ਅੱਜ ਦੂਰਦਰਸ਼ਨ ਡੀ ਡੀ ਪੰਜਾਬੀ ਦੇ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਰਜਨੀ ਵਾਲੀਆ ਹਾਜ਼ਰੀ ਲਗਵਾਉਗੇ

Spread the love

 ਕਪੂਰਥਲਾ, 1 ਅਪ੍ਰੈਲ (ਕੌੜਾ)- ਦੂਰਦਰਸ਼ਨ ਕੇਂਦਰ ਜਲੰਧਰ ਦੇ ਵਿਹੜੇ ਡੀ ਡੀ ਪੰਜਾਬੀ ਤੇ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਕਪੂਰਥਲਾ ਤੋਂ ਪ੍ਰਸਿੱਧ ਲੇਖਿਕਾ  ਰਜਨੀ ਵਾਲੀਆ ਆਪਣੀ ਹਾਜ਼ਰੀ ਲਗਵਾਉਣਗੇ। ਪ੍ਰੋਗਰਾਮ ਦਾ ਮੁੱਖ ਵਿਸ਼ਾ ”ਸੋਸ਼ਲ ਮੀਡੀਆ ਦੀ ਜ਼ਿੰਦਗੀ “ਤੇ ਵਿਚਾਰ ਚਰਚਾ ਹੋਵੇਗਾ। ਜਿਸ ਤੇ ਬਤੌਰ ਐਂਕਰ  ਬਰੁਨ ਕੌਰ ਮਾਨ ਰਜਨੀ ਵਾਲੀਆ ਤੋਂ ਉਕਤ ਵਿਸ਼ੇ ਚਰਚਾ ਤੇ ਸਵਾਲ ਕਰਨਗੇ। ਪ੍ਰੋਗਰਾਮ ਦਾ ਸਮਾਂ ਸਵੇਰੇ ਸਾਢੇ ਅੱਠ ਵਜੇ ਦਾ ਹੋਵੇਗਾ।

  • Related Posts

    ਘਟ ਗਿਣਤੀ ਅਤੇ ਦਲਿਤ ਦਲ ਦੀ ਮੀਟਿੰਗ ‘ਚ ਪੰਜਾਬ ਦੇ ਭਖਦੇ ਮਸਲਿਆਂ ਤੇ ਚਰਚਾ 

    Spread the love

    Spread the loveਬੱਸੀ ਪਠਾਣਾ, 11 ਜੁਲਾਈ (ਉਦੇ ਧੀਮਾਨ):  ਘਟ ਗਿਣਤੀ ਅਤੇ ਦਲਿਤ ਦਲ ਦੀ ਇਕ ਅਹਿਮ ਮੀਟਿੰਗ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ…

    ‘ਸਤਲੁਜ’ ਫ਼ਿਲਮ ਅਤੇ ਪੰਜਾਬ ਦੇ ਇਤਿਹਾਸ ਦਾ ਅਧੂਰਾ ਸੱਚ

    Spread the love

    Spread the love ਇਨ੍ਹਾਂ ਦਿਨੀਂ ਬਾਲੀਵੁੱਡ ਫ਼ਿਲਮ ‘ਸਤਲੁਜ’ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਫ਼ਿਲਮ ਦੇ ਨਿਰਮਾਤਾਵਾਂ ਦਾ ਦਾਅਵਾ ਹੈ ਕਿ ਇਹ 1984 ਤੋਂ 1995 ਤੱਕ ਪੰਜਾਬ ਵਿੱਚ ਰਹੇ ਅਸ਼ਾਂਤੀ…

    Leave a Reply

    Your email address will not be published. Required fields are marked *