ਦੋਸ਼ੀਆਂ ਦੇ ਨਾਮ:1. ਸੁਖਵੀਰ ਸਿੰਘ @ ਸੁੱਖਾ, ਪੁੱਤਰ ਗੁਰਚੰਦ ਸਿੰਘ, ਨਿਵਾਸੀ ਕੋਟਭਾਈ2. ਨਵਦੀਪ ਸਿੰਘ @ ਲੋਵੀ, ਪੁੱਤਰ ਚੰਦ ਸਿੰਘ, ਨਿਵਾਸੀ ਕੋਟਭਾਈ3. ਤਰਸੇਮ ਸਿੰਘ @ ਸੇਮਾ, ਪੁੱਤਰ ਜਰਨੈਲ ਸਿੰਘ, ਨਿਵਾਸੀ ਪਿੰਡ ਦੇਸੂ ਮਾਜਰਾ, ਜ਼ਿਲ੍ਹਾ ਸਿਰਸਾ, ਹਰਿਆਣਾ4. ਰਾਜਨੀ, (ਮ੍ਰਿਤਕ ਦੀ ਦੂਜੀ ਪਤਨੀ), ਨਿਵਾਸੀ ਕੋਟਭਾਈ5. ਪਿੰਕੀ, (ਮ੍ਰਿਤਕ ਦੀ ਭਾਬੀ), ਨਿਵਾਸੀ ਕਰਨਾਲਕਤਲ ਦੀ ਘਟਨਾ:ਦੋਸ਼ੀ ਸੁਖਵੀਰ, ਨਵਦੀਪ ਅਤੇ ਤਰਸੇਮ ਕਤਲ ਤੋਂ ਪਹਿਲਾਂ ਮ੍ਰਿਤਕ ਦੇ ਘਰ ਦੀ ਛੱਤ ‘ਤੇ ਓਹਲੇ ਹੋਏ ਹੋਏ ਸੀ। ਜਦੋਂ ਰਾਜੇਸ਼ ਕੁਮਾਰ ਘਰ ਪਰਤਿਆ, ਤਦ ਰਜਨੀ ਤੇ ਪਿੰਕੀ ਨੇ ਉਨ੍ਹਾਂ ਨੂੰ ਹੇਠਾਂ ਬੁਲਾਇਆ। ਉਨ੍ਹਾਂ ਸੰਯੁਕਤ ਤੌਰ ‘ਤੇ ਪਹਿਲਾਂ ਤੋਂ ਸੋਚੇ-ਸਮਝੇ ਯੋਜਨਾ ਅਨੁਸਾਰ ਰਾਜੇਸ਼ ਕੁਮਾਰ ਦਾ ਬਰਫ਼ ਤੋੜਣ ਵਾਲੇ ਸੰਦ (ਆਈਸ ਪਿਕ) ਨਾਲ ਨਿਰਦਈ ਤਰੀਕੇ ਨਾਲ ਕਤਲ ਕਰ ਦਿੱਤਾ। ਵਜ੍ਹਾ:ਕਤਲ ਦਾ ਮੁੱਖ ਕਾਰਨ ਰਜਨੀ (ਮ੍ਰਿਤਕ ਦੀ ਪਤਨੀ) ਅਤੇ ਸੁਖਵੀਰ ਸਿੰਘ @ ਸੁੱਖਾ ਵਿਚਕਾਰ ਗ਼ੈਰਕਾਨੂੰਨੀ ਸੰਬੰਧ ਸੀ। ਉਥੇ ਹੀ ਪਿੰਕੀ (ਮ੍ਰਿਤਕ ਦੀ ਭਾਬੀ) ਦਾ ਵੀ ਨਵਦੀਪ ਸਿੰਘ @ ਲਵੀ ਨਾਲ ਗ਼ੈਰਕਾਨੂੰਨੀ ਸੰਬੰਧ ਸੀ। ਰਾਜੇਸ਼ ਕੁਮਾਰ ਉਨ੍ਹਾਂ ਦੇ ਗ਼ੈਰਕਾਨੂੰਨੀ ਸੰਬੰਧਾਂ ਵਿਚ ਰੁਕਾਵਟ ਬਣ ਰਿਹਾ ਸੀ, ਇਸ ਕਰਕੇ ਉਨ੍ਹਾਂ ਨੇ ਮਿਲ ਕੇ ਉਸ ਨੂੰ ਮਾਰਨ ਦੀ ਯੋਜਨਾ ਬਣਾਈ।ਅਜੇ ਵੀ ਹਰੇਕ ਦੋਸ਼ੀ ਦੀ ਭੂਮਿਕਾ ਬਾਰੇ ਹੋਰ ਜਾਂਚ ਜਾਰੀ ਹੈ। ਸੁਖਵੀਰ ਸਿੰਘ @ ਸੁੱਖਾ, ਪੁੱਤਰ ਗੁਰਚੰਦ ਸਿੰਘ, ਨਿਵਾਸੀ ਕੋਟਭਾਈ ਪਹਿਲਾਂ ਦੋ ਮਾਮਲੇ ਦਰਜ 1. ਮੁਕਦਮਾ no.162, ਮਿਤੀ 2.9.2018 ਅ/ਧ 323, 324, 34 IPC ਥਾਣਾ ਕੈਨਾਲ ਕਲੋਲੀ ਬਠਿੰਡਾ2. ਮੁਕਦਮਾ no 219 ਮਿਤੀ 22.12.2022 ਅ /ਧ 459,307,324, 323 IPC ਕੋਤਵਾਲੀ ਵਾਲੀ ਬਠਿੰਡਾSpread the loveਅੰਮ੍ਰਿਤਸਰ, 15 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ ) ਸ਼ਹਿਰ ਦੇ ਨਗਰ ਨਿਗਮ ਦੇ ਐੱਮ ਟੀ ਪੀ ਵਿਭਾਗ ਨਾਲ ਜੁੜਿਆ ਇਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ…
Spread the love ਪੱਟੀ ਸਦੀਕ, 12 ਅਪ੍ਰੈਲ (ਬਲਕਰਨ ਸਿੰਘ ਮਸ਼ਾਲ)- ਪਿੰਡ ਬੱਲੂਆਣਾ ਦੇ ਵਿੱਚ ਕੁਝ ਦਿਨਾਂ ਤੋਂ ਗਰਾਊਂਡ ਨੂੰ ਲੈ ਕੇ ਵਿਵਾਦ ਛਿੜਿਆ ਹੋਇਆਂ ਹੈ। ਸਰਪੰਚ ਭਜਨ ਲਾਲ ਬੱਲੂਆਣਾ ਨੇ ਜਾਣਕਾਰੀ…