ਫੱਤੂਢੀਂਗਾ,6 ਅਪ੍ਰੈਲ ਅਮਨਦੀਪ ਅਧਿਆਪਕ ਦਲ ਦੇ ਜ਼ਿਲਾ ਪ੍ਰਧਾਨ ਮੇਜਰ ਸਿੰਘ ਜੰਮੂ ,ਜਗਦੇਵ ਸਿੰਘ ਜੰਮੂ, ਜਰਨੈਲ ਸਿੰਘ ਜੰਮੂ ਅਤੇ ਮੱਖਣ ਸਿੰਘ ਜੰਮੂ ਦੇ ਸਤਿਕਾਰਯੋਗ ਪਿਤਾ ਇਕਬਾਲ ਸਿੰਘ ਜੰਮੂ ਜਿਨਾਂ ਦਾ ਬੀਤੇ ਦਿਨੀ ਅਚਾਨਕ ਦੇਹਾਂਤ ਹੋ ਗਿਆ ਸੀ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 8 ਅਪ੍ਰੈਲ ਨੂੰ 12 ਵਜੇ ਤੋਂ 1.30 ਵਜੇ ਤੱਕ ਜੰਮੂ ਫਾਰਮ ਪਿੰਡ ਖੱਸਣ ਵਿਖੇ ਕਰਵਾਏ ਜਾਣਗੇ।ਇਸ ਮੌਕੇ ਰਾਜਨੀਤਕ ਅਤੇ ਅਧਿਆਪਕ ਜਥੇਬੰਦੀਆ ਦੇ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾਣਗੀਆਂ।ਪਕ ਦਲ ਦੇ ਜ਼ਿਲਾ ਪ੍ਰਧਾਨ ਮੇਜਰ ਸਿੰਘ ਜੰਮੂ ,ਜਗਦੇਵ ਸਿੰਘ ਜੰਮੂ, ਜਰਨੈਲ ਸਿੰਘ ਜੰਮੂ ਅਤੇ ਮੱਖਣ ਸਿੰਘ ਜੰਮੂ ਦੇ ਸਤਿਕਾਰਯੋਗ ਪਿਤਾ ਇਕਬਾਲ ਸਿੰਘ ਜੰਮੂ ਜਿਨਾਂ ਦਾ ਬੀਤੇ ਦਿਨੀ ਅਚਾਨਕ ਦੇਹਾਂਤ ਹੋ ਗਿਆ ਸੀ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 8 ਅਪ੍ਰੈਲ ਨੂੰ 12 ਵਜੇ ਤੋਂ 1.30 ਵਜੇ ਤੱਕ ਜੰਮੂ ਫਾਰਮ ਪਿੰਡ ਖੱਸਣ ਵਿਖੇ ਕਰਵਾਏ ਜਾਣਗੇ।ਇਸ ਮੌਕੇ ਰਾਜਨੀਤਕ ਅਤੇ ਅਧਿਆਪਕ ਜਥੇਬੰਦੀਆ ਦੇ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾਣਗੀਆਂ।







