕਮੇਟੀ ਮੈਂਬਰ, ਬਾਬਾ ਸੁਖਵਿੰਦਰ ਸ਼ਾਹ ਮੁੱਖ ਸੇਵਾਦਾਰ ਬਾਬਾ ਮੰਡ ਪੀਰ ਜੀ ਪਾਜੀਆਂ, ਸੁਮਿੱਤਰ ਸਿੰਘ ਹਲਵਾਈ, ਸੁੱਖਾ ਕੜਾਲਾਂ, ਸੋਢੀ ਮਿਸਤਰੀ, ਨਛੱਤਰ ਸਿੰਘ ਮਿਸਤਰੀ, ਸੰਤੋਖ ਸਿੰਘ ਸੌਖਾ, ਸੁਨੀਲ ਕੁਮਾਰ ਗੋਰਾ, ਸੁਖਦੇਵ ਲਾਲ ਨਿੱਕਾ, ਸੰਦੀਪ ਸਿੰਘ ਕੁਵੈਤ, ਗੁਲਸ਼ਨ ਸਿੰਘ ਭੱਟੀ, ਸੁਖਦੇਵ ਸਿੰਘ ਲੱਬੂ, ਸ਼ਨੀ ਬਾਬਾ, ਜਸਵਿੰਦਰ ਲਾਲ ਭੀਮਾਂ, ਡਾ. ਨਛੱਤਰ ਲਾਲ, ਜਤਿੰਦਰ ਸਿੰਘ ਕੁਵੈਤ, ਸੁਰਜੀਤ ਸਿੰਘ ਠੇਕੇਦਾਰ, ਜਸਵੀਰ ਸ਼ਟਰਿੰਗ ਵਾਲਾ, ਮਨੀ ਕੁਵੈਤ, ਹਰਮਨ, ਹੈਪੀ, ਅਭੀ, ਸਾਵਨ ਕਬੱਡੀ ਖਿਡਾਰੀ, ਸੋਢੀ ਸੰਤਰੀ, ਰਾਜੂ ਸਟਰਿੰਗ, ਸੋਨਾ ਸੈਲੂਨ ਵਾਲਾ, ਰਮੇਸ਼ ਕੁਮਾਰ, ਅਨਮੋਲ ਸਿੰਘ, ਚੰਨਾ, ਮੋਹਣੀ ਬਾਬਾ, ਗੋਲੂ ਬਾਬਾ, ਜੱਸਾ, ਸੁੱਖਾ, ਹਰਜਿੰਦਰ ਸਿੰਘ ਦੁੱਬਈ, ਰੇਸ਼ਮ ਸਿੰਘ ਰੇਸ਼ੂ, ਲਵਪ੍ਰੀਤ ਸਿੰਘ ਲੱਬਾ, ਮਨੀ, ਗੁਲਸ਼ਨ, ਪੰਕਜ, ਕੁਲਵੰਤ ਸਿੰਘ ਕਮੇਟੀ ਮੈਂਬਰ, ਬਿੱਲੋ ਕਮੇਟੀ ਮੈਂਬਰ, ਸ਼ੀਤਲ ਸਰੀਏ ਵਾਲਾ ,ਅਭੀ ਅਤੇ ਸਮੂਹ ਨਗਰ ਨਿਵਾਸੀਆਂ ਸੰਗਤਾਂ ਹਾਜ਼ਰ ਸਨ। ਇਸ ਮੌਕੇ ਚਾਹ ਪਕੌੜੇ ਦਾ ਲੰਗਰ ਅਤੇ ਬਾਬਾ ਜੀ ਦਾ ਲੰਗਰ ਵੀ ਅਟੁੱਟ ਵਰਤਾਇਆ ਗਿਆ।

  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *