ਯਪੀਓ ਗੋਲਡ ਮੁੰਬਈ ਪੈਰਾਲੰਪਿਕ ਕਮੇਟੀ ਵਲੋ ਮਲਕੀਤ ਸਿੰਘ ਬੱਲ ਨੂੰ ਕੀਤਾ ਸਨਮਾਨਿਤ 

Spread the love

ਯਪੀਓ ਗੋਲਡ ਮੁੰਬਈ ਪੈਰਾਲੰਪਿਕ ਕਮੇਟੀ ਵਲੋ ਮਲਕੀਤ ਸਿੰਘ ਬੱਲ ਨੂੰ ਕੀਤਾ ਸਨਮਾਨਿਤ

ਅੰਮ੍ਰਿਤਸਰ, 4 ਦਸੰਬਰ (ਦਿਨੇਸ਼ ਸੋਨੀ) ਯਪੀਓ ਗੋਲਡ ਮੁੰਬਈ ਅਤੇ ਪੈਰਾਲੰਪਿਕ ਕਮੇਟੀ ਆਫ਼ ਇੰਡੀਆ ਦੇ ਸਹਿਯੋਗ ਨਾਲ ਆਯੋਜਿਤ ਇਕ ਪ੍ਰਸਿੱਧ ਸਮਾਗਮ ਮੁੰਬਈ ਵਿਖੇ ਕਰਵਾਇਆ ਗਿਆ ਇਸ ਮੌਕੇ ਮਹਾਰਾਸ਼ਟਰ ਰਾਜ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਬੰਧਕੀ ਚੇਅਰਮੈਨ ਸ੍ਰ ਮਲਕੀਤ ਸਿੰਘ ਬੱਲ ਜੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਪੈਰਾਓਲੰਪਿਕ ਵਿੱਚ ਜੇਤੂ ਸਤਿਆਨਾਰਾਇਣ – ਚੀਫ਼ ਕੋਚ, ਐਥਲੈਟਿਕਸ ਅਤੇ ਚੇਅਰਪਰਸਨ, ਪੈਰਾ ਐਥਲੈਟਿਕਸ, ਐਨਪੀਸੀ ਇੰਡੀਆ ਕਰਨਲ ਅਮਰੀਕ ਸਿੰਘ – ਪੈਰਾਲੰਪਿਕ ਕਮੇਟੀ ਆਫ਼ ਇੰਡੀਆ ਵਲੋ ਚੇਅਰਮੈਨ ਮਲਕੀਤ ਸਿੰਘ ਬੱਲ ਜੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਨਵਦੀਪ ਸਿੰਘ – ਸੋਨਾ ਤਗਮਾ ਜੇਤੂ, ਜੈਵਲਿਨ ਨਿਸਾਦ ਕੁਮਾਰ – ਚਾਂਦੀ ਤਗਮਾ ਜੇਤੂ, ਲਾਂਗ ਜੰਪ, ਪ੍ਰੀਤੀ ਪਾਲ  ਡਬਲ ਕਾਂਸੀ ਤਗਮਾ ਜੇਤੂ,ਐਥਲੈਟਿਕਸ ਨੂੰ ਸਨਮਾਨ ਚਿੰਨ੍ਹ ਦਿੱਤੇ ਗਏ ਇਸ ਮੌਕੇ ਚੇਅਰਮੈਨ ਮਲਕੀਤ ਸਿੰਘ ਬੱਲ ਨੇ ਕਿਹਾ ਕਿ ਇਹਨਾਂ ਕੌਮੀ ਹੀਰਿਆਂ ਨਾਲ ਮਿਲਣ, ਉਨ੍ਹਾਂ ਦੀ ਅਦਭੁੱਤ ਪ੍ਰਦਰਸ਼ਨ ਲਈ ਵਧਾਈ ਦੇਣ ਅਤੇ

Samsung

ਪੈਰਿਸ ਓਲੰਪਿਕਸ 2024 ਵਿੱਚ ਉਨ੍ਹਾਂ ਦੀ ਸਫਲਤਾ ਲਈ ਸ਼ੁਭਕਾਮਨਾਵਾਂ ਪ੍ਰਗਟਾਉਣ ਦਾ ਮੌਕਾ ਪ੍ਰਾਪਤ ਹੋਣਾ ਮੇਰੇ ਲਈ ਵਿਸ਼ੇਸ਼ ਸਨਮਾਨ ਸੀ ਉਹਨਾਂ ਕਿਹਾ ਕਿ ਇਸ ਅਦਭੁੱਤ ਸਨਮਾਨ ਅਤੇ ਖੇਡਾਂ ਦੀ ਬਦਲਣ ਵਾਲੀ ਸ਼ਕਤੀ ਨੂੰ ਮਨਾਉਣ ਲਈ ਦਿਲੋ ਧੰਨਵਾਦ ਕਰਦੇ ਹਨ ।

More News

youtube

Facebook

Whatsapp

Home

 

  • Related Posts

    ਸਫ਼ਾਈ ਸੇਵਕਾਂ ਨਾਲ ਚੱਲ ਰਿਹਾ ਵਿਵਾਦ ਖ਼ਤਮ, ਡੀਐਸਪੀ ਸਤਵੀਰ ਸਿੰਘ ਬੈਸ਼ ਸਿਸਪੈਂਡ 

    Spread the love

    Spread the loveਬਲਵੰਤ ਸਿੰਘ ਸਿੱਧੂ (ਬਰਨਾਲਾ) 24 ਜੁਲਾਈ 2026 =ਬਰਨਾਲਾ ਵਿੱਚ ਸਫ਼ਾਈ ਸੇਵਕਾਂ ਅਤੇ ਪੁਲਿਸ ਵਿਚਕਾਰ ਪਿਛਲੇ ਦਿਨਾਂ ਤੋਂ ਚੱਲ ਰਿਹਾ ਵਿਵਾਦ ਅੱਜ ਉਸ ਸਮੇਂ ਖ਼ਤਮ ਹੋ ਗਿਆ, ਜਦੋਂ ਸਰਕਾਰ…

    ਪੱਤਰਕਾਰ ਭਾਈਚਾਰੇ ਨਾਲ ਸਿਟੀ ਇੰਚਾਰਜ ਕੁਲਵੰਤ ਸਿੰਘ ਨੇ ਕੀਤੀ ਮੀਟਿੰਗ।

    Spread the love

    Spread the loveਤਪਾ ਮੰਡੀ 24 ਜੁਲਾਈ( ਗੋਲਡੀ ਵਿਆਸ) ਸਥਾਨਕ ਪੁਲਿਸ ਸਿਟੀ ਚੌਂਕੀ ਦੇ ਨਵੇਂ ਇੰਚਾਰਜ ਕੁਲਵੰਤ ਸਿੰਘ ਕੱਟੂ ਨੇ ਪ੍ਰੈਸ ਨਾਲ ਪਲੇਠੀ ਮੀਟਿੰਗ ਕਰਦਿਆਂ ਸਮੂਹ ਪੱਤਰਕਾਰਾਂ ਨਾਲ ਜਾਣ ਪਹਿਚਾਣ ਕਰਦਿਆਂ…

    Leave a Reply

    Your email address will not be published. Required fields are marked *