ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਿੰਡ ਜਾਂਦਲਾ ਵਿਖੇ 14 ਕਰੋੜ 60 ਲੱਖ ਰੁਪਏ ਦੀ ਲਾਗਤ ਨਾਲ ਬਣੇ ਪੁੱਲ ਦਾ ਕੀਤਾ ਉਦਘਾਟਨ

Spread the love

ਨੰਗਲ / ਸ੍ਰੀ ਅਨੰਦਪੁਰ ਸਾਹਿਬ 10 ਨਵੰਬਰ (ਕੰਵਲ ਜੰਤ ਸਿੰਘ – ਕੈਬਨਿਟ ਮੰਤਰੀ ਹਰਜੀਤ ਸਿੰਘ ਬੇਸ ਵੱਲੋਂ ਅੱਜ ਹਲਕਾ ਸ੍ਰੀ ਅਨੰਦਪੁਰ ਸਾਹਿਬ ਅਧੀਨ ਆਉਂਦੇ ਪਿੰਡ ਜਲਾ ਵਿਖੇ ਨਹਿਰ ਤੇ 14 अजेल 60 ह ਰੁਪਏ ਦੀ ਲਾਗਤ ਨਾਲ ਬਣੇ ਹਾਈ ਲੇਵਨ ਸਟੀਲ ਲੈੱਸ ਪੁੱਲਾਂ ਨੂੰ ਲੋਕ ਅਰਪਣ ਕੀਤਾ।ਇਸ ਮੋਕੇ ਕੈਬਨਿਟ ਮੰਤਰੀ ਹਰਜੀਤ ਸਿੰਘ ਬੈਂਸ ਨੇ ਲੋਕਾਂ ਨੂੰ ਸੰਬੋਧਨ ਹੁੰਦਿਆ ਦੱਸਿਆ ਕਿ ਇਸ ਪੁੱਲ ਦੇ ਬਣਨ ਨਾਲ ਪਿੰਡ ਸਾਦਲਾ ਸਮੇਤ ਨਾਲ ਲੱਗਦੇ ਦਰਜਨਾਂ ਪਿੰਡਾਂ से हे बंडी ਰਾਹਤ ਮਿਲੇਗੀ।ਉਨਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਜਾਣ ਲਈ ਵੀ ਇਹ ਪੁੱਲ ਅਹਿਮ ਰੋਲ ਅਦਾ ਕਰਦਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਉਨਾਂ ਵੱਲੋਂ ਜੋ ਬਾਅਦੇ ਲੋਕਾਂ ਨਾਲ ਕੀਤੇ ਗਏ ਸਨ ਸਮਾਂ ਰਹਿੰਦਿਆ ਉਨਾ ਸਭ ਵਾਅਦਿਆਂ ਨੂੰ ਪੂਰਾ ਕੀਤਾ ਜਾ ਰਿਹਾ ਹੈ।ਉਨਾ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕੰਮ ਦੀ ਰਾਜਨੀਤੀ ਕਰਦੀ ਹੈ ਤੇ ਹਮੇਸ਼ਾ ਕਰਦੀ ਰਹੇਗੀ।ਉਨਾ ਕਿਹਾ ਕਿ ਬੀਤੇ ਸਮੇਂ ਦੌਰਾਨ ਪੰਜਾਬ ਵਿਧਾਨ ਸਭਾ ਵਿੱਚ ਸੂਬੇ ਦੇ ਵਿੱਤ ਮੰਤਰੀ ਸੁਹਰਪਾਲ ਸਿੰਘ ਦੀਮਾ ਵੱਲੋਂ ਬੋਲਿਆਂ ਦੇ ਪਿੰਡਾਂ ਵਿੱਚ ਪੁੱਲਾ ਦੀ ਉਸਾਰੀ ਲਈ 100 ਕਰੋੜ ਰੁਪਏ ਦੀ ਤਜਵੀਜ ਰੱਖੀ ਗਈ ਸੀ ਵਿਚ ਪੱਲਾ ਦੀ ਉਸਾਰੀ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਨਾਲ ਬੇਲਿਆਂ ਦੇ ਪਿੰਡਾਂ ਦੇ ਵਸਨੀਕਾਂ ਦੀ ਦਹਾਕਿਆ ਪੁਰਾਣੀ ਮੰਗ ਪੂਰੀ ਹੋਵੇਗੀ।