ਸਿਹਤ ਕਰਮਚਾਰੀ ਸੁਖਜਿੰਦਰ ਸਿੰਘ ਦੀ ਬਦਲੀ ਤਰੁੰਤ ਰੱਦ ਕੀਤੀ ਜਾਵੇ -ਮੰਗਵਾਲ,ਢਿਲੋ,ਆਲਮਵਾਲਾ।

Spread the love
ਮਲੋਟ ਵਰਿੰਦਰ ਬੱਬੂ  ਸਿਵਲ ਹਸਪਤਾਲ ਫਾਜਿਲਕਾ ਵਿਖੇ ਸੇਵਾਵਾ ਨਿਭਾ ਰਾਹੇ ਐਮ ਪੀ ਡਬਲਯੂ ਮੇਲ ਸੁਖਜਿੰਦਰ ਸਿੰਘ ਦੀ ਪ੍ਰਬੰਧਕੀ ਕਾਰਨਾ ਕਰਕੇ ਕੀਤੀ ਬਦਲੀ ਦੀ ਨਿੰਦਾ ਕਰਦੇ ਹੋਏ ਮਲਟੀਪਰਪਜ ਹੈਲਥ ਇੰਪਲਾਈਜ ਮੇਲ ਫੀਮੇਲ ਯੂਨੀਅਨ ਪੰਜਾਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ, ਕਨਵੀਨਰ ਗੁਰਦੇਵ ਸਿੰਘ ਢਿਲੋ ਮਨਜੀਤ ਕੋਰ ਫਰੀਦਕੋਟ, ਸੁਬਾਈ ਆਗੂ ਸੁਖਜੀਤ ਸਿੰਘ ਆਲਮਵਾਲਾ, ਨਰਿੰਦਰ ਸਰਮਾ, ਰਣਦੀਪ ਸਿੰਘ ਫਤਿਹਗੜ,ਬਲਜਿੰਦਰ ਬਰਨਾਲਾ, ਹਰਜੀਤ ਸਿੰਘ ਪੋਹਵਿੰਡ, ਅਮਨਦੀਪ ਧਾਰੜ, ਮਨਜੀਤ ਕੋਰ ਗੁਰਦਾਸਪੁਰ, ਜਸਵਿੰਦਰ ਸਿੰਘ ਪੰਧੇਰ, ਜਗਤਾਰ ਪਟਿਆਲਾ,ਅਵਤਾਰ ਸਿੰਘ ਗੰਢੂਆ,ਰਾਜਦੀਪ ਸਿੰਘ ਹੁਸਿਆਰਪੁਰ,ਦਲਜੀਤ ਢਿਲੋ,ਨਿਗਾਹੀ ਰਾਮ ਮਲੇਰਕੋਟਲਾ,ਬਲਜੀਤ ਸਿੰਘ ਮੁਹਾਲੀ, ਰਵਿੰਦਰ ਫਾਜਿਲਕਾ, ਨਿਸਾਨ ਸਿੰਘ, ਗੁਰਮੀਤ ਸਿੰਘ ਸਮੇਤ ਹੋਰ ਆਗੂਆ ਨੇ ਪੰਜਾਬ ਦੇ ਸਿਹਤ ਮੰਤਰੀ ਡਾ ਬਲਬੀਰ ਸਿੰਘ ਅਤੇ ਡਾਇਰੈਕਟਰ ਸਿਹਤ ਸੇਵਾਵਾ ਪਰਿਵਾਰ ਭਲਾਈ ਪੰੰਜਾਬ ਤੋ ਮੰਗ ਕੀਤੀ ਕਿ ਉਕਤ ਬਦਲੀ ਨੂੰ ਰੱਦ ਕੀਤਾ ਜਾਵੇ ਅਤੇ ਸਿਹਤ ਵਿਭਾਗ ਦੇ ਮੁਲਾਜਮਾ ਦੇ ਵਿਆਪਕ ਰੋਸ ਨੂੰ ਸ਼ਾਂਤ ਕੀਤਾ ਜਾਵੇ ਇਸ ਮਸਲੇ ਨੂੰ ਲੈ ਕਿ ਜਥੇਬੰਦੀ ਦੇ ਵਫਦ ਨੇ ਸਿਹਤ ਮੰਤਰੀ ਅਤੇ ਡਾਇਰੈਕਟਰ ਸਿਹਤ ਸੇਵਾਵਾ ਨੂੰ ਮਿਲ ਕਿ ਮੁਲਾਜਮ ਵਰਗ ਦੇ ਰੋਹ ਤੋ ਜਾਣੂ ਕਰਵਾੲਇਆ।ਜੇਕਰ ਮਸਲਾ ਹੱਲ ਨਾ ਹੋਇਆ ਤਾ ਇਸ ਸਬੰਧੀ ਵੱਡਾ ਸੰਘਰਸ ਕੀਤਾ ਜਾਵੇਗਾ ਇਸ ਮੌਕੇ ਜਗਸੀਰ ਸਿੰਘ ਮੁਕਤਸਰ ਜਿਲਾ ਪ੍ਰਧਾਨ,ਭਗਵਾਨ ਦਾਸ ਮੁਕਤਸਰ, ਗੁਰਵਿੰਦਰ ਸਿੰਘ ਮੁਕਤਸਰ,ਬਲਵਿੰਦਰ ਕੌਰ ਮੁਕਤਸਰ, ਜਸਵਿੰਦਰ ਸਿੰਘ ਬਲਾਕ ਪ੍ਰਧਾਨ ਆਲਮਵਾਲਾ ਮ.ਪ.ਹ. ਇੰਮ.ਯੂਨੀਅਨ ਮੇਲ/ਫੀਮੇਲ,ਹਰਮਿੰਦਰ ਸਿੰਘ ਬਲਾਕ ਪ੍ਰਧਾਨ ਆਦਿ ਆਗੂ ਹਾਜਰ ਸਨ।
  • Related Posts

