ਯੁੱਧ ਨਸ਼ਿਆ ਵਿਰੁੱਧ ਨਾਇਟ ਕ੍ਰਿਕਟ ਟੂਰਨਾਮੈਂਟ ਅੱਜ ਤੋਂ ਹੋਣਗੇ ਸ਼ੁਰੂ

Spread the love

ਜੈਤੋ, 8 ਅਪ੍ਰੈਲ (ਰਘੂਨੰਦਨ ਪਰਾਸ਼ਰ ): ਯੁੱਧ ਨਸ਼ਿਆ ਵਿਰੁੱਧ ਨੂੰ ਲੈਕੇ ਜੈਤੋ ਵਿਖੇ ਇੱਕ ਨਾਇਟ ਕ੍ਰਿਕਟ ਟੂਰਨਾਮੈਂਟ 9 ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਹੈ।ਪੱਤਰਕਾਰਾਂ ਨਾਲ ਗੱਲ ਕਰਦੇ ਕਲੱਬ ਦੇ ਪ੍ਰਧਾਨ ਸ਼ੇਖਰ ਸ਼ਰਮਾ, ਸਰਪ੍ਰਸਤ ਕੋਮਲ ਸ਼ਰਮਾਂ ਸੋਨੂੰ ਨੇ ਦੱਸਿਆ ਕਿ ਇਸ ਨਾਇਟ ਕ੍ਰਿਕਟ ਟੂਰਨਾਮੈਂਟ ਦੇ ਮੁੱਖ ਮਹਿਮਾਨ ਮਾਨਯੋਗ ਹਲਕਾ ਵਿਧਾਇਕ ਅਮੋਲਕ ਸਿੰਘ ਅਤੇ ਰਾਕੇਸ਼ ਕੁਮਾਰ ਹੋਣਗੇ ।ਇਹ ਜੋ ਨਾਇਟ ਕ੍ਰਿਕੇਟ ਟੂਰਨਾਮੈਂਟ 9 ਅਪ੍ਰੈਲ ਤੋਂ ਸ਼ੁਰੂ ਹੋਣਗੇ ਤੇ ਅਪ੍ਰੈਲ ਦੇ ਅੰਤ ਤੱਕ ਚੱਲਣਗੇ ।ਇਸ ਦੋਰਾਣ 6 ਟੀਮਾਂ ਦੇ ਸਪੋਂਸਰ ਆਪਣੀਆਂ ਆਪਣੀਆਂ ਟੀਮਾਂ ਨਾਲ ਭਾਗ ਲੈਣਗੇ ਜਿੰਨਾ ਵਿੱਚ ਜੀਤੂ ਬਾਂਸਲ, ਬਾਂਸਲ ਇੰਟਰਪਰਾਇਜਰ, ਬਾਂਸਲ ਸਵੀਟਸ ਤੁਲਸੀ ਰਾਮ ਬਾਂਸਲ, ਈ ਸਟੱਡੀ ਆਇਲੈਟਸ . ਗਰਗ ਐਲ ਆਈ ਸੀ , ਮਾਂਨਿਆਂ ਗਰੁੱਪਦੇ ਨਵਲ ਜੈਨ  ਹਨ। ਸਾਡੇ ਬਹੁਤ ਹੀ ਸਤਿਕਾਰਯੋਗ ਐਮ ਐਲ ਏ. ਸਾਬ ਜੀ ਦੇ ਦਿਸ਼ਾ ਨਿਰਦੇਸ਼ ਵਿੱਚ ਯੁੱਧ  ਨਸ਼ਿਆਂ ਵਿਰੁੱਧ ਮੁਹਿੰਮ ਦੇ ਚਲਦੇ ਹੋਏ ਨਵੇਂ ਬੱਚਿਆਂ ਤੇ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਤੇ ਖੇਡਾਂ ਵਿੱਚ ਰੁਚੀ ਵਧਾਉਣ ਲਈ ਇਕ ਉਪਰਾਲਾ ਕੀਤਾ ਗਿਆ  ਫਾਈਨਲ ਮੈਚ ਜੀਤਣ ਵਾਲੀ ਟੀਮ ਨੂੰ 11000 ਨਗਦ  ਤੇ ਰੰਨਰਅੱਪ  ਟੀਮ ਨੂੰ 7100 + ਟਰਾਫੀਆ ਇਸ ਮੋਕੇ ਤੇ ਇਹਨਾਂ ਨਾਲ ਕਲੱਬ ਦੇ ਮੈਂਬਰ ਮਨੀਸ਼ ਸ਼ਰਮਾ, ਸ਼ੈਂਕੀ ਗਰਗ, ਪ੍ਰਿੰਸ ਸੈਨ, ਮਰਜਾਣਾ ਬਾਦਲ ਕੁਲਦੀਪ ਸ਼ਰਮਾ, ਰਾਹੁਲ, ਮੋਨੂੰ ਭੰਗੂ ਆਦਿ ਮੌਜੂਦ ਸੀ।

  • Related Posts

    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…

    ਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗ

    Spread the love

    Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

    Leave a Reply

    Your email address will not be published. Required fields are marked *