ਕੈਬਨਿਟ ਮੰਤਰੀ ਨੇ ਕਿਹਾ ਕਿ ਸੇਲਿਆ ਵਿੱਚ ਪੱਲ ਬਣਨ ਤੋਂ ਬਾਅਦ ਪਿੰਡ ਜਾਂਦਲਾ ਤੇ ਬੋਲਿਆ ਤੱਕ ਜਾਣ ਦਾ ਰਾਹ ਸਿਰਫ ਕੁੱਝ ਜੁ ਮਿੰਟ ਦਾ ਹੀ ਰਹਿ ਜਾਵੇਗਾ ਜਿਸ ਨਾਲ ਰਾਹਗੀਰਾਂ ਦੀ ਸਮੇਂ ਦੀ ਬਚਤ ਹੋਵੇਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਉਨਾਂ ਵੱਲੋਂ ਚੰਗਰ ਵਾਸੀਆ ਨਾਲ ਵਾਅਦਾ ਕੀਤਾ ਗਿਆ ਸੀ ਕਿ ਕੇ ਚੋਟਾ ਜਿੱਤਣ ਤੋਂ ਬਾਅਦ ਉਹ ਚੰਗਰ ਵਾਸੀਆਂ ਦੀ ਦਹਾਕਿਆ ਪੁਰਾਣੀ ਪਾਣੀ ਦੀ ਸਮੱਸਿਆ ਦਾ ਹਰ ਹਾਲਾਤ ਵਿੱਚ ਹੱਲ ਕਰਨਗੇ ਜਿਸ ਤੋਂ ਬਾਅਦ ਵਿਧਾਨ ਸਭਾ बिंच 80 ਕਰੋੜ ਰੁਪਏ ਦਾ ਪ੍ਰਜੈਕਟ ਪੇਸ਼ ਕੀਤਾ ਗਿਆ ਤੇ ਹੁਣ ਸਾਰੀ ਕਾਗਜੀ ਕਾਰਵਾਈ ਮੁਕੰਮਲ ਕਰਨ ਉਪਰੰਤ ਜਲਦ ਉਸ ਪ੍ਰੋਜੈਕਟ ਦਾ ਵੀ ਨੀਂਦ ਪੱਥਰ ਰੱਖ ਦਿੱਤਾ ਜਾਵੇਗਾ ਜਿਸ ਨਾਲ ਚੰਗਰ ਵਾਸੀਆਂ ਦੀ ਵੱਡੀ ਮੰਗ ਪੂਰੀ ਹੋਵੇਗੀ।ਉਨਾਂ ਕਿਹਾ ਕਿ ਹੁਣ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿੱਚ ਵਿਕਾਸ ਦੀ ਹਨੇਰੀ ਚੱਲ ਰਹੀ ਹੈ ਜਿੱਥੇ ਵੱਡੇ ਵੱਡੇ ਪੇਜੈਕਟ ਸ਼ੁਰੂ ਕਰਵਾਏ ਗਏ ਹਨ ਉਥੇ ਹੀ ਕਈ ਸੰਕਟ ਜਲਦ ਮੁਕੰਮਲ ਹੋਣ ਵਾਲੇ ਹਨ।

ਕੈਬਨਿਟ ਮੰਤਰੀ ਨੇ ਕਿਹਾ ਕਿ ਨੰਗਲ ਵਲਾਈਵਰ ਦਾ ਕੰਮ ਪੂਰਾ ਨਾ ਹੋਣ ਕਾਰਨ ਸ਼ਹਿਰ ਵਾਸੀਆਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਮਾਯੂਸੀ ਛਾਈ ਹੋਈ ਸੀ ਅਤੇ ਰੋਜਗਾਰ ਬੰਦ ਹੋਣ ਦੀ ਕਗਾਰ ਤੇ ਸੀ ਪੁੰਤੂ ਸਾਰੀ ਸਰਕਾਰ ਬਣਦੇ ਸਾਰ ਹੀ ਸਭ ਤੋਂ ਪਹਿਲਾਂ ਦਿਨ ਰਾਤ ਇੱਕ ਕਰਕੇ ਨੰਗਲ ਵਲਾਈ ਵਰ ਦਾ ਕੰਮ ਪੂਰਾ ਕਰਵਾਇਆ ਗਿਆ ਜਿਸ ਤੋਂ ਬਾਅਦ ਨੰਗਲ ਬਹਿਰ ਵਿੱਚ ਮੁੜ ਰੋਣਕਾਂ ਪਰਤ ਆਈਆ ।