ਮਾਨਯੋਗ PM ਅਤੇ CM ਜੀ, ਕਿਰਪਾ ਕਰਕੇ ਸਾਰੀਆਂ ਯੋਜਨਾਵਾਂ ਬੰਦ ਕਰ ਦਿਓ

Spread the love

ਸਿਰਫ਼ ਸੰਸਦ ਭਵਨ ਵਰਗੀ ਕੈਂਟੀਨ ਹਰ ਦਸ ਕਿਲੋਮੀਟਰ ‘ਤੇ ਖੁਲ੍ਹਵਾ ਦਿਓ ਸਾਰੇ ਰੌਲੇ-ਰੱਪੇ ਖ਼ਤਮ।

 29 ਰੁਪਏ ਵਿੱਚ ਢਿੱਡ ਭਰ ਕੇ ਖਾਣਾ ਮਿਲੇਗਾ।
80% ਲੋਕਾਂ ਦਾ ਘਰ ਚਲਾਉਣ ਦਾ ਰੌਲਾ ਖ਼ਤਮ।
ਨਾ ਸਿਲੰਡਰ ਲਿਆਉਣਾ, ਨਾ ਰਾਸ਼ਨ
ਅਤੇ
ਘਰਵਾਲੀ ਵੀ ਖ਼ੁਸ਼।
ਚਾਰੋਂ ਪਾਸੇ ਖ਼ੁਸ਼ੀਆਂ ਹੀ ਖ਼ੁਸ਼ੀਆਂ ਹੋਣਗੀਆਂ।
ਫਿਰ ਅਸੀਂ ਕਹਾਂਗੇ ਸਭਕਾ ਸਾਥ ਸਭਕਾ ਵਿਕਾਸ।
ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ 1 ਰੁਪਏ ਕਿਲੋ ਕਣਕ ਨਹੀਂ ਦੇਣੀ ਪਵੇਗੀ
ਅਤੇ PM ਜੀ ਨੂੰ ਇਹ ਨਹੀਂ ਕਹਿਣਾ ਪਵੇਗਾ ਕਿ ਮਿਡਲ ਕਲਾਸ ਦੇ ਲੋਕ ਆਪਣੇ ਹਿਸਾਬ ਨਾਲ ਘਰ ਚਲਾਉਣ।
ਇਸ ‘ਤੇ ਗ਼ੌਰ ਕਰੋ।
ਕਿਰਪਾ ਕਰਕੇ ਬੜੀ ਮਿਹਨਤ ਨਾਲ ਮਿਲੀ ਇਹ ਜਾਣਕਾਰੀ ਦੇਸ਼ ਦੇ ਹਰ ਇੱਕ ਨਾਗਰਿਕ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੋ।
ਸ਼ਾਨ ਹੈ ਜਾਂ ਛਲਾਵਾ…।
ਪੂਰੇ ਭਾਰਤ ਵਿੱਚ ਇੱਕੋ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਖਾਣ-ਪੀਣ ਦੀਆਂ ਚੀਜ਼ਾਂ ਸਭ ਤੋਂ ਸਸਤੀਆਂ ਹਨ।
ਚਾਹ = 1.00
ਸੂਪ = 5.50
ਦਾਲ = 1.50
ਖਾਣਾ = 2.00
ਚਪਾਤੀ = 1.00
ਚਿਕਨ = 24.50
ਡੋਸਾ = 4.00
ਬਿਰਯਾਨੀ = 8.00
ਮੱਛੀ = 13.00
ਇਹ ਸਭ ਚੀਜ਼ਾਂ ਸਿਰਫ਼ ਗ਼ਰੀਬਾਂ ਲਈ ਹਨ ਅਤੇ ਇਹ ਸਭ ਉਪਲਬਧ (Available) ਹਨ Indian Parliament Canteen Delhi (ਦਿੱਲੀ ਦੀ ਸੰਸਦ ਭਵਨ ਕੈਂਟੀਨ) ਵਿੱਚ।
ਅਤੇ ਉਨ੍ਹਾਂ ਗ਼ਰੀਬਾਂ ਦੀ ਤਨਖ਼ਾਹ ਹੈ 1,50,000 ਰੁਪਏ ਮਹੀਨਾ, ਉਹ ਵੀ ਬਿਨਾਂ ਇਨਕਮ ਟੈਕਸ ਦੇ।
ਤੁਹਾਡੇ ਮੋਬਾਈਲ ਵਿੱਚ ਜਿੰਨੇ ਵੀ ਨੰਬਰ ਸੇਵ (save) ਹਨ, ਸਭ ਨੂੰ ਫਾਰਵਰਡ ਕਰੋ ਤਾਂ ਜੋ ਸਭ ਨੂੰ ਪਤਾ ਲੱਗੇ…
ਕਿ ਇਹੀ ਕਾਰਨ ਹੈ ਕਿ ਇਨ੍ਹਾਂ ਨੂੰ ਲੱਗਦਾ ਹੈ ਕਿ ਜਿਹੜਾ ਆਦਮੀ 30 ਜਾਂ 32 ਰੁਪਏ ਰੋਜ਼ ਕਮਾਉਂਦਾ ਹੈ, ਉਹ ਗ਼ਰੀਬ ਨਹੀਂ ਹੈ।
  ਅੰਮ੍ਰਿਤਸਰ ਤੋਂ ਮਨਜੀਤ ਸਿੰਘ ਸ਼ੇਰਗਿੱਲ
8837694129

 

  • Related Posts

    ਨਗਰ ਸੁਧਾਰ ਕਮੇਟੀ ਜੈਤੋ ਵੱਲੋਂ ਤਿਆਰ ਕੀਤੇ ਗਏ ਦੋ ਬੈਡਮਿੰਟਨ ਗਰਾਊਂਡਾਂ ਦਾ ਉਦਘਾਟਨ ਵਿਧਾਇਕ ਜੈਤੋ ਨੇ ਕੀਤਾ

    Spread the love

    Spread the love ਜੈਤੋ 12 ਜੂਨ (ਗੁਰਦੀਪ ਸਿੰਘ ਢਿੱਲੋਂ ); ਨਗਰ ਸੁਧਾਰ ਕਮੇਟੀ ਜੈਤੋ ਵੱਲੋਂ ਸੰਤ ਰਿਸ਼ੀ ਰਾਮ ਜੀ ਦੀ ਅਗਵਾਈ ਹੇਠ ਰੇਲਵੇ ਵਿਭਾਗ ਜੈਤੋ ਦੇ ਸਹਿਯੋਗ ਨਾਲ ਰੇਲਵੇ ਸਟੇਸ਼ਨ ਜੈਤੋ ਦੇ…

    ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਲਈ ਬੀ.ਐੱਲ.ਓ. ਕਿੱਟਾਂ ਤਿਆਰ ਕਰਨ ਦਾ ਕੰਮ ਜਾਰੀ

    Spread the love

    Spread the loveਫਰੀਦਕੋਟ, 12 ਜੂਨ (ਗੁਰਦੀਪ ਸਿੰਘ ਢਿੱਲੋਂ ) ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਪੰਜਾਬ ਰਾਜ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਕਮਿਸ਼ਨ ਵੱਲੋਂ ਜਾਰੀ…

    Leave a Reply

    Your email address will not be published. Required fields are marked *