    ਨਗਰ ਸੁਧਾਰ ਕਮੇਟੀ ਜੈਤੋ ਵੱਲੋਂ ਤਿਆਰ ਕੀਤੇ ਗਏ ਦੋ ਬੈਡਮਿੰਟਨ ਗਰਾਊਂਡਾਂ ਦਾ ਉਦਘਾਟਨ ਵਿਧਾਇਕ ਜੈਤੋ ਨੇ ਕੀਤਾ

    Spread the love

    Spread the love ਜੈਤੋ 12 ਜੂਨ (ਗੁਰਦੀਪ ਸਿੰਘ ਢਿੱਲੋਂ ); ਨਗਰ ਸੁਧਾਰ ਕਮੇਟੀ ਜੈਤੋ ਵੱਲੋਂ ਸੰਤ ਰਿਸ਼ੀ ਰਾਮ ਜੀ ਦੀ ਅਗਵਾਈ ਹੇਠ ਰੇਲਵੇ ਵਿਭਾਗ ਜੈਤੋ ਦੇ ਸਹਿਯੋਗ ਨਾਲ ਰੇਲਵੇ ਸਟੇਸ਼ਨ ਜੈਤੋ ਦੇ…

    ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਲਈ ਬੀ.ਐੱਲ.ਓ. ਕਿੱਟਾਂ ਤਿਆਰ ਕਰਨ ਦਾ ਕੰਮ ਜਾਰੀ

    Spread the love

    Spread the loveਫਰੀਦਕੋਟ, 12 ਜੂਨ (ਗੁਰਦੀਪ ਸਿੰਘ ਢਿੱਲੋਂ ) ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਪੰਜਾਬ ਰਾਜ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਕਮਿਸ਼ਨ ਵੱਲੋਂ ਜਾਰੀ…

    Leave a Reply

    Your email address will not be published. Required fields are marked *