ਉਨਾ ਕਿਹਾ ਕਿ ਕਰੋੜਾ ਰੁਪਏ ਦੀ ਲਾਗਤ ਨਾਲ ਕੀਰਤਪੁਰ ਸਾਹਿਬ ਵਿੱਚ ਸਕੂਲ ਆਫ ਐਮੀਨੇਸ ਸ੍ਰੀ ਅਨੰਦਪੁਰ ਸਾਹਿਬ ਵਿੱਚ ਸਰਕਾਰੀ ਕੰਨਿਆ ਸਕੂਲ ਅਤੇ ਨੰਗਲ ਦੇ ਲੜਕੇ ਅਤੇ ਲੜਕੀਆਂ ਦੇ ਸਕੂਲ ਆਫ ਐਮੀਨੈਂਸ ਦੇ ਨਵੀਨੀਕਰਨ ਦਾ ਕੰਮ ਜੰਗ ਪੱਧਰ ਤੇ ਜਾਰੀ ਹੈ।ਉਨਾਂ ਕਿਹਾ ਸ੍ਰੀ ਅਨੰਦਪੁਰ ਸਾਹਿਬ ਦੇ ਆਦਰਸ਼ ਸਕੂਲ ਵਿੱਚ ਅਤਿ ਆਧੁਨਿਕ ਤਕਨੀਕ ਨਾਲ ਲੈਸ ਸੁਟਿੰਗ ਰੇਂਜ ਬਣ ਰਹੀ ਹੈ ਉੱਥੇ ਹੀ ਨੰਗਲ ਦੇ ਸਕੂਲ ਆਫ ਐਮੀਨੈਂਸ ਵਿੱਚ ਕਰੋੜਾ ਰੁਪਏ ਦੀ ਲਾਗਤ ਨਾਲ ਸਵੀਮਿੰਗ ਪੂਲ ਬਣਾਇਆ ਜਾ ਰਿਹਾ ਹੈ।ਉਨਾਂ ਕਿਹਾ ਕਿ ਬੀਰਤਪੁਰ ਸਾਹਿਬ ਅਤੇ ਪਿੰਡ ਬਹ ਵਿਖੇ ਬਣੇ ਪੁੱਲਾਂ ਨੂੰ ਵੀ ਜਲਦ ਲੋਕ ਅਰਪਣ ਕਰ ਦਿੱਤਾ ਜਾਵੇਗਾ। ਕੈਬਨਿਟ ਮੰਤਰੀ ਨੇ ਕਿਹਾ ਕਿ ਦਹਾਕਿਆਂ ਤੋਂ ਖਸਤਾ ਹਾਲਾਤ ਵਿੱਚ ਪਈ ਨਹਿਰ ਦੀ ਪਟੜੀ ਦੀ ਮੁਰੰਮਤ ਪਹਿਲ ਦੇ ਆਧਾਰ ਤੇ ਕਰਵਾਈ ਗਈ ਤਾਂ ਜੇ ਨਹਿਰਾਂ ਦੇ ਨੇੜੇ ਵੱਸਦੇ ਦਰਜਨਾਂ ਪਿੰਡਾਂ ਨੂੰ ਮੁਸ਼ਕਿਲ ਦਾ ਸਾਹਮਣਾ ਨਾ ਕਰਦਾ ਪਵੇ।ਉਨਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦਾ ਸਰਬਪੱਖੀ ਵਿਕਾਸ ਕਰਵਾਉਣਾ ਹੀ ਉਨਾਂ ਦਾ ਇੱਕ ਇੱਕ ਸੁਪਨਾ ਹੈ ਤੇ ਉਹ ਉਸ ਸੁਪਨੇ ਨੂੰ ਪੂਰਾ ਕਰਨ ਲਈ ਦਿਨ ਰਾਤ ਆਉਣ ਵਾਲੇ ਦਿਨਾਂ ‘ਚ ਹਲਕੇ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਹੋਣਗੇ ਸ਼ੁਰੂ – ਹਰਜੋਤ ਸਿੰਘ ਬੈਂਸ ਨੰਗਲ ਫਲਾਈਵਰ ਬਣਨ ਤੋਂ ਬਾਅਦ ਸ਼ਹਿਰ ਵਿੱਚ ਵਧਿਆ ਰੋਜਗਾਰ,ਤਿਉਹਾਰਾਂ ਦੇ ਸੀਜਨ ਦੋਰਾਨ ਲੱਗੀਆਂ ਰੋਣਕਾਂ – ਕੈਬਨਿਟ ਮੰਤਰੀ ਇੱਕ ਕਰਕੇ ਮਿਹਨਤ ਕਰ ਰਹੇ ਹਨ। ਜਿਕਰਯੋਗ ਹੈ ਕਿ ਪਿੰਡ ਜਾਂਦਲਾ ਵਿਖੇ ਪੁੱਲ ਬਣਨ ਤੋਂ ਪਹਿਲਾਂ ਰਾਹਗੀਰਾਂ ਨੂੰ ਆਵਾਜਾਈ ਵਿੱਚ ਕਾਫੀ ਦਿੱਕਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਪ੍ਰੰਤੂ ਹੁਣ ਲੋਕਾਂ ਨੂੰ ਪੁੱਲ ਬਣਨ ਨਾਲ ਵੱਡੀ ਰਾਹਤ ਮਿਲੇਗੀ।ਇਸ ਪੁੱਲ ਦੇ ਬਣਨ ਨਾਲ ਪਿੰਡ ਜਾਂਦਲਾ ਅੱਪਰ, ਜਾਂਦਲਾ ਲੇਅਰ, ਦਬਖੇੜਾ ਅਜੇਲੀ, ਦਡੇਲੀ ਅੱਪਰ,ਸੋਹਾਨ ਮੰਗਲੂਰ,ਬ੍ਰਹਮਪੁਰ ਮਪੁਰ ਸਮੇਤ ਦਰਜਨਾ ਵਸਨੀਕਾ ਦੀ ਆਵਾਜਾਈ ਦੀ ਸਮੱਸਿਆ ਹੱਲ ਹੋਈ ਹੈ ਉੱਥੇ ਹੀ ਇਸ ਪੁੱਲ ਬਣਨ ਨਾਲ ਪ੍ਰਾਚੀਨ ਕਾਲਸਵਰ ਮਹਾਦੇਵ ਮੰਦਰ (ਨੰਗਲੀ) ਅਤੇ ਹਿਮਾਚਲ ਪ੍ਰਦੇਸ਼ ਸਰਹੱਦ ਦੇ ਨਾਲ ਲੱਗਦੇ ਦਰਜਨਾਂ ਪਿੰਡਾਂ ਦੇ ਵਸਨੀਕਾਂ ਲਈ ਵੀ ਆਵਾਜਾਈ ਆਸਾਨ ਹੋ ਜਾਵੇਗੀ। ਇਸ ਮੌਕੇ ਬਲਾਕ ਪ੍ਰਧਾਨ ਦੀਪਕ ਸੋਨੀ.ਐਸ.ਡੀ.ਓ ਗੁਰਵਿੰਦਰ ਸਿੰਘ ਸਰਪੰਚ ਸਿਵਾਨੀ,ਪੇਚ ਮਨਪ੍ਰੀਤ ਸੈਣੀ ਜੱਸੀ ਸੂਬ ਇੰਚਾਰਜ ਰਿਕੂ ਸੂਬ ਇਚਾਰਜ ਕਾਲੇਵਾਲ ਵਿਕਾਸ,ਬੂਬ ਇੰਚਾਰਜ ਜਾਂਦਲਾ ਅੱਪਰ ਕੇਸ ਕਾਲਾ ਸਰਪੰਦ ਗਿਆਨ ਪ੍ਰਦੇਸ਼ ਸਰਪੰਚ ਜਸਪਾਲ ਸਿੰਘ ਢਾਹੇ,ਸਰਪੰਚ ਤਿਲਕ ਰਾਜ,ਸਰਪੰਚ ਸ਼ਿਵ ਕੁਮਾਰ ਸਰਪੰਚ ਲੱਕ ਕਪਿਲਾ ਸਰਪੰਚ ਪਰਮਜੀਤ ਪੱਪੂ ਸਰਪੰਚ ਭਾਗ ਸਿੰਘ,ਮੰਗਲ ਸੈਣੀ ਕਲਿੱਤਰਾ ਇੰਜਜਸਪ੍ਰੀਤ ਸਿੰਘ ਜੀ.ਪੀ.ਰਾਜ ਕੁਮਾਰ ਦੜੇਲੀ,ਚੇਅਰਮੋਨ ਸੁੱਚਾ ਸਿੰਘ ਪੰਚ ਸੁਮਣ ਲਤਾ, ਪੰਚ ਜੋਤੀ ਸ਼ਰਮਾ,ਪੰਚ ਸੋਮਾ ਕਲਾ,ਪੰਦ ਸੁਨੀਲ ਸ਼ੁਕਲਾ,ਬਚਿੱਤਰ ਸਿੰਘ ਬੈਂਸ,ਅਸੋਕ ਕੁਮਾਰ ਜਾਂਦਲਾ,ਜਗਮੀਤ মিদ ਜੰਗਾ,ਜਗਮੋਹਨ ਨੱਡਾ ਨੰਗਲੀ, ਬਿੰਦਰ ਗੰਗ ਮਨੁ ਪੁਰੀ ਵਿਲਾ ਜਾਂਦਲਾ ਸਮਾ ਜਾਂਦਲਾ ਰਜੀਵ ਧੀਮਾਨ ਸਦੀਪ ਧੀਮਾਨ,ਨਿਰਮਲ ਸਿੰਘ ਸੁਰੇਵਾਲ, ਨਿਖਲ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *