ਹੀ ਸੁਮੱਚੇ ਭਾਈਚਾਰੇ ਵਿੱਚ ਰੋਸ ਦੀ ਲਹਿਰ ਫੈਲ ਗਈ ਇੱਕਠੇ ਹੋਏ ਸਥਾਨਕ ਮਾਛੀਵਾੜਾ ਸਾਹਿਬ ਵਿੱਚ ਸਮੂਹ ਭਾਈਚਾਰੇ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਾਹਰ ਬੈਠਾ ਪੰਨੂੰ ਭਾਰਤ ਦਾ ਮਾਹੋਲ ਖਰਾਬ ਕਰਨ ਵਿੱਚ ਉਸਨੇ ਕੋਈ ਕਸਰ ਬਾਕੀ ਨਹੀਂ ਛੱਡੀ ਜ਼ੇਕਰ ਉਸ ਵਿੱਚ ਜੁਰਤ ਹੈ ਉਹ ਬਾਬਾ ਸਾਹਿਬ ਦੇ ਬੁੱਤ ਤੋੜਨ ਤਾਂ ਬਹੁਤ ਦੂਰ ਦੀ ਗੱਲ ਹੈ ਉਹ ਕਿਸੇ ਗ਼ਲਤ ਅਨਸਰਾਂ ਤੋਂ ਲੱਗੇ ਹੋਏ ਬੁੱਤਾ ਨੂੰ ਹੱਥ ਵੀ ਨਹੀਂ ਲਗਾ ਸਕਦਾ। ਭਾਈਚਾਰੇ ਨੇ ਗੱਲ ਕਰਦਿਆ ਕਿਹਾ ਕੇ ਭਾਰਤੀ ਸੰਵਿਧਾਨ ਰਚੇਤਾ ਉੱਪਰ ਇਸ ਤਰ੍ਹਾਂ ਟਿੱਪਣੀ ਕਰਨ ਕਰਕੇ ਪ੍ਰਸ਼ਾਸਨ ਨੂੰ ਜ਼ਲਦੀ ਤੋਂ ਜਲਦੀ ਉਸ ਉਪਰ ਕਾਨੂੰਨੀ ਕਾਰਵਾਈ ਕਰਕੇ ਮਾਹੋਲ ਨੂੰ ਸ਼ਾਂਤ ਕਰਨ ਨਹੀਂ ਤਾਂ ਜਿੰਦਾ ਵੀ ਸਾਨੂੰ ਉਪਰੋਂ ਜੱਥੇਬੰਦੀਆਂ ਦੀ ਕਾਲ ਆਵੇਗੀ ਤਾਂ ਉਹ ਅਗਲੇਰੀ ਰਣਨੀਤੀ ਤਿਆਰ ਕਰਕੇ ਇਸ ਪੰਨੂੰ ਦੇ ਨੱਕ ਨੱਥ ਪਾ ਕੇ ਸਬਕ਼ ਸਿਖਾਵੇਗਾ ।ਇਸ ਮੌਕੇ ਰੋਸ਼ ਪ੍ਰਦਰਸਨ ਕਰਨ ਵਾਲਿਆਂ ਵਿੱਚ ਨੰਬਰਦਾਰ ਰੋਸ਼ਨ ਹੰਸ, ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ, ਰਕੇਸ਼ ਕੁਮਾਰ ਛਿੰਦੂ, ਇੰਸਪੈਕਟਰ ਸੁਖਦੇਵ ਬਿੱਟੂ, ਨਿਰੰਜਨ ਨੂਰ, ਲੱਕੀ , ਗਗਨ, ਚਰਨਜੀਵ , ਪਲਵਿੰਦਰ ਕੁਮਾਰ, ਬਲਵੀਰ ਚੰਦ, ਕੁਲਦੀਪ ਸਿੰਘ, ਅਮੀ ਚੰਦ, ਹਰੀ ਪਾਲ ਸਿੰਘ, ਧਰਮ ਪਾਲ ਸਿੰਘ, ਕਿਸ਼ਨ ਲਾਲ, ਰਵੀ ਬਾਲੀ, ਹਰਬੰਸ ਸਿੰਘ , ਸਨੀ ਆਦਿ ਭਾਰੀ ਗਿਣਤੀ ਦੇ ਵਿੱਚ ਹੋਰ ਵੀ ਮੋਜੂਦ ਸਨ।Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…
Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

